ਹਰਜੀਤਬੇਦੀ
ਅੱਜ ਜਿੱਥੇ ਵੀਚਾਰ ਬੰਦੇ ਜੁੜਦੇ ਹਨਨਸ਼ਿਆਂ ਦੀ ਗੱਲ ਜ਼ਰੂਰਤੁਰਦੀ ਹੈ। ਇੱਥੋਂ ਤੱਕ ਕਿ ਸ਼ਰਾਬਦੀਮਹਿਫਲ ਵਿੱਚ ਵੀ ਨੌਜਵਾਨ ਪੀੜ੍ਹੀ ਵਿੱਚ ਮਹਾਂਮਾਰੀ ਵਾਂਗ ਫੈਲਰਹੇ ਨਸ਼ਿਆਂ ਤੇ ਚਿੰਤਾ ਪਰਗਟਕੀਤੀਜਾਂਦੀ ਹੈ। ਬਹੁਤ ਹੀ ਖਤਰਨਾਲਹੈਰੋਇਨ, ਸਮੈਕਅਤੇ ਕੈਮੀਕਲਨਸ਼ਿਆਂ ਦੀ ਵਗ ਰਹੀਹਨੇਰੀ ਨੇ ਮਾਪਿਆਂ ਨੂੰ ਸੱਚਮੁੱਚ ਹੀ ਚਿੰਤਾ ਵਿੱਚ ਪਾਇਆ ਹੋਇਆ। ਨਸ਼ੇ ਤਨ, ਮਨਅਤੇ ਧਨਸਭ ਕੁੱਝ ਦਾਨਾਸ਼ਕਰਨਦਾਕਾਰਣਬਣਦੇ ਹਨ।ਇਹਨਾਂ ਨਸ਼ਿਆਂ ਤੋਂ ਬਿਨਾਂ ਇਸ ਸਿਸਟਮ ਵਿੱਚ ਮਾਨਸਿਕ ਗੁਲਾਮੀਪੈਦਾਕਰਨਵਾਲੇ ਅਤੇ ਮਨੁੱਖ ਤੋਂ ਮਨੁੱਖ ਨੂੰ ਦੂਰਕਰਨਵਾਲੇ ਨਸ਼ਿਆਂ ਦੇ ਵੀਬਹੁਤ ਹੀ ਭੈੜੇ ਨਤੀਜੇ ਸਾਹਮਣੇ ਆਉਣ ਲੱਗੇ ਹਨ।ਲੋੜੋਂ ਵੱਧ ਫੇਸ ਬੁੱਕ, ਵੱਟਸ-ਐਪ, ਈ-ਮੇਲ, ਟਵਿੱਟਰ ਆਦਿਵਰਤਨ ਨੂੰ ਅਸੀਂ ਮਾਨਸਿਕਨਸ਼ੇ ਕਹਿ ਸਕਦੇ ਹਾਂ। ਇਹਨਾਂ ਦੀਗਿਰਫਤ ਵਿੱਚ ਆਉਣ ਤੋਂ ਬਾਅਦਇਹਨਾਂ ਤੋਂ ਖਹਿੜਾਛੁਡਾਉਣਾਸਰੀਰਕਨਸ਼ਿਆਂ ਵਾਂਗ ਹੀ ਅਤੀ ਮੁਸ਼ਕਿਲ ਹੈ। ਅੱਜ ਬੱਸਾਂ, ਰੇਲਾਂ ‘ਚ ਸਫਰਕਰਦੇ,ਬਜਾਰਾਂ ਵਿੱਚ ਤੁਰੇ ਜਾਂਦੇ ਲੋਕਾਂ ਦੇ ਅਤੇ ਸਕੂਲਕਾਲਜ ਨੂੰ ਆਉਂਦੇ ਜਾਂਦੇ ਵਿਦਿਆਰਥੀਆਂ ਦੇ ਹੱਥ ਵਿੱਚ ਕਿਤਾਬਦੀ ਥਾਂ ਮੋਬਾਇਲਜਰੂਰ ਹੁੰਦਾ ਹੈ।
ਜਿੱਥੇ ਚਿੱਟਾ ਤੇ ਹੋਰਮਾਰੂਨਸ਼ੇ ਘਰਘਰ ਸੱਥਰ ਵਿਛਾਰਹੇ ਹਨ ਉੱਥੇ ਮਾਨਸਿਕ ਤੌਰ ‘ਤੇ ਗੁਲਾਮਬਣਾਉਣਵਾਲੇ ਇਹਨਾਂ ਨਸ਼ਿਆਂ ਦੀਬਿਮਾਰੀ ਸੰਸਾਰ ਪੱਧਰ ‘ਤੇ ਬੜੀ ਤੇਜ਼ੀ ਨਾਲਫੈਲਰਹੀ ਹੈ। ਪੰਜਾਬ ਵਿੱਚ ਤਾਂ ਇਸ ਦੇ ਅੰਕੜੇ ਹੈਰਾਨਕੁੰਨ ਹਨ। ਅੰਦਾਜ਼ਨ ਤਿੰਨ ਕੁ ਕਰੋੜਦੀਆਬਾਦੀਵਾਲੇ ਪੰਜਾਬ ਵਿੱਚ ਪੰਜ ਕਰੋੜ ਦੇ ਲੱਗਪੱਗ ਮੋਬਾਇਲਕੁਨੈਕਸ਼ਨਹਨ।ਵਿਦਿਆਰਥੀਆਂ ਤੋਂ ਬਿਨਾਂ ਬਾਲਗ ਅਤੇ ਬਜੁਰਗ ਵੀਇਹਨਾਂ ਦੀਗਿਰਫਤ ਤੋਂ ਨਹੀਂ ਬਚੇ। ਉਹ ਵੀਨੀਲੀਫੇਸ ਬੁੱਕ, ਹਰੇ ਵੱਟਸ ਐਪ, ਲਾਲਈ-ਮੇਲ, ਜਾਮਣੀਆਈ-ਟਿਊਨਜ਼ ਦੇ ਗੁਲਾਮਬਣਰਹੇ ਹਨ। ਜਿਸ ਤਰ੍ਹਾਂ ਇਹ ਗੱਲ ਮਸ਼ਹੂਰ ਸੀ ਕਿ ਤਾਸ਼ ਦੇ ਸ਼ੌਕੀਨ ਜਰੂਰੀ ਕੰਮ ਭੁਲਾ ਕੇ ਤਾਸ਼ਖੇਡਣ ਵਿੱਚ ਮਗਨ ਰਹਿੰਦੇ ਹਨ ਉਸੇ ਤਰ੍ਹਾਂ ਘਰਾਂ ਦੀਆਂ ਬਹੁਤਸਾਰੀਆਂ ਸੁਆਣੀਆ ਫੇਸ-ਬੁੱਕ ਅਤੇ ਵੱਟਸਐਪ ‘ਤੇ ਲੱਗੀਆਂ ਘਰ ਦੇ ਕੰਮਾਂ ਨੂੰ ਭੁਲਾ ਦਿੰਦੀਆਂ ਹਨ।ਸਾਰਾਦਿਨਫੋਨ ਨੂੰ ਹੀ ਚਿੰਬੜੀਆਂ ਰਹਿੰਦੀਆਂ ਹਨ।ਉਹਨਾਂ ਲਈਫੋਨਹੁਣ ਚੁਗਲੀਆਂ ਕਰਨਦਾਵੀ ਵੱਡਾ ਸਾਧਨਬਣਰਿਹਾ ਹੈ। ਇੱਕ ਤੋਂ ਬਾਦਦੂਜੀ ਤੇ ਫਿਰਤੀਜੀ ਨੂੰ ਫੋਨ ਘੁੰਮਾਉਂਦੀਆਂ ਹਨ ਤੇ ਇਹ ਚੇਨਲਗਾਤਾਰ ਅੱਗੇ ਚਲਦੀ ਰਹਿੰਦੀ ਹੈ। ਇੰਟਰਨੈੱਟ ਤੇ ਫੋਨਦੀਬੇਲੋੜੀਵਰਤੋਂ ਬਹੁਤਜ਼ਿਆਦਾਵਧ ਗਈ ਹੈ। ਬੇਲੋੜੀਵਰਤੋਂ ਨਾਲ ਇਸ ਦਾਲਾਭਦੀ ਥਾਂ ਨੁਕਸਾਨਜ਼ਿਆਦਾ ਹੈ। ਅਣਲਿਮਟਿਡਪੈਕਨਾਲਸਿਰਫ ਇਹੀ ਤਸੱਲੀ ਹੁੰਦੀ ਹੈ ਕਿ ਸਾਨੂੰਕਿਹੜਾ ਬਿੱਲ ਵੱਧ ਆਉਣਾ ਹੈ। ਇਹ ਤਾਂ ਬਫੇ ਖਾ ਕੇ ਬਿਮਾਰਹੋਣਵਾਲੀ ਗੱਲ ਹੈ ਜਿਸ ਨਾਲਸਰਰਿਕਤਕਲੀਫਹੋਣ ਦੇ ਨਾਲ ਹੀ ਦਵਾਈਆਂ ਵੀਖਾਣੀਆਂ ਪੈਂਦੀਆਂ ਹਨ। ਕੰਪਨੀਆਂ ਨੂੰ ਟਾਵਰਲਾਉਣਦਾਖਰਚਾ ਇੱਕ ਵਾਰਪੈਂਦਾ ਹੈ ਜਿਸ ਨਾਲਸਸਤੀਆਂ ਡੀਲਾਂ ਤਾਂ ਮਿਲਜਾਂਦੀਆਂ ਹਨਪਰਜ਼ਿਆਦਾਵਰਤੋਂ ਦੇ ਮਾਨਸਿਕ, ਸਰੀਰਕਅਤੇ ਸਮਾਜਿਕਸਾਈਡਇਫੈਕਟਾਂ ਤੋਂ ਨਹੀਂ ਬਚਿਆ ਜਾ ਸਕਦਾ।
ਬਹੁਤਸਾਰੇ ਮਸਲਿਆਂ ਵਿੱਚ ਅਸੀਂ ਸਰਕਾਰ ਨੂੰ ਦੋਸ਼ ਦਿੰਦੇ ਹਾਂ ਕਿ ਚੋਣਾਂ ਵੇਲੇ ਕੀਤੇ ਵਾਅਦੇ ਪੂਰੇ ਨਹੀਂ ਕੀਤੇ।ਮੇਰੇ ਖਿਆਲ ਵਿੱਚ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਸਮਾਰਟਫੋਨ ਜਾਂ ਲੈਪਟੌਪ ਦਾਵਾਅਦਾਪੂਰਾਨਾਕਰਨ ਵਿੱਚ ਤਾਂ ਲੋਕਾਂ ਦਾ ਹੀ ਭਲਾ ਹੈ। ਇਕੱਲੇ ਪੰਜਾਬ ਦੇ ਲੋਕਾਂ ਦਾਫੋਨਾਦਾ ਬਿੱਲ ਖਰਚਾ ਤਿੰਨ ਹਜਾਰਕਰੋੜਰੁਪੈ ਹੈ। ਬਿਨਾਂ ਲੋੜ ਤੋਂ ਫੋਨਾਂ ਬਗੈਰਾ ਤੇ ਲੱਗ ਰਹੇ ਸਮੇ ਅਤੇ ਸ਼ਕਤੀ ਇਸ ਤੋਂ ਵੱਖਰੀ ਹੈ। ਸਾਡੀਮਾਨਸਿਕਤਾ ਲਾਈਲੱਗ ਹੈ।
ਬਹੁਤਸਾਰੀਆਘਟਨਾਵਾਂ ਇੰਟਰਨੈੱਟ ਤੇ ਫੇਲਾਈਆਂ ਜਾਣਵਾਲੀਆਂ ਅਫਵਾਹਾਂ ਕਾਰਣ ਹੁੰਦੀਆਂ ਹਨ।ਪਿਛਲੇ ਸਮੇਂ ਭੀੜਤੰਤਰ ਦੁਆਰਾ ਹੋਈਆਂ ਮਨੁੱਖੀ ਹੱਤਿਆਵਾਂ ਵਿੱਚ ਵੀ ਇੰਟਰਨੈੱਟ ਦਾਬਹੁਤ ਵੱਡਾ ਹੱਥ ਹੈ। ਇਸੇ ਤਰ੍ਹਾਂ ਘਰਾਂ ਵਿੱਚ ਘਰ ਦੇ ਜੀਅ ਹਾਜਰਹੋਣ ਦੇ ਬਾਵਜੂਦਵੀ ਇੱਕ ਦੂਜੇ ਤੋਂ ਦੂਰਪਰਫੋਨ ਵਿੱਚ ਘੁਸੜੇ ਦੇਖੇ ਜਾ ਸਕਦੇ ਹਨ।ਸਾਨੂੰ ਇਹ ਦੁਸ਼ਪਰਭਾਵ ਸਮਝ ਕੇ ਬੱਚਿਆਂ ਨੂੰ ਇਸ ਤੋਂ ਬਚਣਦੀਸਲਾਹ ਜ਼ਰੂਰ ਹੀ ਦੇਣੀਚਾਹੀਦੀ ਹੈ।
Check Also
Dayanand Medical College & Hospital Ludhiana,Punjab,India
DMCH Infertility & IVF Unit IVF with self and donor oocytes ICSI and …