Breaking News
Home / ਘਰ ਪਰਿਵਾਰ / ਕਈ ਦੇਸ਼ਾਂ ਵਿਚਤੰਦਰੁਸਤੀਹਿੱਤਨਿਵੇਕਲੇ ਕਾਨੂੰਨ

ਕਈ ਦੇਸ਼ਾਂ ਵਿਚਤੰਦਰੁਸਤੀਹਿੱਤਨਿਵੇਕਲੇ ਕਾਨੂੰਨ

plastic-botele-copy-copyਮਹਿੰਦਰ ਸਿੰਘ ਵਾਲੀਆ
ਵਿਸ਼ਵਵਿਚਲਗਭਗ 200 ਦੇਸ਼ਹਨ। ਇਨ੍ਹਾਂ ਵਿੱਚ ਕੁੱਝ ਦੇਸ਼ਾਂ ਦੀਆਂ ਸਰਕਾਰਾਂ ਆਪਣੇ ਦੇਸ਼ਵਾਸੀਆਂ ਦੀਸਿਹਤਬਾਰੇ ਗੰਭੀਰਹਨ, ਜਿੰਨਾ ਕਿਸੇ ਦੇਸ਼ ਦੇ ਵਾਸੀਤੰਦਰੁਸਤਹੋਣਗੇ ਤਦਮੁਲਕਖੁਸ਼ਹਾਲਹੋਵੇਗਾ। ਲੋਕਾਂ ਦੀਕਾਰਕੁਸ਼ਲਤਾਵਧੀਆਹੋਵੇਗੀ। ਕੁੱਝ ਦੇਸ਼ਾਂ ਵਿਚਸਿਹਤ ਦੇ ਖੇਤਰਵਿਚਨਿਵੇਕਲੇ ਕਾਨੂੰਨਹਨਜਿਵੇਂ :
1. ਬਨਸਪਤੀ ਘੀ (ਟਰਾਂਸਫੈਟਸ) ਉੱਤੇ ਪਾਬੰਦੀ
1. ਬਨਸਪਤੀਤੇਲਾਂ ਵਿੱਚੋਂ : ਹਾਈਡਰੋਜਨ ਗੈਸ ਲੰਘ ਕੇ ਤੇਲਬਨਸਪਤੀ ਘੀ ਵਿਚਬਦਲਜਾਂਦੇ ਹਨ। ਬਨਸਪਤੀ ਘੀ ਆਮਤਾਪਮਾਨ ਉੱਤੇ ਠੋਸਰਹਿੰਦਾ ਹੈ। ਇਸ ਤੋਂ ਬਣੇ ਭੋਜਨਸਵਾਦ ਹੁੰਦੇ ਹਨ। ਜ਼ਿਆਦਾ ਦੇ ਸੰਭਾਲੇ ਜਾ ਸਕਦੇ ਹਨਆਦਿ। ਪ੍ਰੰਤੂ ਬਨਸਪਤੀ ਘੀ ਵਿਚ ਜ਼ਹਿਰੀਲੇ ਟਰਾਸਫੈਟਸਵੀ ਪੇੰਦਾ ਹੋ ਜਾਂਦੇ ਹਨ। ਇਹ ਹਾਰਟਅਟੈਕ, ਸ਼ੂਗਰ ਰੋਗ, ਬਲੱਡਪ੍ਰੈਸ਼ਰ, ਲੀਵਰਵਿਚਵਿਗਾੜ, ਹੱਡੀਆਂ ਵਿਚਕਮਜ਼ੋਰੀਆਦਿਲਈ
ਜ਼ਿੰਮੇਵਾਰਹਨ। ਇਹ ਜ਼ਹਿਰੀਲੇ ਘੀ ਫਾਸਟਫੂਡ, ਬਿਸਕੁੱਟ, ਪੂਰੀਆਂ, ਭਟੂਰੇ, ਸਮੋਸੇ, ਕੁਕੀਸ, ਫਰੈਂਚਫਰਾਈਜਆਦਿਵਿਚਪਾਏ ਜਾਂਦੇ ਹਨ। ਕਈ ਦੇਸ਼ਾਂ ਜਿਵੇਂ ਸਵੀਡਨਸਵਿਟਜਰਲੈਂਡ, ਇੰਗਲੈਂਡ, ਕੈਨੇਡਾ, ਡੈਨਮਾਰਕ, ਬਰਾਜ਼ੀਲ, ਆਇਰਲੈਂਡ, ਅਮਰੀਕਾ ਦੇ ਕਈ ਪ੍ਰਾਂਤਾਂ ਵਿੱਚਇਨ੍ਹਾਂ ਦੀਵਰਤੋਂ ਉੱਤੇ ਪਾਬੰਦੀ ਹੈ।
2. ਸ਼ੂਗਰ ਟੈਸਟ : ਵਿਸ਼ਵਵਿਚ ਸ਼ੂਗਰ ਰੋਗ ਅਤੇ ਮੋਟਾਪਾਮਹਾਮਾਰੀਦਾਰੂਪਲੈਰਹੇ ਹਨ। ਕੁਦਰਤੀਖੰਡ ਤੋਂ ਬਿਨਾਂ ਪੁਰਸ਼ਪ੍ਰਤੀਦਿਨ 35 ਗ੍ਰਾਮਅਤੇ ਔਰਤਾਂ 25 ਗ੍ਰਾਮਸੇਵਨਕਰਸਕਦੇ ਹਨ। ਅੰਕੜਿਆਂ ਅਨੁਸਾਰਵਿਸ਼ਵਵਿਚਲੋੜ ਤੋਂ ਕਿਲੋ ਵੱਧਖੰਡਖਾਧੀ ਜਾ ਰਹੀ ਹੈ। ઠ2012 ਵਿਚਫਰਾਂਸਵਿਚਖੰਡਨਾਲਲੈਂਦੇ ਭੋਜਨਾਂ ਉੱਤੇ ਵਾਧੂ ਟੈਕਸਲਗਾਇਆ ਹੈ। ਹੁਣ ਇਹ ਟੈਕਸਮੈਕਸੀਕੋ, ਡੈਨਮਾਰਗ, ਨਾਰਵੇ, ਸਾਊਥਅਫਰੀਕਾਆਦਿਵਿਚਵੀਲਗਾਇਆ ਗਿਆ ਹੈ।
3. ਫੈਟਟੈਕਸ :ਦੇਸ਼ਵਾਸੀਆਂ ਨੂੰ ਵੱਧ ਘੀ ਦੇ ਸੇਵਨ ਤੋਂ ਰੋਕਣਲਈਯੂਰਪੀਆਯੂਨੀਅਨਡੈਨਮਾਰਗ ਆਦਿਵਿਚ ਘੀ ਤੋਂ ਬਣੇ ਭੋਜਨ ਉੱਤੇ ਵਾਧੂ ਟੈਕਸ ਹੈ।
4. ਜੀਕ ਭੋਜਨ ਉੱਤੇ ਵਾਧੂ ਟੈਕਸ :
ਭਾਰਤਦੇਸ਼ ਦੇ ਬਿਹਾਰਪ੍ਰਾਂਤਵਿਚਸਮੋਸੇ, ਪੂਰੀਆ, ਕੁਲਚੇ, ਫਰੈਂਚਫਰਾਈਜ ਉੱਤੇ ਵਾਧੂ ਟੈਕਸ ਹੈ। ਇਸੇ ਤਰ੍ਹਾਂ ਕੇਰਲਾਵਿਚਪੀਜਾ, ਬਰਗਰਆਦਿ ਉੱਤੇ ਵਾਧੂ ਟੈਕਸ ਹੈ।
5. ਬੋਟਲਡਵਾਟਰ ਉੱਤੇ ਪਾਬੰਦੀ :ਪਲਾਸਟਿਕਬੋਤਲਾਂ ਵਿਚਪਾਣੀਪੀਣਾ ਕਿਸੇ ਤਰ੍ਹਾਂ ਵੀਲੋਕਹਿਤਅਤੇ ਦੇਸ਼ ਦੇ ਹਿਤਵਿਚਨਹੀਂ ਹੈ। ਬਰਲਿੰਗਮ, ਕੈਲੇਫੋਰਨੀਆ, ਲਾਂਸਐਨਜਸਲ, ਸਾਨਫਰਾਂਸਿਸਕੋ, ਲੰਡਨ, ਬਲੂ ਸਾਊਟੇਨਆਦਿਵਿਚਬੋਟਲਡਵਾਟਰ ਉੱਤੇ ਪਾਬੰਦੀ ਹੈ।
6. ਪਲਾਸਟਿਕ ਉੱਤੇ ਪਾਬੰਦੀ :ਡੈਨਮਾਰਗ ਵਿਚ 2003 ਤੋਂ ਪਲਾਸਟਿਕਬੈਗ ਆਦਿ ਉੱਤੇ ਪਾਬੰਦੀ ਹੈ। ਅੱਜ ਕਲਵਿਸ਼ਵ ਇਹ ਕਈ ਮੁਲਕਾਂ ਵਿਚਪਾਬੰਦੀ ਹੈ।
7. ਬਰਥ ਡੇ ਕੇਕ ਉੱਤੇ ਮੋਮਬੱਤੀ ਨੂੰ ਫੂਕਮਾਰ ਕੇ ਬੁਝਾਉਣਾ: ਆਸਟਰੇਲੀਆਵਿਚਬਰਥ ਡੇ ਕੇਕ ਉੱਤੇ ਲੱਗੀਆਂ ਮੋਮਬੱਤੀਆਂ ਨੂੰ ਫੂਕਮਾਰ ਕੇ ਬੁਝਾਉਣਾਗ਼ੈਰਕਾਨੂੰਨੀ ਹੈ।
ਉਥੇ ਇਹ ਮਾਨਤਾ ਹੈ ਕਿ ਸਾਹ ਰਾਹੀਂ ਕੇਕ ਉੱਤੇ ਇਨਫੈਕਸ਼ਨ ਦੇ ਵਾਇਰਸਪਹੁੰਚ ਸਕਦੇ ਹਨਅਤੇ ਉਸ ਕੇਕ ਨੂੰ ਖਾਣਵਾਲੇ ਮਹਿਮਾਨ ਨੂੰ ਇਨਫੈਕਸ਼ਨ ਹੋ ਸਕਦੀ ਹੈ। ਮੋਮਬੱਤੀਲਈਵੱਖਰਾਛੋਟਾ ਕੇਕ ਰੱਖਿਆਜਾਂਦਾ ਹੈ।
8. ਕਿਡਨੀਵੇਚਣਾ :ਇਰਾਨਵਿਚ ਕੋਈ ਵਿਅਕਤੀਸਰਕਾਰ ਜਾਂ ਐਨ.ਜੀ.ਓਰਾਹੀਂ ਆਪਣੀ ਇਕ ਕਿਡਨੀਵੇਚਸਕਦਾ ਹੈ।
9. ਮੋਟਾਪੇ ਉੱਤੇ ਪਾਬੰਦੀ : 2008 ਵਿਚਜਪਾਨਮੁਲਕਵਿਚਪੁਰਸ਼ 33.5 ਇੰਚ ਅਤੇ ਔਰਤਾਂ 35.5 ਇੰਚ ਤੋਂ ਵੱਧਕਮਰ ਦੇ ਘੇਰਾਨਹੀਂ ਵਧਾਸਕਦੇ।
10. ઠਥੁੱਕਣਾ : ਸਿੰਘਾਪੁਰ, ਯੂ. ਕੇ, ਅਮਰੀਕਾ ਦੇ ਕਈ ਸ਼ਹਿਰਾਂ, ਕੈਨੇਡਾਆਦਿਵਿਚਸੜਕ, ਹੋਟਲਾਂ, ਮਾਲ, ਸਿਨੇਮਾਘਰਾਂ, ਸਕੂਲਆਦਿਵਿਚ ਥੁੱਕਣਾਗ਼ੈਰਕਾਨੂੰਨੀ ਹੈ।
11.ਸੜਕ ਉੱਤੇ ਫਾਲਕੂ ਚੀਜ਼ਾਂ ਸੁੱਟਣਾ :ਸਿੰਘਾਪੁਰ, ਕੈਨੇਡਾ, ਯੂ.ਕੇ ਆਦਿਵਿਚਸੜਕ ਉੱਤੇ ਫਾਲਤੂ ਵਸਤੂਆਂ ਸੁੱਟਣਾ ਗ਼ੈਰਕਾਨੂੰਨੀ ਹੈ।
12. ਕਬੂਤਰਾਂ ਨੂੰ ਭੋਜਨਦੇਣਾ :ਸਿੰਘਾਪੁਰਵਿਚਕਬੂਤਰਾਂ ਨੂੰ ਖਾਣਲਈਭੋਜਨਦੇਣਾਗ਼ੈਰਕਾਨੂੰਨੀ ਹੈ।
13. ਪੁਰਸ਼ਾਂ ਵੱਲੋਂ ਟਾਇਲਟਸੀਟ ਉੱਤੇ ਖੜਕੇ ਪਿਸ਼ਾਬਕਰਨ :ਜਰਮਨੀ, ਸਵੈਡਨਆਦਿਮੁਲਕਾਂ ਵਿਚਪੁਰਸ਼ਾਂ ਵੱਲੋਂ ਪਬਲਿਕਟਾਇਲਟਾਂ ਵਿਚਟਾਇਲਟਸੀਟ ਉੱਤੇ ਖੜਕੇ ਪਿਸ਼ਾਬਕਰਨ ਉੱਤੇ ਪਾਬੰਦੀ ਹੈ। ਯੂਰਪਵਿਚ ਕਈ ਮੁਲਕਾਂ ਦੇ ਹੋਟਲਾਂ ਵਿਚਖੜ ਕੇ ਪਿਸ਼ਾਬਕਰਨ ਤੋਂ ਰੋਕਣਲਈਲਿਖ ਕੇ ਲਗਾਇਆ ਹੁੰਦਾ ਹੈ।
ਬਰੈਂਪਟਨ
647-856-4280

Check Also

ਐਨ ਆਰ ਆਈ ਫੈਮਿਲੀ ਮੈਡੀਕਲ ਕੇਅਰ ਪਲਾਨ

ਅੱਜ ਦੇ ਸਮੇਂ ਵਿਚ ਬਹੁਤ ਸਾਰੇ ਪੰਜਾਬ ਦੇ ਵਸਨੀਕ ਆਪਣੇ ਦੇਸ਼ ਤੋਂ ਬਾਹਰ ਕੰਮ ਕਾਰ …