0.7 C
Toronto
Wednesday, February 18, 2026
spot_img
Homeਘਰ ਪਰਿਵਾਰਸ਼ਬਦਾਂ ਦੇ ਵਣਜਾਰੇ

ਸ਼ਬਦਾਂ ਦੇ ਵਣਜਾਰੇ

ਕਵੀਕਰਨਅਜਾਇਬ ਸਿੰਘ ਸੰਘਾ ਸੂਰਤਅਤੇ ਸੀਰਤਵਲੋਂ ਮਿਕਨਾਤੀਸੀ ਖਿੱਚ ਵਾਲੀਸਖ਼ਸੀਅਤ ਹੈ। ਲੰਬਾਸਮਾਂ ਸਿਆਸਤ ਦੇ ਲੇਖੇ ਲਾੳਣ ਤੋਂ ਬਾਅਦ ਪ੍ਰੌੜ ਉਮਰ ਵਿੱਚ ਇੱਕਲੌਤੇ ਜਵਾਨ ਪੁੱਤਰ ਦੇ ਬੇਵਕਤਵਿਛੋੜੇ ਤੋਂ ਬਾਅਦ ਉਸ ਨੇ ਵਿਯੋਗੀ ਰੂਪ ਵਿੱਚ ਕਵਿਤਾਲਿਖਣਦਾਉਦਮਕੀਤਾ ਹੈ। ਸੰਘਾ ਦੀ ਕਵਿੱਤਾ ਵਿੱਚ ਜੀਵਨਦੀਆਂ ਤਲਖ਼ਹਕੀਕਤਾਂ ਅਤੇ ਸਚਾਈਆਂ ਛੁਪੀਆਂ ਪਈਆਂ ਹਨ। ਉਹ ਨਸੀਹਤ ਦੇ ਰੂਪ ਵਿੱਚ ਆਪਣੀਕਵਿਤਾਕਹਿਦਾ ਹੈ ਜੋ ਸਮਾਜਲਈ ਕੋਈ ਦਰਸ਼ਨਦਾ ਕੰਮ ਕਰਕਰਦੀ ਹੈ। ਅਜਾਇਬ ਸਿੰਘ ਸ਼ਬਦਾਂ ਦਾਧਨੀਹੋਣਕਰਕੇ ਉਨ੍ਹਾਂ ਦੀਸਟੇਜੀ ਗੱਲ ਬਾਤ ਬ-ਕਮਾਲ ਹੁੰਦੀ ਹੈ। ਉਹ ਸਧਾਰਣ ਗੱਲ ਨੂੰ ਵੀਸਵਾਦਲਾਬਣਾਉਣਦਾਹੁਨਰ ਰੱਖਦਾ ਹੈ। ਇਸੇ ਕਰਕੇ ਉਹ ਕਵਿਤਾਜਦੋਂ ਸਟੇਜ ਤੋਂ ਸੁਣਾਉਦਾ ਹੈ ਤਾਂ ਸਰੋਤਿਆਂ ਦੀਆਂ ਤਾੜ੍ਹੀਆਂ ਉਸ ਦੀ ਕਵਿੱਤਾ ਦੀਆਂ ਮੁਥਾਜ ਹੋ ਜਾਂਦੀਆਂ ਹਨ। ਉਸ ਦੀ ਇੱਕ ਰਚਨ-
ਤਲਵਿੰਦਰ ਮੰਡ (416-904-3500)

RELATED ARTICLES
POPULAR POSTS