0.4 C
Toronto
Wednesday, February 11, 2026
spot_img
Homeਜੀ.ਟੀ.ਏ. ਨਿਊਜ਼ਦੇਸ਼ ਦੀ ਸਕਿਊਰਿਟੀ ਨੂੰ ਖਤਰਾ ਦੱਸੇ ਜਾਣ ਵਾਲੇ ਵਿਅਕਤੀ ਨੂੰ ਦਿੱਤੀ ਗਈ...

ਦੇਸ਼ ਦੀ ਸਕਿਊਰਿਟੀ ਨੂੰ ਖਤਰਾ ਦੱਸੇ ਜਾਣ ਵਾਲੇ ਵਿਅਕਤੀ ਨੂੰ ਦਿੱਤੀ ਗਈ ਪਰਮਾਨੈਂਟ ਰੈਜ਼ੀ ਡੈਂਸੀ

ਅਜਿਹੀ ਲਾਪਰਵਾਹੀਸਵੀਕਾਰਨਹੀਂ ਕੀਤੀਜਾਵੇਗੀ : ਗੁਡੇਲ
ਓਟਵਾ/ਬਿਊਰੋ ਨਿਊਜ਼ :ਦੇਸ਼ਦੀਸਕਿਊਰਿਟੀ ਨੂੰ ਖਤਰਾਦੱਸੇ ਜਾਣਵਾਲੇ ਵਿਅਕਤੀ ਨੂੰ ਗਲਤੀਨਾਲਕੈਨੇਡਾਦੀਪਰਮਾਨੈਂਟਰੈਜ਼ੀਡੈਂਸੀਦਿੱਤੇ ਜਾਣਦੀਨਿਖੇਧੀਕਰਦਿਆਂ ਫੈਡਰਲਪਬਲਿਕਸੇਫਟੀਮੰਤਰੀ ਨੇ ਆਖਿਆ ਕਿ ਇਸ ਤਰ੍ਹਾਂ ਦੀਲਾਪਰਵਾਹੀਸਵੀਕਾਰਨਹੀਂ ਕੀਤੀਜਾਵੇਗੀ।ઠ
ਕੈਨੇਡਾਬਾਰਡਰਸਰਵਿਸਿਜ਼ ਏਜੰਸੀ ਦੇ ਪ੍ਰੈਜ਼ੀਡੈਂਟ ਜੌਹਨ ਓਸੋਵਸਕੀਵੱਲੋਂ ਪਬਲਿਕਸੇਫਟੀਮੰਤਰੀਰਾਲਫ ਗੁਡੇਲ ਨੂੰ ਭੇਜੀ ਗਈ ਬ੍ਰੀਫਿੰਗ ਨੋਟਦੀਕਾਪੀਅਨੁਸਾਰ ਇਹ ਅਸਫਲਤਾਵਾਂ ਦੀਲੜੀਦਾ ਹੀ ਨਤੀਜਾ ਹੈ ਕਿ ਦੇਸ਼ਦੀਸਕਿਊਰਿਟੀ ਨੂੰ ਖਤਰਾਮੰਨੇ ਜਾਣਵਾਲੇ ਵਿਅਕਤੀ ਨੂੰ ਕੈਨੇਡਾਦੀਪਰਮਾਨੈਂਟਰੈਜ਼ੀਡੈਂਸੀਦਿੱਤੀ ਜਾ ਰਹੀ ਹੈ। ਪਰਮਾਨੈਂਟਰੈਜ਼ੀਡੈਂਸੀਦਿੱਤੇ ਜਾਣ ਤੋਂ ਭਾਵ ਹੈ ਕਿ ਕਿਸੇ ਹੋਰਦੇਸ਼ ਦੇ ਨਾਗਰਿਕ, ਪਰ ਉਹ ਕੈਨੇਡੀਅਨਨਾਗਰਿਕਨਹੀਂ ਹੁੰਦਾ, ਨੂੰ ਕੈਨੇਡਾਵਿੱਚਰਹਿਣਦੀਇਜਾਜ਼ਤਦਿੱਤੀਜਾਂਦੀ ਹੈ। ਪਰਮਾਨੈਂਟਰੈਜ਼ੀਡੈਂਟਸਟੈਕਸਅਦਾਕਰਦੇ ਹਨ, ਸੋਸ਼ਲਬੈਨੇਫਿਟਜਿਵੇਂ ਕਿ ਹੈਲਥਕਵਰੇਜਲੈਂਦੇ ਹਨ, ਇੱਥੇ ਕੰਮਕਰਸਕਦੇ ਹਨ ਤੇ ਕੈਨੇਡਾਵਿੱਚਕਿਤੇ ਵੀਪੜ੍ਹ ਸਕਦੇ ਹਨ। ਇਸ ਦੇ ਨਾਲ ਹੀ ਉਹ ਕੈਨੇਡੀਅਨਸਿਟੀਜ਼ਨਸ਼ਿਪਲਈਅਪਲਾਈਵੀਕਰਸਕਦੇ ਹਨ।ઠਅਜਿਹੇ ਲੋਕਾਂ ਨੂੰ ਹਰਪੰਜਾਂ ਸਾਲਾਂ ਬਾਅਦਆਪਣੇ ਸਥਾਈਰੈਜ਼ੀਡੈਂਟਕਾਰਡ ਨੂੰ ਨਵਿਆਉਣਲਈਅਪਲਾਈਕਰਨਾਪੈਂਦਾ ਹੈ। ਸਕਿਊਰਿਟੀ ਦੇ ਆਧਾਰ ਉੱਤੇ ਜਾਂ ਖੁਦ ਨੂੰ ਗਲਤ ਢੰਗ ਨਾਲਪੇਸ਼ਕੀਤੇ ਜਾਣ ਉੱਤੇ ਉਨ੍ਹਾਂ ਦਾ ਇਹ ਦਰਜਾਰੱਦਵੀਕੀਤਾ ਜਾ ਸਕਦਾ ਹੈ। ਇਸ ਮੁੱਦੇ ਉੱਤੇ ਫੈਡਰਲਕੰਸਰਵੇਟਿਵਜ਼ ਵੱਲੋਂ ਦੇਸ਼ਵਿੱਚਦਾਖਲਹੋਣਵਾਲੇ ਵਿਦੇਸ਼ੀਲੋਕਾਂ ਲਈਕੈਨੇਡਾਦੀਸਕਿਊਰਿਟੀਸਕਰੀਨਿੰਗ ਪ੍ਰਕਿਰਿਆਦਾਮੁਲਾਂਕਣਕਰਨਦੀ ਮੰਗ ਕੀਤੀ ਗਈ ਹੈ।

RELATED ARTICLES
POPULAR POSTS