ਟੋਰਾਂਟੋ/ਬਿਊਰੋ ਨਿਊਜ਼ : ਪਿਛਲੇ ਦਿਨੀਂ ਹਾਈਵੇ 417 ਉਪਰਕਾਰਲਿੰਗ ਐਵੇਨਿਉ ਕੋਲ ਇੱਕ ਟਰੱਕ ਦੇ ਐਕਸਲ-ਵੀਲ੍ਹ ਖੁੱਲ੍ਹ ਜਾਣਕਾਰਨ ਇੱਕ ਵੈਨਚਾਲਕਦੀ ਮੌਤ ਹੋਣ ਤੋਂ ਬਾਅਦਓਪੀਪੀਵਲੋਂ ਰੋਡਸੇਫਟੀਅਧੀਨਆਪਣੀ ਮੁਸ਼ਤੈਦੀ ਵਧਾ ਦਿੱਤੀ ਹੈ ਕਿਉਂਕਿ ਸੁਬੇ ਵਿੱਚ ਵੀਲ ਖੁੱਲ੍ਹਣ ਦੇ ਹਾਦਸੇ ਲਗਾਤਾਰਵਧਰਹੇ ਹਨ ਜਿਸ ਤੋਂ ਸੇਫਟੀਅਮਲਾਕਾਫੀ ਚਿੰਤਤ ਹੈ। ਇਨ੍ਹਾਂ ਹਾਦਸਿਆਂ ਨੂੰ ਵੇਖਦਿਆਂ ਇੱਕ ਪ੍ਰਾਈਵੇਟਮੋਟਰ ਟਰੱਕ ਕੌਂਸਲ ਕੈਨੇਡਾ ਨੇ ਆਪਣੀਰਿਪੋਰਟਆਪਣੇ ਸਰਵਿਆਂ ਦੇ ਅਧਾਰਉਪਰਤਿਆਰਕੀਤੀ ਹੈ ਜਿਸ ਵਿੱਚ ਉਸ ਵਲੋਂ ਇਹ ਦਰਸਾਇਆ ਗਿਆ ਹੈ ਕਿ ਓਨਟਾਰੀਓਸੂਬੇ ਵਿੱਚ ਪਿਛਲੇ ਕਈ ਸਾਲਾਂ ਤੋਂ ਇਨ੍ਹਾਂ ਹਾਦਸਿਆਂ ਦੇ ਰੁੱਕਣ ਦੀ ਥਾਂ ਸਗੋਂ ਵਾਧਾ ਹੋ ਰਿਹਾ ਹੈ। ਆਪਣੀਰਿਪੋਰਟ ਵਿੱਚ ਉਕਤ ਕੌਂਸਲ ਵਲੋਂ ਦੱਸਿਆ ਗਿਆ ਹੈ ਕਿ ਸਾਲ 2010 ਵਿੱਚ ਟਰੱਕਾਂ ਦੇ ਟਾਇਰ ਖੁੱਲ੍ਹਣ ਦੇ 47 ਕੇਸ ਸਾਹਮਣੇ ਆਏ ਸਨ, ਸਾਲ 2011 ਵਿੱਚ ਇਹ ਵਧ ਕੇ 56 ਹੋ ਗਏ। ਇਸੇ ਤਰ੍ਹਾਂ ਹੀ ਸਾਲ 2012 ਵਿੱਚ 97, 2013 ਵਿੱਚ 147, 2014 ਵਿੱਚ 148 ਅਤੇ 2015 ਵਿੱਚ 127 ਹਾਦਸੇ ਨੋਟਕੀਤੇ ਗਏ ਹਨ। ਕੌਂਸਲ ਨੇ ਦੱਸਿਆ ਕਿ ਸ਼ਾਇਦ 2012 ਵਿੱਚ ਇਲੈਕਟ੍ਰਾਨਿਕ ਰਿਪੋਰਟਿੰਗ ਹੋਣਕਰਕੇ ਇਹ ਕੇਸ ਪੁਲਿਸ ਦੇ ਧਿਆਨ ਵਿੱਚ ਆਏ ਹੋਣਪਰਵਾਪਰਭਾਵੇਂ ਇਸ ਤੋਂ ਪਹਿਲਾਂ ਵੀਰਹੇ ਹੋਣ।
ਸਾਲ 1997 ਵਿੱਚ 215 ਕੇਸ ਟਰੱਕਾਂ ਦੇ ਐਕਸਲਵੀਲ ਖੁਲਣ ਕਰਕੇ ਓਨਟਰੀਓ ਵਿੱਚ ਇਨ੍ਹਾਂ ਹਾਦਸਿਆਂ ਦੇ ਜ਼ਿੰਮੇਵਾਰ ਵਿਅਕਤੀਆਂ ਲਈ ਦੋ ਹਜ਼ਾਰਡਾਲਰਾਂ ਦਾ ਜ਼ੁਰਮਾਨਾਕੀਤਾ ਗਿਆ ਸੀ ਤਾਂ ਕਿ ਇਨ੍ਹਾਂ ਵਿੱਚ ਕਮੀਲਿਆਂਦੀ ਜਾ ਸਕੇ, ਪਰਇਨ੍ਹਾਂ ਵਿੱਚ ਵਾਧਾਹੋਣ ਨੂੰ ਵੇਖਦਿਆਂ ਸਰਕਾਰਵਲੋਂ ਇਹ ਜ਼ੁਰਮਾਨਾਵਧਾ ਕੇ ਪੰਜਾਹ ਹਜ਼ਾਰਕੀਤਾ ਹੋਇਆ ਹੈ ਅਤੇ ਨਾਲ ਇਹ ਵੀਲਾਅ ਵਿੱਚ ਪ੍ਰੋਵੀਜ਼ਨਕੀਤੀ ਹੈ ਕਿ ਅਗਰ ਕੋਈ ਵਿਅਕਤੀ ਇਸ ਅਧੀਨਚਾਰਜ ਹੋ ਜਾਂਦਾ ਹੈ ਤਾਂ ਉਸ ਦੀ ਕੋਈ ਮੁਆਫੀ ਨਹੀਂ ਹੈ, ਪਰਫਿਰਵੀ ਇਹ ਹਾਦਸੇ ਰੁਕਣਦੀ ਥਾਂ ਸਗੋਂ ਦਿਨੋ ਦਿਨਵਧਰਹੇ ਹਨ।ਭਾਂਵੇ ਕਿ ਅਡੀਸ਼ਨਓਨਟਾਰੀਓਹਾਈਵੇ ਟਰੈਫਿਕਐਕਟਅਧੀਨ ਇਹ ਹਦਾਇਤ ਹੈ ਕਿ ਸਾਰੇ ਹੀ ਕਮਰਸ਼ੀਅਲਮੋਟਰਵਹੀਕਲਅਤੇ ਟਰੇਲਰਚਾਲਕਾਂ ਲਈ ਜ਼ਰੂਰੀ ਹੈ ਕਿ ਉਹ ਆਪਣੇ ਵਾਹਨਦੀ ਰੋਜ਼ਾਨਾ ਚੈਕਿੰਗ ਕਰਨ ਤਾਂ ਕਿ ਕਿਸੇ ਤਰ੍ਹਾਂ ਦੇ ਨੁਕਸ ਨੂੰ ਲੱਭ ਕੇ ਉਸ ਨੂੰ ਸੜਕਉਪਰਲੈ ਕੇ ਜਾਣ ਤੋਂ ਪਹਿਲਾਂ ਤੁਰੰਤ ਠੀਕਕੀਤਾਜਾਵੇ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …