Breaking News
Home / ਘਰ ਪਰਿਵਾਰ / ਸ਼ਬਦਾਂ ਦੇ ਵਣਜਾਰੇ

ਸ਼ਬਦਾਂ ਦੇ ਵਣਜਾਰੇ

ਕੁਲਵਿੰਦਰ ਖਹਿਰਾਜਵਾਨੀਦੀਦਹਿਲੀਜ਼ ਉਪਰਪੈਰਧਰਦਿਆਂ ਹੀ ਕੈਨੇਡਾਦੀਧਰਤੀ’ਤੇ ਆ ਵਸਿਆ ਸੀ। ਇਥੇ ਆ ਕੇ ਉਸ ਨੇ ਆਪਣੀ ਪੰਜਾਬੀ ਭਾਸ਼ਾਅਤੇ ਸੰਸਕ੍ਰਿਤੀ ਨੂੰ ਬਰਕਰਾਰ ਹੀ ਨਹੀਂ ਰੱਖਿਆ ਸਗੋਂ ਇਸ ਨੂੰ ਇਥੇ ਬਹਾਲਕਰਨਲਈਆਪਣੀਯਥਾ-ਸ਼ਕਤੀਨਾਲਕੋਸ਼ਿਸ਼ਵੀਕੀਤੀ। ਉਸ ਨੇ ਟੀਨ-ਏਜ ਵਿਚੋਂ ਗੁਜ਼ਰਦਿਆਂ ਹੋਇਆਂ ਵੀ ਪੱਛਮੀਂ ਕਲਚਰ ਨੂੰ ਆਪਣੇ ਉਪਰਭਾਰੂਨਹੀਂ ਹੋਣ ਦਿੱਤਾ। ਇਹੀ ਵਜ੍ਹਾ ਹੈ ਕਿ ਉਹ ਅੱਜ ਵੀ ਪੰਜਾਬੀ ਭਾਸ਼ਾਂ ਨੂੰ ਅੰਦਰੋਂ ਅਤੇ ਬਾਹਰੋਂ ਪਿਆਰਕਰਦਾ ਹੈ, ਉਹ ਪੰਜਾਬੀ ਸਾਹਿੱਤ-ਰਸੀਆ ਹੈ। ਸ਼ਾਇਦ ਕੁਲਵਿੰਦਰ ਅੰਦਰ ਪੰਜਾਬੀ ਲਈਜਜ਼ਬਾ ਉਸ ਦੇ ਬਚਪਨਵੇਲੇ ਦੇ ਘਰ ਦੇ ਮਹੌਲ ਵਿੱਚੋਂ ਪੈਦਾ ਹੋਇਆ ਹੈ। ਉਸ ਦੇ ਮਰਹੂਮ ਚਾਚਾ ਪ੍ਰੋ ਨਿਰਜੀਤ ਸਿੰਘ ਖਹਿਰਾ ਲਾਇਲਪੁਰ ਖਾਲਸਾਕਾਲਜਜਲੰਧਰ ਵਿੱਚ ਪੰਜਾਬੀ ਵਿਭਾਗ ਦੇ ਵਿਦਿਆਰਥੀਆਂ ਵਿੱਚ ਹਰਮਨਪਿਆਰੇ ਅਧਿਆਪਕਸਨ, ਜਿਨ੍ਹਾਂ ਦਾਮੈਂ ਵੀਵਿਦਿਆਰਥੀਹੋਣਦਾਮਾਣ ਰੱਖਦਾ ਹਾਂ। ਉਹ ਖੁਦ ਆਪਣੇ ਸਮੇਂ ਦੇ ਬਹੁਤ ਹੀ ਪਿਆਰੇ ਕਵੀਵੀਸਨ।ਉਨਾ੍ਹਂ ਵਲੋਂ ਸ਼ਿਵਕੁਮਾਰਬਟਾਲਵੀਦੀ ਮੌਤ ਤੋਂ ਬਾਅਦ ਉਸ ਦੀਆਂ ਅਣ-ਛਪੀਆਂ ਰਚਨਾਵਾਂ ਨੂੰ ‘ਅਲਵਿਦਾ’ਕਿਤਾਬ ਦੇ ਸਿਰਲੇਖਹੇਠ ਸੰਪਾਦਤ ਵੀਕੀਤਾ ਗਿਆ ਸੀ। ਸਾਹਿੱਤ ਦੀਚਿਣਗ ਕਿਤੇ ਬਚਪਨਵੇਲੇ ਹੀ ਕੁਲਵਿੰਦਰ ਖਹਿਰਾ ਦੇ ਅੰਦਰ ਧੁੱਖ ਪਈਹੋਣੀ ਹੈ, ਜੋ ਬਾਅਦ ਵਿੱਚ ਆ ਕੇ ਚਾਨਣ ਵਿੱਚ ਫੈਲ ਗਈ। ਕੁਲਵਿੰਦਰ ਮੂਲਰੂਪ ਵਿੱਚ ਟੋਰਾਂਟੋ ਦੀਆਂ ਸਾਹਿੱਤਕ ਗਤੀਵਿਧੀਆਂ ਵਿੱਚ ਇੱਕ ਗ਼ਜ਼ਲਗੋ ਦੇ ਤੌਰ ‘ਤੇ ਜਾਣਿਆਜਾਂਦਾ ਹੈ, ਪਰ ਉਹ ਗ਼ਜ਼ਲ ਦੇ ਨਾਲਨਾਲਨਾਟਕਲੇਖਕ ਦੇ ਤੌਰ ‘ਤੇ ਸਥਾਪਿਤਹੋਣਲਈਵੀਯਤਨਸ਼ੀਲ ਹੈ। ਉਸ ਦੀਗ਼ਜ਼ਲਦਾ ਰੰਗ ਨਿਵੇਕਲਾ ਹੈ ਅਤੇ ਸ਼ੇਅਰਅਸਰਦਾਰ। ਉਹ ਠੁੱਕਦਾਰ ਸ਼ਬਦਾਂ ਨੂੰ ਚੁੱਣਦਾ ਹੈ ਅਤੇ ਪੁਖਤਾ ਪੇਸ਼ਕਾਰੀ ਵਿੱਚ ਪੇਸ਼ਕਰਦਾ ਹੈ। ਕੁਲਵਿੰਦਰ ਖਹਿਰਾਦੀਲੇਖਣੀਦੀ ਸੁਰ ਪ੍ਰਗਤੀਵਾਦੀਵਿਚਾਰਧਾਰਾਵਾਲੀ ਹੈ। ਉਹ ਮਾਰਕਸਵਾਦੀਵਿਚਾਰਾਂ ਦਾਧਾਰਨੀਹੋਣਕਰਕੇ ਉਸ ਦੀਆਂ ਰਚਨਾਵਾਂ ਵਿੱਚ ਪ੍ਰੋਲੋਤਾਰੀਅਤੇ ਬੁਰਜੂਆਜ਼ੀ ਜਮਾਤਾਂ ਦਾ ਅੰਤਰ ਮੁੱਖ ਰੂਪ ਵਿੱਚ ਵੇਖਿਆ ਜਾ ਸਕਦਾ ਹੈ। ਉਸ ਦੀਹਮਦਰਦੀ ਲੁੱਟੀ ਜਾ ਰਹੀਸ਼੍ਰੇਣੀਨਾਲ ਹੈ, ਉਹ ਸੰਸਾਰ ਅੰਦਰ ਸਮਾਜਵਾਦਦਾਹਾਮੀ ਹੈ। ਪਾਠਕਾਂ ਲਈ ਉਸ ਦੀਗ਼ਜ਼ਲਪੇਸ਼ ਹੈ-
– ਤਲਵਿੰਦਰ ਮੰਡ (416-904-3500)

Check Also

ਵਾਲਾਂ ਦਾ ਝੜਨਾ : ਕਾਰਨਾਂ ਨੂੰ ਸਮਝਣਾ

ਵਾਲਾਂ ਦਾ ਝੜਨਾ, ਜਾਂ ਅਲੋਪੇਸ਼ੀਆ, ਇੱਕ ਆਮ ਸਥਿਤੀ ਹੈ ਜੋ ਹਰ ਉਮਰ ਅਤੇ ਲਿੰਗ ਦੇ …