ਇਨ੍ਹਾਂ ਜਲਦੀ ਤੇ ਅਸਾਨੀ ਨਾਲ਼ ਬਣਨ ਵਾਲੀਆਂ ਪੇਸਟਰੀਆਂ ਨਾਲ਼ ਦੀਵਾਲੀ ਮਨਾਓ!
ਪਿਘਲਣ ਦਾ ਸਮਾਂ: 2 ਘੰਟੇ, ਤਿਆਰੀ ਦਾ ਸਮਾਂ: 15 ਮਿੰਟ, ਬੇਕਿੰਟ ਸਮਾਂ: 15 ਮਿੰਟ, ਤਿਆਰ ਹੋਣਗੀਆਂ: 6 ਪੇਸਟਰੀਆਂ
ਸਮੱਗਰੀ: 1/3 ਕੱਪ (75ਐਮ ਐਲ) 13 ਕੱਪ (75 ਐਮ ਐਲ) 14 ਚਮਚੇ (1 ਐਮ ਐਲ)
1 ਚਮਚਾ (15 ਐਮ ਐਲ)
1 ਰੋਲ
ਛਿੜਕਣ ਵਾਸਤੇ ਆਈਸਿੰਗ ਸ਼ੂਗਰ
ਨਿਰਦੇਸ਼ :
ਚੌਕਲੇਟ ਚਿਪਸ
ਪੀਨੱਟ ਬਟਰ, ਨਰਮ ਜਾਂ ਖਸਤਾ
ਦਾਲਚੀਨੀ
ਅੰਡਾ
ਪਾਣੀ
ਫਰੋਜ਼ਨ ਪ੍ਰੀ-ਰੋਲਡ ਬਟਰ ਪਫ਼ ਪੇਸਟਰੀ, ਪਿਘਲਾਈ ਹੋਈ (450 ਗ੍ਰਾਮ ਡੱਬੇ ਦਾ 1/2)
ਅਵਨ ਨੂੰ 400% (200%) ਤੇ ਪ੍ਰੀਹੀਟ ਕਰੋ। ਪਾਰਚਮੈਂਟ ਪੇਪਰ ਨਾਲ ਬੇਕਿੰਗ ਸ਼ੀਟ ਲਗਾਓ। ਇਕ ਛੋਟੇ ਕੌਲੇ ਵਿਚ ਚੌਕਲੇਟ ਚਿਪਸ ਨੂੰ ਪੀਨੱਟ ਬਟਰ ਅਤੇ ਦਾਲਚੀਨੀ ਨਾਲ ਹਿਲਾਓ। ਇਕ ਹੋਰ ਛੋਟੇ ਕੌਲੇ ਵਿਚ ਅੰਡਾ ਉਦੋਂ ਤੱਕ ਪਾਣੀ ਵਿਚ ਹਿਲਾਓ, ਜਦੋਂ ਤੱਕ ਪੂਰੀ ਤਰਾਂ ਘੁਲ਼ ਨਹੀਂ ਜਾਂਦਾ।
ਪੇਸਟਰੀ ਨੂੰ ਖੋਲ੍ਹੋ, ਅਤੇ ਉਸੇ ਪਾਰਚਮੈਂਟ ਸ਼ੀਟ ‘ਤੇ ਛੱਡ ਦਿਓ ਜਿਸ ਵਿਚ ਇਹ ਆਉਂਦੀ ਹੈ। ਪੇਸਟਰੀ ਨੂੰ ਲੰਬਾਈ ਵਿਚ ਵਿਚਾਲਿਓਂ ਕੱਟੋ। ਇਸ ਤੋਂ ਬਾਅਦ ਦੋਵੇਂ ਅੱਧੇ ਹਿੱਸਿਆਂ ਨੂੰ ਤਿੰਨ ਚੌਰਸ ਹਿੱਸਿਆਂ ਵਿਚ ਕੱਟੋ। ਇਨ੍ਹਾਂ ਚੌਰਸ ਹਿੱਸਿਆਂ ਨੂੰ ਬੇਕਿੰਗ ਸ਼ੀਟ ਅਲੱਗ ਅਲੱਗ ਰੱਖ ਦਿਓ।
ਹਰ ਚੌਰਸ ਟੁਕੜੇ ਦੇ ਛੋਟੇ ਪਾਸੇ ਦੇ ਵਿਚਾਲੇ ਇੰਚ (1 ਸੈਂਟੀਮੀਟਰ) ਬੌਰਡਰ ਛੱਡਦੇ ਹੋਏ 1/6 ਹਿੱਸਾ ਪੀਨੱਟ ਬਟਰ ਪਾਓ। ਇਕ ਸਮੇਂ ਪੇਸਟਰੀ ਦੇ ਇਸ ਇਕ ਚੌਰਸ ਟੁਕੜੇ ਤੇ ਕੰਮ ਕਰਦੇ ਹੋਏ ਪੇਸਟਰੀ ਦੇ ਉਸ ਹਿੱਸੇ ਨੂੰ ਫਿਲਿੰਗ ਤੇ ਸੈਂਟਰ ਵੱਲ ਫੋਲਡ ਕਰੋ। ਹਲਕੇ ਜਿਹਾ ਸਿੱਧਾ ਕਰੋ। ਫਿਰ ਦੂਜੇ ਹਿੱਸੇ ਨੂੰ ਫੋਲਡ ਕਰੋ (ਜਿਵੇਂ ਤੁਸੀਂ ਲਿਫਾਫੇ ਨੂੰ ਫੋਲਡ ਕਰਦੇ ਹੋ)। ਸਿਖਰ ਅਤੇ ਸਾਈਡਾਂ ਨੂੰ ਬੰਦ ਕਰਨ ਲਈ ਸਾਈਡਾਂ ਨੂੰ ਹਲਕਾ ਜਿਹਾ ਦਬਾਓ ਅਤੇ ਫਿਲਿੰਗ ਨੂੰ ਬੰਦ ਕਰ ਦਿਓ। ਜੇ ਪੇਸਟਰੀ ਨਰਮ ਹੋ ਜਾਵੇ ਤਾਂ ਬੇਕਿੰਗ ਟ੍ਰੇ ਨੂੰ ਕੁੱਝ ਮਿੰਟ ਲਈ ਫ੍ਰੀਜ਼ਰ ਵਿਚ ਰੱਖੋ। ਜਦ ਤੱਕ ਸਾਰੀਆਂ ਪੇਸਟਰੀਆਂ ਬੰਦ ਨਹੀਂ ਹੋ ਜਾਂਦੀਆਂ, ਉਦੋਂ ਤੱਕ ਇਹ ਪ੍ਰਕਿਰਿਆ ਜਾਰੀ ਰੱਖੋ। ਸਿਖਰਾਂ ਤੇ ਅੰਡੇ ਦਾ ਮਿਸ਼ਰਨ ਪਾਓ। ਬੇਕਿੰਗ ਤੋਂ ਪਹਿਲਾਂ ਪੇਸਟਰੀਆਂ ਨੂੰ ਟ੍ਰੇ ਉਤੇ ਫ੍ਰੀਜ਼ ਕਰੋ।
14 ਤੋਂ ਲੈ ਕੇ 18 ਮਿੰਟ ਤੱਕ ਉਦੋਂ ਤੱਕ ਬੇਕ ਕਰੋ, ਜਦੋਂ ਤੱਕ ਇਹ ਸੁਨਹਿਰੀ ਅਤੇ ਪਫੀ ਨਹੀਂ ਹੋ ਜਾਂਦੀਆਂ। ਠੰਡਾ ਕਰਨ ਲਈ ਰੈਕ ਨੂੰ ਹਟਾਓ। ਉੱਤੇ ਆਈਸਿੰਗ ਸ਼ੂਗਰ ਛਿੜਕੋ। ਬੇਹਤਰ ਹੋਵੇਗਾ, ਜੇ ਇਸ ਨੂੰ ਉਸੇ ਦਿਨ ਖਾ ਲਿਆ ਜਾਵੇ, ਪ੍ਰੰਤੂ ਕਿਸੇ ਏਅਰ-ਟਾਈਟ ਕੰਟੇਨਰ ਵਿਚ ਇਕ ਦਿਨ ਲਈ ਰੱਖਿਆ ਜਾ ਸਕਦਾ ਹੈ।
ਪ੍ਰਤੀ ਪੇਸਟਰ: 300 ਕੈਲਰੀਜ਼, 19 ਗ੍ਰਾਮ ਫੈਟ (8 ਗ੍ਰਾਮ ਸੈਚੂਰੇਟਡ ਫੈਟ, 0.3 ਗ੍ਰਾਮ ਟ੍ਰੈਂਜ਼ ਫੈਟ), 40 ਮਿਲੀਗ੍ਰਾਮ ਕੋਲੈਸਟਰਲ, 160 ਮਿਲੀਗ੍ਰਾਮ ਸੋਡੀਅਮ, 27 ਗ੍ਰਾਮ ਕਾਰਬੋਹਾਈਡ੍ਰੇਟਸ, 2 ਗ੍ਰਾਮ ਫਾਇਬਰ, 9 ਗ੍ਰਾਮ ਸ਼ੂਗਰ, 7 ਗ੍ਰਾਮ ਪ੍ਰੋਟੀਨ।
ਦੀਵਾਲੀ ਲਈ ਪੀਨੱਟ ਬਟਰ ਪੈਨ-ਓ-ਸ਼ੌਕਲਾ (Pain au Chocolat)
RELATED ARTICLES