ਨਵੇਂ ਮੁਖੀ ਦੀਭਾਲ ਸ਼ੁਰੂ
ਓਂਟਵਾ/ਬਿਊਰੋ ਨਿਊਜ਼
ਕੈਨੇਡਾਦੀਸੈਂਟਰਲ ਪੁਲਿਸ ਆਰ ਸੀ ਐਮਪੀ ਦੇ ਮੁੱਖੀ ਵਲੋਂ ਜੂਨਮਹੀਨੇ ਦੀ 30 ਤਰੀਕ ਨੂੰ ਆਪਣੇ ਅਹੁਦੇ ਤੋਂ ਰਿਟਾਇਰਹੋਣਦਾਮਨਬਣਾਲਿਆ ਹੈ ਅਤੇ ਉਨ੍ਹਾਂ ਆਪਣੀ ਇੱਛਾ ਸਰਕਾਰ ਨੂੰ ਭੇਜ ਦਿੱਤੀ ਹੈ। ਸਰਕਾਰੀ ਤੌਰ ‘ਤੇ ਨਵੇਂ ਮੁਖੀ ਦੀਭਾਲਵੀ ਸ਼ੁਰੂ ਕਰ ਦਿੱਤੀ ਗਈ ਹੈ।
ਆਰ ਸੀ ਐਮਪੀ ਦੇ ਬਤੌਰ ਕਮਿਸ਼ਨਰ ਬੌਬ ਪਾਲਸਨਵਲੋਂ ਪੰਜ ਸਾਲ ਤੋਂ ਵੀ ਵੱਧ ਸਮਾਂ ਨਿਭਾਈ ਗਈ ਹੈ ਅਤੇ ਉਨ੍ਹਾਂ ਦਾ ਇਸ ਫੋਰਸ ਵਿੱਚ ਸਾਰਾਕਾਰਜਕਾਲ ਕੋਈ 39 ਸਾਲ ਦੇ ਕਰੀਬਰਿਹਾ ਹੈ। ਜਿਸ ਦੌਰਾਨ ਉਨ੍ਹਾਂ ਨੇ ਕਈ ਚੁਣੌਤੀਆਂ ਦਾਸਾਹਮਣਾਕਰਦਿਆਂ ਆਪਣੀਸੇਵਾ ਨੂੰ ਤਸੱਲੀ ਬਖ਼ਸ਼ਨਿਭਾਇਆ ਹੈ। ਆਪਣੀਸੇਵਾ ਮੁੱਕਤੀ ਦੇ ਬਾਰੇ ਵਿੱਚ ਗੱਲ ਕਰਦਿਆਂ ਬੌਬ ਨੇ ਕਿਹਾ ਕਿ ਉਨ੍ਹਾਂ ਦੇ ਸਮੇਂ ਵਿੱਚ ਵੱਡੀਆਂ ਚੁਣੌਤੀਆਂ ਸੈਕਸੂਅਲਹਿਰਾਸਮੈਂਟ, ਨਸਲੀਵਿਤਕਰਾਅਤੇ ਜਾਤੀ ਤੌਰ ‘ਤੇ ਨਾਬਰਾਬਤਾ ਦੇ ਮੁੱਦੇ ਭਾਰੂਰਹੇ ਅਤੇ ਉਨ੍ਹਾਂ ਵਲੋਂ ਕੋਸ਼ਿਸ਼ਕੀਤੀ ਗਈ ਕਿ ਇਨ੍ਹਾਂ ਗੈਰ-ਕਾਨੂੰਨੀਲਾਹਣਤਾਂ ਤੋਂ ਲੋਕਾਂ ਦਾਛੁਟਕਾਰਾਪਵਾਇਆਜਾਵੇ, ਕਾਫੀ ਹੱਦ ਤੱਕ ਉਹ ਇਸ ਉਪਰਕਾਬੂਪਾਉਣ ਵਿੱਚ ਕਾਮਯਾਬਵੀ ਹੋਏ ਹਨਅਤੇ ਅਜੇ ਬਹੁਤ ਕੁਝ ਇਸ ਨਾਲ ਸਬੰਧਤ ਕਰਨਦੀਲੋੜ ਹੈ। ਉਨ੍ਹਾਂ ਕਿਹਾ ਕਿ ਉਹ ਸੇਵਾ ਮੁਕਤੀ ਤੋਂ ਬਾਅਦਆਪਣੇ ਪਰਿਵਾਰਨਾਲਰਹਿਣਾ ਪਸੰਦ ਕਰਨਗੇ ਅਤੇ ਆਪਣਾਧਿਆਨ ਉਸ ਉਪਰ ਹੀ ਕੇਂਦਰਤਕਰਨਗੇ। ਬੌਬ ਨੇ ਮੰਨਿਆ ਕਿ ਅਜੇ ਕੈਨੇਡਾਸਰਕਾਰਵਲੋਂ ਸਿਹਤਸਿਸਟਮਅਤੇ ਕਾਨੂੰਨ ਅੰਦਰ ਪਈਆਂ ਖਾਮੀਆ ਦੇ ਨਾਲਨਾਲਇਨ੍ਹਾਂ ਨੂੰ ਸੰਜੀਦਾ ਤੌਰ ‘ਤੇ ਲਾਗੂਕਰਨਦੀਲੋੜ ਹੈ।
ਇਹ ਮੰਨਿਆ ਜਾ ਰਿਹਾ ਹੈ ਕਿ ਆਉਣਵਾਲੇ ਨਵੇਂ ਮੁਖੀ ਦੇ ਸਾਹਮਣੇ ਬਹੁਤਸਾਰੀਆਂ ਚੁਣੌਤੀਆਂ ਹੋਣਗੀਆਂ ਜਿਨ੍ਹਾਂ ਦੇ ਹੱਲ ਲੱਭਣ ਲਈ ਉਸ ਨੂੰ ਖਾਸ ਤਰ੍ਹਾਂ ਦੀਆਂ ਪਾਲਸੀਆਂ ਉਪਰ ਕੰਮ ਕਰਨਾਪਵੇਗਾ ਕਿਉਂਕਿ ਸਿਸਟਮਦੀ ਦੁਰਵਰਤੋਂ ਕਰਨਾਅਤੇ ਮੈਟਲਹੈਲਥਸਿਸਟਮ ਖਾਸ ਧਿਆਨ ਮੰਗਦੇ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …