3.6 C
Toronto
Friday, November 14, 2025
spot_img

Daily Archives: Dec 0, 0

ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਜੇਲ੍ਹ ‘ਚ ਨਹੀਂ ਆ ਰਹੀ ਨੀਂਦ

ਰਿਸ਼ਵਤਖੋਰੀ ਦੇ ਮਾਮਲੇ ਵਿਚ ਘਿਰੇ ਭੁੱਲਰ ਨੇ 'ਗੱਦੇ' ਦੀ ਕੀਤੀ ਮੰਗ ਚੰਡੀਗੜ੍ਹ/ਬਿਊਰੋ ਨਿਊਜ਼ : ਰਿਸ਼ਵਤਖੋਰੀ ਦੇ ਮਾਮਲੇ ਵਿਚ ਚੰਡੀਗੜ੍ਹ ਦੀ ਬੁੜੈਲ ਜੇਲ੍ਹ 'ਚ ਬੰਦ ਮੁਅੱਤਲ...

ਬਰੈਂਪਟਨ ਸਿਟੀ ਹਾਲ ‘ਚ ਡਾਇਬਟੀਜ਼ ਅਵੇਅਰਨੈੱਸ ਲਈ ਝੰਡਾ ਲਹਿਰਾਇਆ

ਐੱਮ.ਪੀ. ਸੋਨੀਆ ਸਿੱਧੂ ਨੇ ਪੰਜਵੇਂ ਸਲਾਨਾ ਡਾਇਬਟੀਜ਼ ਦਿਵਸ ਦੀ ਰਸਮ ਦੀ ਕੀਤੀ ਅਗਵਾਈ ਬਰੈਂਪਟਨ/ਬਿਊਰੋ ਨਿਊਜ਼ : ਸੰਸਾਰ-ਭਰ ਵਿੱਚ 'ਵਿਸ਼ਵ ਡਾਇਬਟੀਜ਼ ਦਿਵਸ' ਅਤੇ 'ਡਾਇਬਟੀਜ਼ ਜਾਗਰੂਕਤਾ ਮਹੀਨਾ'...

ਸਥਾਪਤੀ ਦੇ 14 ਵਰ÷ ੇ ਪੂਰੇ ਹੋਣ ‘ਤੇ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ (ਰਜਿ.) ਨੇ ਆਯੋਜਿਤ ਕੀਤਾ ਸਲਾਨਾ ਡਿਨਰ ਸਮਾਗਮ

ਚਾਰ ਘੰਟੇ ਚੱਲੇ ਇਸ ਗ਼ੈਰ-ਰਸਮੀ ਸਮਾਗਮ 'ਚ ਮੈਂਬਰਾਂ ਤੇ ਮਹਿਮਾਨਾਂ ਨੇ ਪਰਿਵਾਰਾਂ ਸਮੇਤ ਕੀਤੀ ਸ਼ਿਰਕਤ ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਭਾ ਟੋਰਾਂਟੋ ਦੀ ਸਥਾਪਨਾ 20...

ਧਰਮਿੰਦਰ ਦਾ ਸੁਪਰਸਟਾਰ ਤੱਕ ਦਾ ਸਫਰ

ਪੰਜਾਬ ਦੇ ਪੁੱਤਰ ਅਤੇ ਬਾਲੀਵੁੱਡ ਦੇ ਹੀਮੈਨ ਅਦਾਕਾਰ ਧਰਮਿੰਦਰ ਦਿਓਲ (89) ਹਾਲ ਹੀ ਦੇ ਦਿਨਾਂ ਵਿੱਚ ਸਿਹਤ ਸਮੱਸਿਆਵਾਂ ਕਾਰਨ ਹਸਪਤਾਲ ਵਿੱਚ ਦਾਖਲ ਰਹੇ ਹਨ...

ਵਾਲਾਂ ਨੂੰ ਝੜਨ ਤੋਂ ਰੋਕਣ ਲਈ ਕੁੱਝ ਉਪਾਅ

ਵਾਲਾਂ ਦਾ ਝੜਨਾ, ਜਾਂ ਅਲੋਪੇਸ਼ੀਆ, ਇੱਕ ਆਮ ਸਥਿਤੀ ਹੈ ਜੋ ਹਰ ਉਮਰ ਅਤੇ ਲਿੰਗ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ। ਹਾਲਾਂਕਿ ਇਹ ਦੁਖਦਾਈ ਹੋ...

‘ਸੁਲਗਦੇ ਅਲਫ਼ਾਜ਼’: ਪ੍ਰਿੰ. ਸਵਿੰਦਰ ਸਿੰਘ ਚਾਹਲ ਦੀਆਂ ਕਵਿਤਾਵਾਂ, ਗ਼ਜ਼ਲਾਂ ਅਤੇ ਰੁਬਾਈਆਂ ਦਾ ਖ਼ੂਬਸੂਰਤ ਦਸਤਾਵੇਜ਼

ਡਾ. ਸੁਖਦੇਵ ਸਿੰਘ ਝੰਡ (1-647-567-9128) ਸਵਿੰਦਰ ਸਿੰਘ ਚਾਹਲ ਇੱਕ ਮਿਹਨਤੀ ਤੇ ਸਿਰੜੀ ਸ਼ਖ਼ਸ ਹੈ ਅਤੇ ਉਹ ਅਗਾਂਹ-ਵਧੂ ਸੋਚ ਦਾ ਮਾਲਕ ਹੈ। ਜੀਵਨ ਪ੍ਰਤੀ ਉਸਦੀ ਪਹੁੰਚ...

ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼

ਤੇਗ ਤੇ ਕਲਮ ਦੇ ਧਨੀ ਸ਼ਹੀਦ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਦਾ ਜਨਮ 14 ਮਾਘ ਸੰਮਤ 1739 ਬਿਕਰਮੀ ਨੂੰ ਪਿੰਡ ਪਹੂਵਿੰਡ ਜ਼ਿਲ÷ ਾ...

ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼

ਸ਼ਹੀਦ ਭਾਈ ਕਰਤਾਰ ਸਿੰਘ ਸਰਾਭਾ ਸਮੇਤ ਸੱਤ ਗ਼ਦਰੀ ਸ਼ਹੀਦ ਅਤੇ ਕੈਨੇਡਾ ਦੇ ਸ਼ਹੀਦ ਲੂਈਸ ਰਿਆਲ ਡਾ. ਗੁਰਵਿੰਦਰ ਸਿੰਘ 001-604-825-1550 16 ਨਵੰਬਰ ਦਾ ਦਿਨ ਜਿੱਥੇ ਸ਼ਹੀਦ ਭਾਈ ਕਰਤਾਰ...

ਵਿਸ਼ਵ ਰਾਜਨੀਤੀ – ਭਾਰਤੀ ਹਿੱਸੇਦਾਰੀ

ਗੁਰਮੀਤ ਸਿੰਘ ਪਲਾਹੀ ਜਦੋਂ ਵਿਸ਼ਵ ਭਰ ਵਿੱਚ ਪਰਵਾਸੀਆਂ ਬਾਰੇ ਇੱਕ ਵੱਡੀ ਚਰਚਾ, ਛਿੜੀ ਹੋਈ ਹੈ, ਸੌੜੀ ਸੋਚ ਵਾਲੇ ਰਾਸ਼ਟਰਵਾਦੀ ਲੋਕ ਬ੍ਰਹਿਮੰਡੀ ਅਤੇ ਮਨੁੱਖੀ ਸਾਂਝੀਵਾਲਤਾ ਦੀ...

ਕੈਨੇਡਾ ‘ਚ ਪਹੁੰਚੇ ਹੋਏ ਵਿਦੇਸ਼ੀਆਂ ਨੂੰ ਮਿਲੇਗਾ ਪੱਕੇ ਹੋਣ ਦਾ ਮੌਕਾ

ਪੀ.ਐਨ.ਪੀ. ਕੋਟੇ 'ਚ ਕੀਤਾ ਵਾਧਾ ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਸਰਕਾਰ ਵਲੋਂ ਐਲਾਨੇ ਗਏ ਆਪਣੇ ਨਵੇਂ ਇਮੀਗਰੇਸ਼ਨ ਲੈਵਲ ਪ੍ਰੋਗਰਾਮ ਵਿਚ ਵਿਦੇਸ਼ਾਂ ਤੋਂ ਆਰਜ਼ੀ ਵੀਜ਼ਿਆਂ ਜਾਂ ਪਰਮਿਟਾਂ ਰਾਹੀਂ...
- Advertisment -
Google search engine

Most Read