Breaking News
Home / ਘਰ ਪਰਿਵਾਰ / ਗਰਮੀਆਂ ਦੀਆਂ ਛੁੱਟੀਆਂ ‘ਚ ਚਮੜੀਦਾ ਰੱਖੋ ਖ਼ਾਸਖ਼ਿਆਲ

ਗਰਮੀਆਂ ਦੀਆਂ ਛੁੱਟੀਆਂ ‘ਚ ਚਮੜੀਦਾ ਰੱਖੋ ਖ਼ਾਸਖ਼ਿਆਲ

ਸ਼ਾਹਨਾਜ ਹੁਸੈਨ
ਗਰਮੀਆਂ ਦੀਆਂ ਛੁੱਟੀਆਂ ‘ਚ ਠੰਢੇ ਪਹਾੜਾਂ ਅਤੇ ਸਮੁੰਦਰ ਕਿਨਾਰੇ ਤੱਟਾਂ ‘ਤੇ ਪਰਿਵਾਰਕਮੈਂਬਰਾਂ ਅਤੇ ਦੋਸਤਾਂ-ਮਿੱਤਰਾਂ ਦੇ ਨਾਲਵਕਤ ਗੁਜ਼ਾਰਨ ਦਾਪਤਾ ਹੀ ਕਿੱਥੇ ਲੱਗਦਾ ਹੈ।ਸਰਦੀਆਂ ਦੀ ਹੱਡ-ਚੀਰਵੀਂ ਠੰਢ ਦੇ ਮੌਸਮ ਤੋਂ ਬਾਅਦਲੋਕ ਗਰਮੀਆਂ ਨੂੰ ਘੁੰਮਣ-ਫਿਰਨ ਦਾਪਸੰਦੀਦਾ ਮੌਸਮ ਮੰਨਦੇ ਹਨਅਤੇ ਮੈਦਾਨੀਖੇਤਰਾਂ ਦੀਕੜਾਕੇ ਦੀ ਗਰਮੀਅਤੇ ਲੂਅ ਤੋਂ ਬਚਣਲਈਬਰਫ਼ੀਲੇ ਪਹਾੜਾਂ ਅਤੇ ਸਮੁੰਦਰ ਤੱਟ ਵੱਲ ਰੁਖ਼ ਕਰਦੇ ਹਨ।
ਹੁਣ ਜਦੋਂਕਿ ਗਰਮੀਆਂ ਵਿਚ ਛੁੱਟੀਆਂ ਦਾਸੀਜ਼ਨਨੇੜੇ ਪਹੁੰਚ ਗਿਆ ਹੈ ਅਤੇ ਤੁਸੀਂ ਪਹਾੜਾਂ ਅਤੇ ਸਮੁੰਦਰੀ ਤੱਟਾਂ ‘ਤੇ ਕੁਝ ਆਰਾਮਦਾਇਕਸਕੂਨਭਰੇ ਪਲ ਗੁਜ਼ਾਰਨ ਦਾਪ੍ਰੋਗਰਾਮਬਣਾਰਹੇ ਹੋ ਤਾਂ ਇਸ ਗੱਲ ਦਾਵੀਖ਼ਿਆਲ ਰੱਖੋ ਕਿ ਸੁੰਦਰਤਾ ਦੇ ਲਿਹਾਜ਼ ਨਾਲ ਗਰਮੀਸਾਡੀਚਮੜੀ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ ਅਤੇ ਸਮੁੰਦਰੀ ਤੱਟਾਂ ਅਤੇ ਪਹਾੜਾਂ ਦੀਬਰਫ਼ਦੀਪਾਰਦਰਸ਼ੀਸਤ੍ਹਾ’ਤੇ ਸੂਰਜਦੀਆਂ ਕਿਰਨਾਂ ਮੈਦਾਨੀਇਲਾਕਿਆਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੁੰਦੀਆਂ ਹਨ, ਜਿਸ ਨਾਲ ਤੁਹਾਡੀ ਚਮੜੀਵਿਚਜਲਣ, ਕਾਲਾਪਣ, ਸਨ-ਬਰਨਅਤੇ ਮੂੰਹ’ਤੇ ਕਿੱਲ-ਛਾਈਆਂ ਵਰਗੀਆਂ ਸੁੰਦਰਤਾ ਦੀਆਂ ਸਮੱਸਿਆਵਾਂ ਉਭਰ ਸਕਦੀਆਂ ਹਨ।
ਸੁੰਦਰਤਾ ਮਾਹਰਸ਼ਾਹਨਾਜ ਹੁਸੈਨ ਦਾਕਹਿਣਾ ਹੈ ਕਿ ਰੇਤੀਲੇ ਸਮੁੰਦਰੀ ਤੱਟਾਂ ਅਤੇ ਬਰਫ਼ੀਲੇ ਖੇਤਰਾਂ ‘ਚ ਗਰਮੀਆਂ ਦੇ ਮੌਸਮ ‘ਚ ਸੂਰਜਦੀਆਂ ਤੇਜ਼ ਕਿਰਨਾਂ ਦੀ ਥਾਂ ‘ਤੇ ਸਾਫ਼-ਸੁਥਰੀ ਚਮੜੀ ਨੂੰ ਕਿੱਲ-ਛਾਈਆਂ ਦੀ ਸਮੱਸਿਆ ਦਾਸਾਹਮਣਾਕਰਨਾਪੈਸਕਦਾਹੈ। ਉਨ੍ਹਾਂ ਦਾਕਹਿਣਾ ਹੈ ਕਿ ਛੁੱਟੀਆਂ ‘ਤੇ ਜਾਣ ਤੋਂ ਪਹਿਲਾਂ ਹੀ ਸੂਰਜਦੀਆਂ ਤੇਜ਼ ਕਿਰਨਾਂ ਤੋਂ ਹਾਨੀਕਾਰਕਯੂ.ਵੀ. ਕਿਰਨਾਂ ਤੋਂ ਚਮੜੀ ਨੂੰ ਹੋਣਵਾਲੇ ਨੁਕਸਾਨ ਦੀਰੋਕਥਾਮ ਦੇ ਯਤਨਕਰਨੇ ਚਾਹੀਦੇ ਹਨ ਤਾਂ ਕਿ ਸੁੰਦਰਤਾ ਦੇ ਹਿਸਾਬਨਾਲ ਛੁੱਟੀਆਂ ਦੁਖਦਾਈ ਅਨੁਭਵ ਦੀਆਂ ਯਾਦਾਂ ਨਾਪੈਦਾਕਰਦੇਣ।
ਸੁੰਦਰਤਾ ਮਾਹਰਸ਼ਾਹਨਾਜ਼ ਹੁਸੈਨ ਦਾਕਹਿਣਾ ਹੈ ਕਿ ਤੁਸੀਂ ਕੁਝ ਸੁੰਦਰਤਾ ਸਾਵਧਾਨੀਆਂ ਵਰਤ ਕੇ ਆਪਣੀਆਂ ਛੁੱਟੀਆਂ ਨੂੰ ਭਰਪੂਰਆਨੰਦਮਈਬਣਾਸਕਦੇ ਹੋ। ਗਰਮੀਆਂ ਵਿਚ ਛੁੱਟੀਆਂ ਦੀਆਂ ਤਿਆਰੀਆਂ ਸੁੰਦਰਤਾ ਸਾਵਧਾਨੀਆਂ ਨਾਲ ਹੀ ਸ਼ੁਰੂ ਕਰੋ।ਚਮੜੀਦੀ ਸੁਰੱਖਿਆ ਲਈਸਨ-ਸਕਰੀਨਲੋਸ਼ਨਆਪਣੇ ਨਾਲ ਜ਼ਰੂਰਲੈਆਓ। ਤੁਸੀਂ ਚਮੜੀਦੀਕਾਲਖ਼ਅਤੇ ਸੂਰਜਦੀਆਂ ਕਿਰਨਾਂ ਤੋਂ ਬਚਾਅਦਾਪ੍ਰਭਾਵਸ਼ਾਲੀਸਨ-ਸਕਰੀਨਲੋਸ਼ਨਲਵੋ।ਜਦੋਂ ਵੀ ਤੁਸੀਂ ਬਾਹਰ ਧੁੱਪ ਵਿਚ ਜਾ ਰਹੇ ਹੋ ਤਾਂ ਜਾਣ ਤੋਂ 20 ਮਿੰਟਪਹਿਲਾਂ ਚਿਹਰੇ ਅਤੇ ਸਰੀਰ ਦੇ ਸਾਰੇ ਖੁੱਲ੍ਹੇ ਅੰਗਾਂ ‘ਤੇ ਸਨ-ਸਕਰੀਨਦਾਲੇਪ ਜ਼ਰੂਰਕਰਲਵੋ।ਜੇਕਰ ਤੁਸੀਂ ਧੁੱਪ ਵਿਚ ਇਕ ਘੰਟਾ ਜਾਂ ਜ਼ਿਆਦਾਸਮੇਂ ਤੱਕ ਰਹਿਰਹੇ ਹੋ ਤਾਂ ਸਨ-ਸਕਰੀਨ ਨੂੰ ਮੁੜ ਲਾਲਵੋ।ਸੰਵੇਦਨਸ਼ੀਲਅਤੇ ਸਨਬਰਨ ਤੋਂ ਪ੍ਰਭਾਵਿਤਚਮੜੀਵਿਚ 30 ਜਾਂ ਜ਼ਿਆਦਾਐਸ.ਪੀ.ਐਫ਼. ਸਨ-ਸਕਰੀਨਦੀਵਰਤੋਂ ਕਰੋ। ਗਰਮੀਆਂ ਦੀਆਂ ਛੁੱਟੀਆਂ ਦੌਰਾਨ ਆਪਣੀ ਸੁੰਦਰਤਾ ਨੂੰ ਬਣਾਈ ਰੱਖਣ ਲਈਂਮਾਈਸਚਰਾਈਜ਼ਰ, ਰਿਹਾਰਡਰੇਂਟ ਕਲੀਂਜਰਹੈੱਡਕਰੀਮਅਤੇ ਬੁੱਲ੍ਹਾਂ ਦਾਵਾਮਨਾਲ ਰੱਖਣਾ ਕਦੇ ਵੀਨਾ ਭੁੱਲੋ। ਗਰਮੀਆਂ ਦੀਆਂ ਛੁੱਟੀਆਂ ਦੌਰਾਨ ਆਇਲੀ-ਚਮੜੀ ਨੂੰ ਚਮਕਾਉਣ ਅਤੇ ਚਮੜੀ ਦੇ ਛੋਟੇ-ਛੋਟੇ ਸੁਰਾਖਾਂ ਨੂੰ ਸਾਫ਼ਕਰਨਲਈ ਸਕਰੱਬ ਦੀਜ਼ਿਆਦਾਵਰਤੋਂ ਕਰੋ। ਸੁੰਦਰਤਾ ਮਾਹਰਸ਼ਾਹਨਾਜ ਹੁਸੈਨ ਦਾਕਹਿਣਾ ਹੈ ਕਿ ਸਮੁੰਦਰੀ ਤੱਟਾਂ ‘ਤੇ ਖਾਰੇ ਪਾਣੀ ‘ਚ ਨਹਾਉਣ ਤੋਂ ਬਾਅਦਚਿਹਰੇ ਨੂੰ ਤਾਜ਼ੇ ਸਾਫ਼ਪਾਣੀਨਾਲਧੋਵੋ।ਜਦੋਂ ਵੀ ਤੁਸੀਂ ਵਾਪਸਆਪਣੇ ਹੋਟਲ ਦੇ ਕਮਰੇ ਵਿਚ ਪਹੁੰਚਦੇ ਹੋ ਤਾਂ ਚਿਹਰੇ ‘ਤੇ ਠੰਢੇ ਦੁੱਧ ਦੀਮਾਲਿਸ਼ਕਰਕੇ ਇਸ ਨੂੰ ਕੁਝ ਸਮੇਂ ਤੱਕ ਛੱਡ ਦਿਓ। ਇਸ ਨਾਲਸਨਬਰਨ ਦੇ ਪ੍ਰਭਾਵ ਨੂੰ ਰੋਕਣ ‘ਚ ਮਦਦਮਿਲੇਗੀ ਅਤੇ ਚਿਹਰੇ ਦੀਚਮੜੀ ਨੂੰ ਠੰਢਕਮਿਲੇਗੀ। ਇਸ ਤੋਂ ਬਾਅਦਚਿਹਰੇ ‘ਤੇ ਮਾਈਸਚਰਾਈਜ਼ਰਲਗਾਓ।ਚਿਹਰੇ ਦੀਚਮੜੀ ਦੇ ਪੋਸ਼ਣਅਤੇ ਸੁੰਦਰਤਾ ਲਈ’ਪੀਲਆਫ਼ਮਾਸਕ’ ਉਪਯੋਗੀ ਸਾਬਤਹੋਵੇਗਾ। ਸ਼ਹਿਦ ਨੂੰ ਅੰਡੇ ਦੇ ਸਫ਼ੇਦ ਹਿੱਸੇ ਵਿਚਮਿਲਾ ਕੇ ਇਸ ਪੇਸਟ ਨੂੰ ਚਿਹਰੇ ‘ਤੇ 20 ਮਿੰਟ ਤੱਕ ਲਗਾਈ ਰੱਖਣ ਤੋਂ ਬਾਅਦ ਇਸ ਨੂੰ ਤਾਜ਼ੇ ਸਾਫ਼ਪਾਣੀਨਾਲ ਧੋ ਲਵੋ। ਇਸ ਮਿਸ਼ਰਣਨਾਲਚਮੜੀਕੋਮਲ, ਮੁਲਾਇਮ ਅਤੇ ਚਮਕਦਾਰਬਣਦੀਹੈ। ਸੁੰਦਰਤਾ ਮਾਹਰਸ਼ਾਹਨਾਜ ਹੁਸੈਨ ਦਾਕਹਿਣਾ ਹੈ ਕਿ ਸਮੁੰਦਰੀ ਪਾਣੀ ‘ਚ ਨਹਾਉਣ ਤੋਂ ਬਾਅਦ ਤੁਹਾਡੇ ਵਾਲਨਿਰਜੀਵਅਤੇ ਉਲਝ ਸਕਦੇ ਹਨ। ਸਮੁੰਦਰੀ ਪਾਣੀ ‘ਚ ਨਹਾਉਂਦੇ ਸਮੇਂ ਸਿਰ ਨੂੰ ਕੈਪਨਾਲ ਢੱਕਣ ਨਾਲਵਾਲਾਂ ਨੂੰ ਸੂਰਜਦੀ ਗਰਮੀਅਤੇ ਖਾਰੇ ਪਾਣੀ ਦੇ ਨੁਕਸਾਨ ਤੋਂ ਪ੍ਰਭਾਵਸ਼ਾਲੀਤਰੀਕੇ ਨਾਲਬਚਾਇਆ ਜਾ ਸਕਦਾਹੈ। ਸਮੁੰਦਰ ‘ਚ ਨਹਾਉਣ ਤੋਂ ਪਹਿਲਾਂ ਆਪਣੇ ਵਾਲਾਂ ਨੂੰ ਆਮਤਾਜ਼ੇ ਪਾਣੀਨਾਲ ਚੰਗੀ ਤਰ੍ਹਾਂ ਧੋ ਲਵੋ।ਵਾਲਾਂ ਵਿਚਛੇਦ ਖੁੱਲ੍ਹੇ ਹੁੰਦੇ ਹਨਅਤੇ ਵਾਲਾਂ ਨੂੰ ਧੋਣ ਤੋਂ ਬਾਅਦ ਸਮੁੰਦਰ ‘ਚ ਨਹਾਉਣ ਨਾਲਵਾਲਾਂ ਨੂੰ ਨੁਕਸਾਨ ਨਹੀਂ ਹੋਵੇਗਾ ਕਿਉਂਕਿ ਵਾਲ ਸਮੁੰਦਰੀ ਪਾਣੀ ਨੂੰ ਕਦੇ ਨਹੀਂ ਸੋਖਣਗੇ ਕਿਉਂਕਿ ਉਹ ਪਹਿਲਾਂ ਹੀ ਤਾਜ਼ੇ ਪਾਣੀ ਨੂੰ ਸੋਖ ਚੁੱਕੇ ਹੁੰਦੇ ਹਨ। ਸਮੁੰਦਰੀ ਪਾਣੀਵਿਚ ਨਹਾਉਣ ਤੋਂ ਬਾਅਦਵਾਲਾਂ ਨੂੰ ਹਲਕੇ ਹਰਬਲਸ਼ੈਂਪੂਨਾਲ ਧੋ ਲਵੋ ਅਤੇ ਸ਼ੈਂਪੂ ਤੋਂ ਬਾਅਦਵਾਲਾਂ ‘ਚ ਕੰਡੀਸ਼ਨਰ ਜਾਂ ਹੇਅਰਸੀਰਮਦੀਵਰਤੋਂ ਕਰੋ। ਸਮੁੰਦਰੀ ਤੱਟ ‘ਤੇ ਜਾਣ ਤੋਂ ਪਹਿਲਾਂ ਸੁੰਦਰਤਾ ਦੇ ਸਾਧਨਾਂ ਦੀ ਘੱਟ ਤੋਂ ਘੱਟ ਵਰਤੋਂ ਕਰੋ ਜਦੋਂਕਿ ਤੁਸੀਂ ਸਫ਼ਰ ਦੌਰਾਨ ਲਿਪਗਲੋਸ, ਪਾਊਡਰ, ਆਈ-ਪੈਂਸਿਲ, ਮਾਸਕਰਾ, ਲਿਪਸਟਿਕਵਰਗੇ ਆਮ ਸੁੰਦਰਤਾ ਸਾਧਨਾਂ ਦੀਵਰਤੋਂ ਕਰਸਕਦੇ ਹੋ। ਜੇਕਰ ਤੁਹਾਡੀ ਆਇਲੀ-ਚਮੜੀ ਹੈ ਅਤੇ ਤੁਸੀਂ ਗਰਮੀਆਂ ‘ਚ ਸਫ਼ਰਕਰਰਹੇ ਹੋ ਤਾਂ ਟਿਸ਼ੂਪੇਪਰ, ਟੈਲਕਮਪਾਊਡਰਅਤੇ ਡੀਓਡਰੈਂਟਆਪਣੇ ਨਾਲ ਜ਼ਰੂਰ ਰੱਖੋ। ਸਫ਼ਰ ਦੌਰਾਨ ਸੁੰਦਰਤਾ ਦੇ ਕੁਝ ਟਿਪਸ ਤੁਹਾਡੇ ਸਫ਼ਰ ਦੌਰਾਨ ਸੁੰਦਰਤਾ ਨੂੰ ਚਾਰਚੰਨ੍ਹ ਲਗਾਸਕਦੇ ਹਨ।ਜੇਕਰ ਤੁਸੀਂ ਬਾਹਰਸੈਰ-ਸਪਾਟੇ ਵਾਲੀਆਂ ਥਾਵਾਂ ‘ਤੇ ਘੁੰਮ ਰਹੇ ਹੋ ਤਾਂ ਦਿਨ ‘ਚ ਘੱਟੋ-ਘੱਟ ਦੋ ਵਾਰਆਪਣਾਚਿਹਰਾਤਾਜ਼ੇ ਪਾਣੀਨਾਲ ਜ਼ਰੂਰਧੋਵੋ।’ਪਿਕਮੀਆਪ’ਫੇਸਮਾਸਕ ਤੁਹਾਡੀ ਚਮੜੀ ਨੂੰ ਸਾਫ਼, ਚਮਕਦਾਰਅਤੇ ਆਕਰਸ਼ਕਬਣਾਸਕਦਾਹੈ। ਇਸ ਨਾਲਚਮੜੀਦੀਥਕਾਨ ਨੂੰ ਮਿਟਾਉਣ ਅਤੇ ਚਮੜੀ ਨੂੰ ਤਰੋ-ਤਾਜ਼ਾਬਣਾਈ ਰੱਖਣ ‘ਚ ਮਦਦਮਿਲਦੀਹੈ।ਸਫ਼ਰ ਦੌਰਾਨ ‘ਪੀਲਆਫ਼ਮਾਸਕ’ਦੀਵਰਤੋਂ ਕਰਨਨਾਲਚਮੜੀਦੀਚਮਕਬਣਾਈ ਰੱਖਣ ‘ਚ ਮਦਦਮਿਲਦੀਹੈ। ਉੱਚੇ ਪਹਾੜੀਥਾਵਾਂ, ਖੁਸ਼ਕ ਅਤੇ ਠੰਢੇ ਮੌਸਮ ਦੌਰਾਨ ਵਾਲਾਂ ਦੀਨਮੀਦੀਕਮੀਆਮਰੂਪਵਿਚਪਾਈਜਾਂਦੀਹੈ। ਇਸ ਮੌਸਮ ਵਿਚ ਹੱਥ ਅਤੇ ਬੁੱਲ੍ਹ ਵੀ ਖੁਸ਼ਕ ਬਣਜਾਂਦੇ ਹਨ। ਇਸ ਮੌਸਮ ਵਿਚ ਹੱਥਾਂ ਅਤੇ ਸਰੀਰ ਦੇ ਖੁੱਲ੍ਹੇ ਅੰਗਾਂ ‘ਚ ਦਿਨਵਿਚ ਦੋ-ਤਿੰਨਵਾਰੀਮਾਈਸਚਰਾਈਜ਼ਰਦੀਵਰਤੋਂ ਕਰੋ ਅਤੇ ਆਪਣੀਚਮੜੀ’ਤੇ ਇਸ ਦੀਮਾਲਿਸ਼ਕਰੋ।ਵਾਲਾਂ ਦੀ ਸੁੰਦਰਤਾ ਲਈਸਨ-ਸਕਰੀਨਰਹਿਤਹੇਅਰਕਰੀਮ, ਹਰਬਲਸ਼ੈਂਪੂ, ਕਵਰਲਹੇਅਰਸੀਰਮਅਤੇ ਕੰਡੀਸ਼ਨਰਦੀਲਗਾਤਾਰਵਰਤੋਂ ਕਰੋ।ਵਾਲਾਂ ਨੂੰ ਸੂਰਜਦੀਆਂ ਕਿਰਨਾਂ, ਹਵਾ ਦੇ ਬੁੱਲਿਆਂ ਅਤੇ ਧੂੜ-ਮਿੱਟੀ ਤੋਂ ਬਚਾਉਣ ਲਈਸਕਾਰਫ਼ਦੀਵਰਤੋਂ ਕਰੋ।ਟੀ-ਬੈਗ ਨੂੰ ਹਟਾ ਕੇ ਬਾਕੀਬਚੇ ਪਾਣੀ ਨੂੰ ਠੰਢਾਹੋਣਦਿਓਅਤੇ ਬਾਅਦਵਿਚ ਇਸ ‘ਚ ਨਿੰਬੂ ਜੂਸ ਮਿਲਾਦੇਵੋ ਅਤੇ ਉਸ ਨਾਲਵਾਲਾਂ ਨੂੰ ਸਾਫ਼ਕਰੋ। ਇਸ ਨਾਲਵਾਲਾਂ ਨੂੰ ਮੁਲਾਇਮ ਅਤੇ ਚਮਕਦਾਰ ਬਣਾਉਣ ਵਿਚਮਦਦਮਿਲਦੀਹੈ।

Check Also

Dayanand Medical College & Hospital Ludhiana,Punjab,India

DMCH Infertility & IVF Unit  IVF with self and donor oocytes  ICSI and …