2.6 C
Toronto
Friday, November 7, 2025
spot_img
Homeਜੀ.ਟੀ.ਏ. ਨਿਊਜ਼ਮਨਫੀਤਾਪਮਾਨ ਦੌਰਾਨ ਬੱਚੇ ਨੂੰ ਕਾਰ ਵਿੱਚ ਇਕੱਲਾ ਛੱਡਣਾ ਮਾਂ ਨੂੰ ਪਿਆ ਮਹਿੰਗਾ,...

ਮਨਫੀਤਾਪਮਾਨ ਦੌਰਾਨ ਬੱਚੇ ਨੂੰ ਕਾਰ ਵਿੱਚ ਇਕੱਲਾ ਛੱਡਣਾ ਮਾਂ ਨੂੰ ਪਿਆ ਮਹਿੰਗਾ, ਪੁਲਿਸ ਵਲੋਂ ਕੀਤਾ ਗਿਆ ਚਾਰਜ

ਐਡਮਿੰਟਨ/ਬਿਊਰੋ ਨਿਊਜ਼ : ਜਮ੍ਹਾਉ ਦਰਜੇ ਦੇ ਤਾਪਮਾਨ ਵਿੱਚ ਇੱਕ ਮਾਂ ਵਲੋਂ ਆਪਣੇ ਕੁਝ ਮਹੀਨਿਆਂ ਦੇ ਬੱਚੇ ਨੂੰ ਇੱਕ ਪਾਰਕਿੰਗ ਵਿੱਚ ਕਾਰਪਾਰਕਕਰਕੇ ਇੱਕਲਾ ਛੱਡਣਾ ਮਹਿੰਗਾ ਪਿਆ।ਪਤਾ ਲੱਗਣ ‘ਤੇ ਪੁਲਿਸ ਨੇ ਮਾਂ ਨੂੰ ਚਾਰਜਕੀਤਾ ਹੈ।
ਪੁਲੀਸ ਵਲੋਂ ਜਾਰੀਕੀਤੀ ਗਈ ਜਾਣਕਾਰੀਅਨੁਸਾਰਇਥੋਂ ਦੀ ਗੂਗਲਸਟਰੀਟਵਿਇਉ ਨੇੜੇ ਦੀ ਪਾਰਕਿੰਗ ਵਿੱਚ ਇੱਕ ਮਾਂ ਵਲੋਂ ਆਪਣੇ ਸੱਤ ਸਾਲ ਦੇ ਬੱਚੇ ਨੂੰ ਪਿਛਲੇ ਸੀਟ ਵਿੱਚ ਛੱਡ ਕੇ ਆਪ ਕਿਸੇ ਸਟੋਰ ਵਿੱਚ ਚਲੇ ਜਾਣਕਾਰਨਚਾਰਜਕੀਤਾ ਗਿਆ ਹੈ ਪੁਲਿਸ ਅਨੁਸਾਰ ਉਸ ਦਿਨਬਾਹਰਦਾਤਾਪਮਾਨਮਨਫੀ 15 ਡਿਗਰੀਸੈਲਸੀਅਸ ਸੀ ਜਿਸ ਕਾਰਨ ਕਿਸੇ ਅਣਸੁਖਾਵੀ ਘਟਨਾ ਦੇ ਵਾਪਰਨਦਾਖਦਸ਼ਾਵੀ ਹੋ ਸਕਦਾ ਸੀ ਜਿਸ ਕਰਕੇ ਪੁਲਿਸ ਨੂੰ  ਇਹਕਦਮ ਚੁੱਕਣਾ ਪਿਆ।
ਦੱਸਿਆ ਗਿਆ ਹੈ ਕਿ ਇਸ ਬੱਚੇ ਨੂੰ ਜਦੋਂ ਕਿਸੇ ਨੇ ਇੱਕਲੇ ਕਾਰਦੀਪਿਛਲੀਸੀਟਉਪਰਵੇਖਿਆ ਤਾਂ ਉਸ ਨੇ ਪੁਲਿਸ ਨੂੰ ਕਾਲਕੀਤੀ। ਪੁਲਿਸ ਨੇ ਆ ਕੇ ਵੇਖਿਆ ਤਾਂ ਬੱਚਾ ਇੱਕਲਾ ਸੀ ਅਤੇ ਹੈਰਾਨੀਭਰੀ ਗੱਲ ਇਹ ਸੀ ਕਿ ਕਾਰਵੀ ਬੰਦ ਹੋਣਕਰਕੇ ਹੀਟਨਹੀਂ ਸੀ ਚੱਲ ਰਹੀਅਤੇ ਬਾਹਰਦਾਤਾਪਮਾਨ ਮਨੁੱਖੀ ਸਰੀਰ ਦੇ ਨਾਸਹਿਣਯੋਗ ਸੀ। ਪੁਲਿਸ ਵਲੋਂ ਕਾਰਦੀਚਾਲਕ ਨੂੰ ਅਵਾਜ਼ ਲਗਾਈਪਰ ਉਹ ਨਾਮਿਲੀਅਤੇ ਪੁਲਿਸ ਵਲੋਂ ਕਾਰਦਾਸ਼ੀਸ਼ਾ ਤੋਂ ਕੇ ਰੋ ਰਹੇ ਬੱਚੇ ਨੂੰ ਕਾਰਵਿਚੋਂ ਕੱਢਿਆ ਗਿਆ। ਦਸ ਮਿੰਟ ਬਾਅਦ ਬੱਚੇ ਦੀ ਮਾਂ ਵੀ ਉਸ ਜਗ੍ਹਾ ਆਣ ਪਹੁੰਚੀ, ਜਿਸ ਨੂੰ ਪੁਲਿਸ ਵਲੋਂ ਗ੍ਰਿਫਤਾਰਕਰਲਿਆ ਗਿਆ ਅਤੇ ਉਸ ਉਪਰਬਣਦੀਕਰਵਾਈਕਰਕੇ ਅਦਾਲਤ ਵਿੱਚ ਪੇਸ਼ਕੀਤਾ ਗਿਆ।

RELATED ARTICLES
POPULAR POSTS