-ਕਰਨਅਜਾਇਬ ਸਿੰਘ ਸੰਘਾ
ਹਾਦਸੇ ਕੀਤੇ ਨਹੀਂ ਜਾਂਦੇ,
ਹਾਦਸੇ ਅਕਸਰ ਹੋ ਜਾਂਦੇ।
ਹਾਦਸਿਆਂ ਦਾ ਕੀ ਰਹਸ ?
ਜ਼ਿੰਦਗੀਹਾਦਸਿਆਂ ਵੱਸ।
ਜਨਮਦਾਹਾਦਸਾਵੀ ਤਾਂ,
ਮਰਜੀਨਾਲਨਹੀਂ ਹੁੰਦਾ।
ਮੌਤ ਦੇ ਹਾਦਸੇ ਨੂੰ ਮਨੁੱਖ,
ਰੋਕਿਆਂ ਰੋਕਨਹੀਂ ਸਕਦਾ।
ਬਚਪਨ ਦੇ ਕਈ ਹਾਦਸੇ,
ਗੁੰਮ ਹੋ ਜਾਇਆ ਕਰਦੇ ।
ਪਰਅੱਲੜ੍ਹ ਉਮਰਹਾਦਸੇ,
ਉਮਰਭਰਪਿੱਛਾਕਰਦੇ।
ਜਾਣੇ ਅਣਜਾਣੇ ਕੀਤੀਆਂ,
ਗਲਤੀਆਂ ਦੇ ਹਾਦਸੇ ।
ਸੁਭਾਓਆਦਤਾਂ ਲਈ,
ਜੀਵਨਭਰਵਾਹਵਾਸਤੇ।
ਹਾਦਸਿਆਂ ਦਾਕੁਰਕਸ਼ੇਤਰ
ਜਵਾਨੀਵਿਆਹਗ੍ਰਿਸਤ।
ਖੁਦਸ਼ਿਕਾਰਖੁਦਸ਼ਿਕਾਰੀ,
ਸਾਰੇ ਲਾਬਹਿੰਦੇ ਸ਼ਿਸ਼ਤ।
ਘਰਾਂ ਵਿੱਚਹੋਣਹਾਦਸੇ,
ਦਫਤਰਾਂ ਵਿੱਚਹੋਣਹਾਦਸੇ।
ਸੜਕਾਂ ਉਤੇ ਹਨਵਾਪਰਦੇ
ਖੇਤਾਂ ‘ਚ ਉਗ ਰਹੇ ਹਾਦਸੇ।
ਕੁਦਰਤਦਾਕਹਿਰਬਣਦਾ,
ਅਣ-ਕਿਆਸਿਆ ਹਾਦਸਾ।
ਇਨਸਾਨਰਲ-ਮਿਲਲਭਦੇ,
ਬਚਾਓਕਰਨਲਈਰਾਸਤਾ।
ਸਿਆਸੀ ਖੇਡਦਾਕਪਟ,
ਹਕੂਮਤੀਹਵਸਦਾਹਾਦਸਾ।
ਮਾਇਆਦੀਅੰਨੀ ਦੌੜ ਲਈ,
ਹਰ ਕੋਈ ਚਤਰਭਾਸਦਾ।
ਵਿਦਿਵਾਨ ਬੇ-ਬਸ ਹੋ ਰਹੇ,
ਰਾਜਸੀਹਉਮੇਂ ਦਾਕਰੋਪ।
ਵਿਦਿਆਮਹਿੰਗਾ ਵਿਉਪਾਰ,
ਖੁਦ-ਗਰਜੀਬਣੀਹਾਦਸਾ।
ਦਸਤੂਰਦੁਨੀਆਦਾਰੀਦਾ,
ਹਰਪਲ, ਹਰਛਿਣਹਾਦਸਾ।
ਫੁੱਲ ਕੰਡੇ ਅਤੇ ਗਮ ਖੁਸ਼ੀਵੀ ,
‘ਕਰਨ’ ਨੇ ਲਏ ਗਿਣਹਾਦਸਾ।
ਤਿਉਹਾਰ ਬਣੇ ਵਪਾਰ
-ਹਰਜੀਤਬੇਦੀ
ਜਦਦਾ ਮਨੁੱਖ ਇੱਕ ਸਮਾਜਕਪ੍ਰਾਣੀਬਣ ਕੇ ਵਿਚਰਨ ਲੱਗਾ ਹੈ। ਸਮਾਜਕ ਕੰਮਾਂ ਵਿੱਚ ਤਿਉਹਾਰਵੀਸ਼ਾਮਲ ਹੋ ਗਏ। ਇਹ ਤਿਉਹਾਰ ਮੌਸਮ, ਫਸਲਾਂ ਦੇ ਘਰਾ ਵਿੱਚ ਆਊਣ, ਭਾਈਚਾਰਕ ਸਾਂਝ, ਰਿਸ਼ਤਿਆਂ ਦੀ ਸਾਂਝ , ਸਮਾਜਿਕਮੇਲਜੋਲਅਤੇ ਆਪਸੀ ਦੁੱਖ ਸੁਖ ਅਤੇ ਇੱਕ ਦੂਜੇ ਲਈ ਸਹਾਇਕ ਹੋਣ ਦੇ ਪਰਤੀਕਹਨ।ਇਹਨਾਂ ਤਿਉਹਾਰਾਂ ਵਿੱਚ ਰੱਖੜੀ ਦੇ ਤਿਉਹਾਰਦਾਆਪਣਾਵਿਸ਼ੇਸ਼ ਮਹੱਤਵ ਹੈ। ਮੁਢਲੇ ਤੌਰ ਤੇ ਤਾਂ ਇਹ ਭੈਣਭਰਾ ਦੇ ਆਪਸੀ ਗੂੜ੍ਹੇ ਰਿਸ਼ਤੇ ਦੀਤਰਜਮਾਨੀਕਰਦਾ ਹੈ। ਪਰਸਾਡੇ ਸਬੰਧਾਂ , ਤਿਉਹਾਰਾਂ ੳੱਤੇ ਸਾਡੇ ਸਮਾਜਿਕਅਤੇ ਰਾਜਨੀਤਕਹਾਲਤਾਂ ਦਾਪਰਭਾਵਪੈਂਦਾਰਿਹਾ ਹੈ। ਹੁਣ ਇਸ ਤਿਉਹਾਰਦਾਪਰਚਾਰਬਹੁਤਾਕਰ ਕੇ ਭਰਾ ਦੁਆਰਾ ਭੈਣਦੀ ਰੱਖਿਆ ਕਰਨਨਾਲਜੁੜਿਆ ਹੈ। ਇਹ ਸਾਡੇ ਜਗੀਰੂਅਤੇ ਰਾਜਾਸ਼ਾਹੀ ਪਰਬੰਧ ਦੀਦੇਣ ਹੈ ਜਿਸ ਵਿੱਚ ਔਰਤ ਨੂੰ ਨੀਵੀਂ , ਕਮਜੋਰਅਤੇ ਦੂਜਿਆਂ ਦੀ ਮੁਹਤਾਜ ਸਮਝਿਆਜਾਂਦਾ ਹੈ। ਜਦੋਂ ਕਿ ਔਰਤ ਅਤੇ ਮਰਦਜੀਵਨਰੂਪੀ ਗੱਡੀ ਦੇ ਬਰਾਬਰ ਦੇ ਪਹੀਏ ਹਨ। ਕੋਈ ਉੱਚਾ-ਨੀਵਾਂ, ਤਾਕਤਵਰ-ਕਮਜੋਰਨਹੀਂ ਹੈ। ਦੋਹਾਂ ਵਿੱਚ ਹੀ ਆਪਣੀਆਂ ਆਪਣੀਆਂ ਵਿਸ਼ੇਸ਼ਖੂਬੀਆਂ ਹਨ।
ਸਮੇਂ ਦੇ ਨਾਲਨਾਲਇਹਨਾਂ ਤਿਉਹਾਰਾਂ ਦਾਰੂਪਵੀਬਦਲਦਾ ਰਹਿੰਦਾ ਹੈ। ਅੱਜ ਦੇ ਸਰਮਾਏਦਾਰੀ ਯੁਗ ਵਿੱਚ ਹਰ ਚੀਜ ਧਨ ਦੌਲਤ ਦੇ ਦੁਆਲੇ ਘੁੰਮਦੀ ਹੈ ਅਤੇ ਸਾਡੇ ਤਿਉਹਾਰਵੀ ਇਸ ਤੋਂ ਅਛੂਤੇ ਨਹੀਂ ਹਨ। ਇਹੀ ਕਾਰਣ ਹੈ ਕਿ ਇਹਨਾਂ ਸਮਾਜਿਕਤਿਉਹਾਰਾਂ ਸਮੇਂ ਮਨਾਂ ਅਤੇ ਚਿਹਰਿਆਂ ਨਾਲੋਂ ਵੱਧ ਬਜਾਰਾਂ ਵਿੱਚ ਰੌਣਕ ਹੁੰਦੀ ਹੈ। ਮਨੁੱਖ ਇੰਨਾਂ ਲਾਈਲੱਗ ਹੋ ਗਿਆ ਹੈ ਕਿ ਉਹ ਬਿਨਾਂ ਸੋਚੇ ਸਮਝੇ ਰੀਸੋ ਰੀਸੀ ਮਨੁੱਖ ਨਾ ਹੋ ਕੇ ਇੱਕ ਗਾਹਕ ਬਣ ਗਿਆ ਹੈ। ਗਾਹਕ ਬਾਰੇ ਸਾਨੂੰਪਤਾ ਹੀ ਹੈ ਕਿ ਵਪਾਰੀਕਿਵੇਂ ਉਸਨੂੰ ਚੱਕਰ ਵਿੱਚ ਪਾਉਂਦੇ ਹਨ ਤੇ ਉਸ ਦੀ ਛਿੱਲ ਲਾਹੁੰਦੇ ਹਨ।ਭੈਣ -ਭਰਾ ਦੇ ਪਿਆਰ ਦੇ ਪਰਤੀਕ ਰੱਖੜੀ ਦਾਤਿਉਹਾਰਵੀਓਪਰੀ ਜਿਹੀ ਚਕਾਚੌਂਦ ਦਾਤਿਉਹਾਰਬਣ ਕੇ ਰਹਿ ਗਿਆ ਹੈ।
ਭੈਣਭਰਾਦਾਪਿਆਰ ਕਿਸੇ ਤੋਹਫੇ ਜਾਂ ਧਨਦਾ ਮੁਹਤਾਜ ਨਹੀਂ।ਪਰ ਇਸ ਸਰਮਾਏਦਾਰੀ ਦੇ ਯੁਗ ਵਿੱਚ ਪਿਆਰਭਰੇ ਤੋਹਫਿਆਂ ਨਹੀਂ ਸਗੋਂ ਮਹਿੰਗੇ ਮਹਿੰਗੇ ਤੋਹਫਿਆਂ ਦੇ ਵਹਿਣ ਵਿੱਚ ਵਹਿਤੁਰਿਆ ਹੈ। ਇੱਕ ਜਮਾਨਾ ਸੀ ਜਦੋਂ ਭੈਣਬੜੇ ਪਿਆਰ ਤੇ ਦੁਲਾਰ ਨਾਲਭਰਾ ਦੇ ਗੁੱਟ ਤੇ ਲਾਲ ਰੰਗ ਦੀ ਖੰਮਨੀ ਦਾਧਾਗਾ ਬੰਨਦੀ ਸੀ ਜਿਸ ਵਿੱਚ ਭੈਣਦਾਤਹਿਦਿਲੋਂ ਪਿਆਰ ਗੁੰਦਿਆ ਹੁੰਦਾ ਸੀ। ਅੱਜ ਬਾਜਾਰ ਵਿੱਚ ਰੰਗ ਬਰੰਗੀਆਂ ਬਹੁ-ਭਾਂਤੀ ਰੱਖੜੀਆਂ ਸਜਾ ਕੇ ਰੱਖੀਆਂ ਹੁੰਦੀਆਂ ਹਨ।ਪਿਆਰਨਾਲੋਂ ਵੱਧ ਹੈਸੀਅਤ ਨੂੰ ਮੁੱਖ ਰੱਖ ਕੇ ਮਹਿੰਗੀ ਜਾਂ ਸਸਤੀ ਰੱਖੜੀ ਖਰੀਦੀਜਾਂਦੀ ਹੈ। ਜਿਸ ਵਿੱਚ ਭੈਣਭਰਾ ਦੇ ਰਿਸ਼ਤੇ ਅਤੇ ਪਿਆਰਦੀ ਕੋਈ ਭਾਵਨਾਨਹੀਂ ਹੁੰਦੀ। ਇਸ ਸਾਲਆਮ ਰੱਖੜੀਆਂ ਦੇ ਨਾਲ ਗਹਿਣਿਆਂ ਦੀਆਂ ਦੁਕਾਨਾਂ ਤੇ ਦਸਹਜਾਰ ਤੋਂ ਪੰਜਾਹ ਹਜਾਰਰੁਪਏ ਦੇ ਮੁੱਲ ਦੀਆਂ ਰੱਖੜੀਆਂ ਉਪਲਭਦਸਨ।ਅਖਬਾਰੀਰਿਪੋਰਟ ਮੁਤਾਬਕ ਉੱਤਰਪਰਦੇਸ਼ ਜਿਸ ਦੀਗਿਣਤੀ ਗਰੀਬਸੂਬਿਆਂ ਵਿੱਚ ਹੁੰਦੀ ਹੈ ਵਿੱਚ ਲੱਖਾ ਰੁਪਏ ਦੀਹੀਰਿਆਂ ਜੜੀ ਇੱਕ ਰੱਖੜੀ ਵਿਕੀ ਹੈ।
ਕਨੇਡਾਅਮਰੀਕਾ ਤੇ ਹੋਰਦੇਸ਼ਾ ਵਿੱਚ ਜਿੱਥੇ ਜਿੱਥੇ ਪੰਜਾਬੀ ਵਸਦੇ ਹਨ ਇਸੇ ਵਹਿਣ ਵਿੱਚ ਵਗਦੇ ਹਨ। ਮਹਿੰਗੀਆਂ ਰੱਖੜੀਆਂ ਅਤੇ ਤੋਹਫਿਆਂ ਦਾਆਦਾਨਪਰਦਾਨਆਪਣੀਅਮੀਰੀ ਦੇ ਦਿਖਾਵੇ ਦੇ ਤੌਰ ਤੇ ਕੀਤਾਜਾਂਦਾਂ ਹੈ। ਰੱਖੜੀ ਸੇਲਾਂ ਲਗਦੀਆਂ ਹਨ ਜੋ ਇੱਕ ਦਿਨ ਦੇ ਤਿਉਹਾਰ ਉੱਤੇ ਦੋ ਦੋ ਮਹੀਨੇ ਲਗਦੀਆਂ ਹਨ। ਇਹ ਸਭ ਕੁੱਝ ਦੇਖ ਕੇ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਤਿਉਹਾਰਵਪਾਰਬਣ ਗਏ ਹਨ। ਰੱਖੜੀ ਦੇ ਸਬੰਧ ਵਿੱਚ ਇੱਕ ਗੱਲ ਜਰੂਰਵਧੀਆਂ ਹੈ ਅੱਜ ਜਦੋਂ ਕਮਿਊਨੀਕੇਸ਼ਨਸਹੂਲਤਾਂ ਕਾਰਣਆਪਸੀਮੇਲਜੋਲਘਟਰਿਹਾ ਹੈ ਤਾਂ ਬਹੁਤਸਾਰੇ ਭੈਣਭਰਾ ਰੱਖੜੀ ਤੇ ਤਾਂ ਇੱਕ ਦੂਜੇ ਨੂੰ ਆਹਮੋ ਸਾਹਮਣੇ ਹੋ ਕੇ ਜਰੂਰਮਿਲਲੈਂਦੇ ਹਨ।
Check Also
Dayanand Medical College & Hospital Ludhiana,Punjab,India
DMCH Infertility & IVF Unit IVF with self and donor oocytes ICSI and …