Breaking News
Home / ਘਰ ਪਰਿਵਾਰ / ਸ਼ਬਦਾਂ ਦੇ ਵਣਜਾਰੇ

ਸ਼ਬਦਾਂ ਦੇ ਵਣਜਾਰੇ

ਰਸ਼ੀਦਨਦੀਮਪਾਕਿਸਤਾਨੀ ਪੰਜਾਬ ਦਾਟੋਰਾਂਟੋ ਵਿੱਚ ਵਸਦਾ ਇੱਕ ਅਜਿਹਾ ਸ਼ਾਇਰ ਹੈ ਜਿਸ ਦੀਸ਼ਾਇਰੀਦਾਅਸਰਕੈਨੇਡਾ ਵਿੱਚ ਵਸਦੇ ਪਾਕਿਸਤਾਨੀਭਾਈਚਾਰੇ ਵਿੱਚ ਤਾਂ ਹੈ ਹੀ ਪਰ ਉਸ ਦੀਸ਼ਾਇਰੀਚੜ੍ਹਦੇ ਪੰਜਾਬ ਵਾਲੇ ਲੋਕ ਜੋ ਇਥੇ ਵਸਦੇ ਹਨ, ਵਿੱਚ ਵੀਮਕਬੂਲ ਹੈ। ਉਹ ਦੋਨਾਂ ਹੀ ਪੰਜਾਬਾਂ ਦੇ ਪੰਜਾਬੀਆਂ ਵਲੋਂ ਕਰਵਾਏ ਜਾਂਦੇ ਸਮਾਗਮਾਂ ਵਿੱਚ ਸਮਾਨਸ਼ਾਨਨਾਲਵਿਚਾਰਿਆਅਤੇ ਸਤਿਕਾਰਿਆਜਾਣਵਾਲਸ਼ਾਇਰ ਹੈ। ਉਸ ਦੀਸ਼ਾਇਰੀ ਡੂੰਘੇ ਭਾਵਾਂ ਵਾਲੀਸ਼ਾਇਰੀ ਹੈ। ਲਹਿੰਦੇ ਪੰਜਾਬੀ ਸਾਹਿੱਤਕਾਰਾਂ ਦੀ ਲਿੱਪੀ ਸ਼ਾਹਮੁੱਖੀ ਹੋਣਕਰਕੇ ਉਨਾ੍ਹਂ ਉਪਰਉਰਦੂਦਾ ਰੰਗ ਉਘੜਵੇਂ ਰੂਪ ਵਿੱਚ ਵੇਖਿਆ ਜਾ ਸਕਦਾ ਹੈ ਅਤੇ ਇਹ ਰੰਗ ਨਦੀਮਦੀਸ਼ਾਇਰੀਦਾਵੀ ਇੱਕ ਗੁਣ ਕਿਹਾ ਜਾ ਸਕਦਾ ਹੈ। ਉਹ ਇਸ ਗੱਲ ਦਾਧਾਰਣੀ ਹੈ ਕਿ ਦੋਨਾਂ ਪੰਜਾਬਾਂ ਦਾ ਇੱਕ ਸਾਝਾ ਸਾਹਿੱਤਕ ਮੁਹਾਜ਼ ਹੋਣਾਚਾਹੀਦਾ ਹੈ, ਜਿੱਥੋਂ ਪੰਜਾਬੀ ਲੋਕਆਪਣੀਪੀੜ੍ਹੀਆਂ ਪੁਰਾਣੀ ਸਾਂਝ ਵਾਲੀ ਗੱਲ ਨੂੰ ਸਾਹਿੱਤਕ ਅਤੇ ਸਭਿਆਚਾਰਕਰੂਪ ਵਿੱਚ ਅੱਗੇ ਤੋਰਸਕਣ। ਉਸ ਦਾ ਮੰਨਣਾ ਹੈ ਕਿ ਭਾਂਵੇਂ ਅਸੀਂ ਕੈਨੇਡਾ ਵਿੱਚ ਆ ਕਿ ਦੋਨਾਂ ਮੁਲਕਾਂ ਦੇ ਮੁਕਾਬਲੇ ਇੱਕ ਨਵਾਂ ਪੰਜਾਬ ਵਸਾਲਿਆ ਹੈ ਪਰਸਾਨੂੰਯਥਾ-ਸ਼ਕਤੀਦੋਨਾਂ ਪੰਜਾਬਾਂ ਵਿੱਚੋਂ ਹੀ ਮਿਲਦੀ ਹੈ। ਨਦੀਮਦੀਸ਼ਾਇਰੀਧਾਰਮਿਕ ਅਡੰਬਰਾਂ ਨੂੰ ਨਕਾਰਦੀ ਹੈ। ਪੇਸ਼ ਹੈ ਇੱਕ ਰਚਨਾ-

ਤਲਵਿੰਦਰ ਮੰਡ (416-904-3500)

 

Check Also

BREAST CANCER

What is Breast Cancer? : Breast cancer is one of the most prevalent types of …