6.9 C
Toronto
Thursday, April 30, 2026
spot_img
Homeਜੀ.ਟੀ.ਏ. ਨਿਊਜ਼ਸੱਚਖੰਡ ਸ੍ਰੀਦਰਬਾਰਸਾਹਿਬ ਮੱਥਾ ਟੇਕਣ ਤੋਂ ਬਾਅਦ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਪਿੰਗਲਵਾੜਾ...

ਸੱਚਖੰਡ ਸ੍ਰੀਦਰਬਾਰਸਾਹਿਬ ਮੱਥਾ ਟੇਕਣ ਤੋਂ ਬਾਅਦ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਪਿੰਗਲਵਾੜਾ ਪਹੁੰਚੇ

ਸੱਚਖੰਡ ਸ੍ਰੀਦਰਬਾਰਸਾਹਿਬ ਮੱਥਾ ਟੇਕਣ ਤੋਂ ਬਾਅਦ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਪਿੰਗਲਵਾੜਾ ਪਹੁੰਚੇ, ਉਥੇ ਉਨ੍ਹਾਂ ਬੱਚਿਆਂ, ਬਜ਼ੁਰਗਾਂ ਦੇ ਨਾਲ-ਨਾਲ ਮੁੱਖ ਸੇਵਾਦਾਰਬੀਬੀਇੰਦਰਜੀਤ ਕੌਰ ਹੁਰਾਂ ਨਾਲਵੀ ਮੁਲਾਕਾਤ ਕੀਤੀ।ਦੇਰਸ਼ਾਮਹਰਜੀਤ ਸਿੰਘ ਸੱਜਣ ਹੁਸ਼ਿਆਰਪੁਰ ਜ਼ਿਲ੍ਹੇ ‘ਚ ਪੈਂਦੇ ਆਪਣੇ ਜੱਦੀ ਪਿੰਡਬੰਬੇਲੀ ਪਹੁੰਚੇ, ਜਿੱਥੇ ਉਨ੍ਹਾਂ ਦਾਭਰਵਾਂ ਸਵਾਗਤ ਹੋਇਆ। ਪੰਜਾਬਫੇਰੀ ਦੌਰਾਨ ਪਹਿਲੀਆਂ ਦੋ ਤਸਵੀਰਾਂ ‘ਚ ਹਰਜੀਤ ਸੱਜਣ ਪਿੰਗਲਵਾੜਾਵਿਖੇ ਬੱਚਿਆਂ ਅਤੇ ਪ੍ਰਬੰਧਕਾਂ ਨਾਲ ਮੁਲਾਕਾਤ ਕਰਦੇ ਹੋਏ, ਤੀਸਰੀਤਸਵੀਰਵਿਚਆਪਣੇ ਪਿੰਡਅਤੇ ਇਲਾਕਾਨਿਵਾਸੀਆਂ ਵੱਲੋਂ ਦਿੱਤੇ ਗਏ ਮਾਣਸਤਿਕਾਰ’ਤੇ ਹੱਥ ਜੋੜ ਕੇ ਉਨ੍ਹਾਂ ਦਾਧੰਨਵਾਦਕਰਦੇ ਹੋਏ।

RELATED ARTICLES
POPULAR POSTS