ਬੀਤੇ ਦਿਨੀਂ ਭਾਰਤ ਦੇ ਪ੍ਰਸਿੱਧ ਟੀਵੀਚੈਨਲਏਬੀਪੀ ਗਰੁੱਪ ਦੇ ਸੀਈਓਸ਼੍ਰੀਅਸ਼ੋਕਵੈਂਕਟਰਮਨੀਆਪਣੇ ਕੈਨੇਡਾ ਦੌਰੇ ‘ਤੇ ਸਨ। ਉਹ ਕੈਨੇਡਾ ਵਿੱਚ ਏਬੀਪੀ ਸਾਂਝਾ ਪੰਜਾਬੀ ਚੈਨਲ ਨੂੰ ਸ਼ੁਰੂ ਕਰਨ ਦੇ ਉਦੇਸ਼ਨਾਲਕੈਨੇਡਾ ਆਏ ਸਨ। ਇਸ ਦੌਰਾਨ ਉਹ ਪਰਵਾਸੀਮੀਡੀਆ ਗਰੁੱਪ ਦੇ ਮਹਿਮਾਨਰਹੇ।ਉਪਰੋਕਤਤਸਵੀਰਾਂ ਵਿੱਚ ਉਨ੍ਹਾਂ ਨੂੰ ਅਦਾਰਾਪਰਵਾਸੀ ਵੱਲੋਂ ਜੀ ਆਇਆਂ ਨੂੰ ਕਹਿੰਦੇ ਹੋਏ, ਰਜਿੰਦਰ ਸੈਣੀਅਤੇ ਮੀਨਾਕਸ਼ੀਸੈਣੀਅਤੇ ਰੇਡਿਓਪਰਵਾਸੀ ਦੇ ਸਟੂਡੀਓ ਵਿੱਚ ਗੱਲਬਾਤ ਕਰਦੇ ਹੋਏ ਸ਼੍ਰੀਅਸ਼ੋਕਵੈਂਕਟਰਮਨੀ।
ਇਕ ਹੋਣਹਾਰ ਪੱਤਰਕਾਰ ਦੀ ਦੁੱਖਦਾਈ ਮੌਤ
ਟੋਰਾਂਟੋ ਸਟਾਰਦੀਰਿਪੋਰਟਰਰਵੀਨਾ ਔਲਖ ਨੇ ਪ੍ਰੇਮਸਬੰਧਾਂ ਦੀਅਸਫਲਤਾਕਾਰਨਕੀਤੀ ਖੁਦਕੁਸ਼ੀ
ਟੋਰਾਂਟੋ : ਟੋਰਾਂਟੋ ਸਟਾਰਦੀਰਿਪੋਰਟਰਰਵੀਨਾ ਔਲਖ ਨੇ ਖੁਦਕੁਸ਼ੀਕਰਲਈ। ਟੋਰਾਂਟੋ ਸਟਾਰ ਦੇ ਨਿਊਜ਼ ਰੂਮਕਰਮਚਾਰੀਆਂ ਦੀਨੁਮਾਇੰਦਗੀਕਰਨਵਾਲੀਯੂਨੀਅਨ ਨੇ ਮਾਮਲੇ ਦੀਆਜ਼ਾਦਾਨਾ ਜਾਂਚ ਕਰਵਾਉਣਦੀ ਮੰਗ ਕੀਤੀ ਹੈ। ਰਵੀਨਾ ਦੇ ਨੇੜਲੇ ਸੂਤਰਾਂ ਤੋਂ ਮਿਲੀਜਾਣਕਾਰੀਅਨੁਸਾਰ ਇਹ ਐਵਾਰਡਜੇਤੂ ਗਲੋਬਲਐਨਵਾਇਰਮੈਂਟਰਿਪੋਰਟਰਨਹੀਂ ਚਾਹੁੰਦੀ ਸੀ ਕਿ ਉਸ ਦੀ ਮੌਤ ਤੋਂ ਬਾਅਦਸੱਭਦਾਧਿਆਨ ਉਸ ਦੀਖੁਦਕੁਸ਼ੀ ਦੇ ਕਾਰਨ ਤੇ ਉਸ ਦੇ ਨਤੀਜਿਆਂ ਉੱਤੇ ਹੀ ਰਹੇ। ਉਸ ਨੇ ਸਾਫ ਤੌਰ ਉੱਤੇ ਇਹ ਹਦਾਇਤਾਂ ਦਿੱਤੀਆਂ ਸਨ ਕਿ ਉਸ ਬਾਰੇ ਗੱਲਾਂ ਨਾਹੋਣ, ਉਸ ਬਾਰੇ ਲਿਖਿਆਨਾਜਾਵੇ। ਜਿਸ ਤਰ੍ਹਾਂ ਸਟਾਰਦੀਨੀਤੀ ਹੈ ਉਹ ਆਪਣੇ ਕਰਮਚਾਰੀਆਂ ਵਿੱਚੋਂ ਕਿਸੇ ਦੀ ਮੌਤ ਹੋਣ ਉੱਤੇ ਸ਼ੋਕਸੰਦੇਸ਼ਛਾਪਦਾ ਹੈ। ਪਰ ਇਸ ਦੇ ਉਲਟਰਵੀਨਾ ਨੇ ਮਨ੍ਹਾਂ ਕੀਤਾ ਸੀ ਕਿ ਉਸ ਦੇ ਨਮਿੱਤਸ਼ੋਕਸੰਦੇਸ਼ਨਾਛਾਪਿਆਜਾਵੇ। ਸਟਾਰ ਨੇ ਵੀ ਇਸ ਗੱਲ ਦਾਮਾਣਰੱਖਣਦੀਪੂਰੀਕੋਸ਼ਿਸ਼ਕੀਤੀ ਹੈ। ਇਹ ਤ੍ਰਾਸਦੀ ਕੋਈ ਤਮਾਸ਼ਾਨਹੀਂ ਬਣਨੀਚਾਹੀਦੀ। ਯਕੀਨਨ, ਨਿਜੀ ਜ਼ਿੰਦਗੀਆਂ ਵਿੱਚਹੋਣਵਾਲੀਆਂ ਸਮੱਸਿਆਵਾਂ ਦੇ ਚੱਲਦਿਆਂ ਕਿਸੇ ਵੱਲੋਂ ਆਪਣੀ ਜ਼ਿੰਦਗੀ ਹੀ ਖ਼ਤਮਕਰਲਿਆਜਾਣਾਬਹੁਤਵੱਡਾਕਦਮ ਹੈ। ਪਰਸਟਾਰਵੱਲੋਂ ਵੀ ਇਸ ਸਬੰਧਵਿੱਚ ਫੌਰੀ ਤੇ ਠੋਸਕਾਰਵਾਈਕੀਤੀ ਗਈ ਹੈ। 42 ਸਾਲਾਰਵੀਨਾਦੀਨਿਜੀ ਜ਼ਿੰਦਗੀਵਿੱਚ ਇਹੋ ਜਿਹਾ ਕੀ ਵਾਪਰਿਆ ਕਿ ਉਸ ਨੂੰ ਐਨਾਵੱਡਾਕਦਮ ਚੁੱਕਣਾਪਿਆ ਇਸ ਨੂੰ ਜਾਣੇ ਬਿਨਾ ਅੱਗੇ ਨਹੀਂ ਵਧਿਆ ਜਾ ਸਕਦਾ। ਇਸ ਲਈਰਵੀਨਾ ਤੇ ਉਸ ਦੇ ਪਰਿਵਾਰਦੀ ਇੱਛਾ ਤੋਂ ਉਲਟਜਾਂਦਿਆਂ ਸੱਚਾਈ ਨਾਲਆਪਣੇ ਪਾਠਕਾਂ ਨੂੰ ਜਾਣੂ ਕਰਵਾਉਣਾਪੈਰਿਹਾ ਹੈ।
ਮੰਗਲਵਾਰ ਨੂੰ ਯੂਨੀਫੌਰ ਦੀਟੋਰਾਂਟੋ ਸਟਾਰਯੂਨਿਟਲੋਕਲ 87 ਐਮ ਨੇ ਚਿੱਠੀਲਿਖ ਕੇ ਸਟਾਰ ਦੇ ਹਿਊਮਨਰਿਸੋਰਸਿਜ਼ ਦੇ ਵਾਈਸਪ੍ਰੈਜ਼ੀਡੈਂਟ ਨੂੰ ਆਖਿਆ ਹੈ ਕਿ ਨਿਊਜ਼ਰੂਮਸਦਮੇ ਤੇ ਗੁੱਸੇ ਵਿੱਚ ਹੈ। ਕਰਮਚਾਰੀਆਂ ਨੂੰ ਜਵਾਬਚਾਹੀਦਾ ਹੈ। ਕੰਮਵਾਲੀ ਥਾਂ ਉੱਤੇ ਸਿਹਤ ਤੇ ਸੇਫਟੀਦਾਅ ਉੱਤੇ ਲੱਗੀ ਹੋਈ ਹੈ। ਇਸ ਪਾਸੇ ਧਿਆਨਦੇਣਦੀਲੋੜ ਹੈ। ਇੱਥੇ ਦੱਸਣਾਬਣਦਾ ਹੈ ਕਿ ਸਟਾਰਦੀਸੀਨੀਅਰਮੈਨੇਜਮੈਂਟਵੱਲੋਂ ਅੰਦਰੂਨੀ ਜਾਂਚ ਕੀਤੇ ਜਾਣਦਾਪਤਾਲੱਗਿਆ ਹੈ। ਇਹ ਸੱਭ ਉਸ ਤੋਂ ਬਾਅਦ ਹੀ ਕੀਤਾ ਗਿਆ ਜਦੋਂ ਰਵੀਨਾ ਨੇ ਆਪਣੀ ਜ਼ਿੰਦਗੀਖ਼ਤਮਕਰਨ ਤੋਂ ਪਹਿਲਾਂ ਨਿਊਜ਼ ਰੂਮ ਦੇ ਕਈ ਮੈਂਬਰਾਂ ਨੂੰ ਈ-ਮੇਲਭੇਜ ਕੇ ਗਈਆਂ ਗੱਲਾਂ ਦਾਖੁਲਾਸਾਕੀਤਾ ਤੇ ਕਈ ਤਰ੍ਹਾਂ ਦੇ ਦੋਸ਼ਲਾਏ। ਇਨ੍ਹਾਂ ਈ-ਮੇਲਜ਼ ਵਿੱਚ ਇਹ ਖੁਲਾਸਾਕੀਤਾ ਗਿਆ ਕਿ ਰਵੀਨਾ ਤੇ ਸੀਨੀਅਰਮੈਨੇਜਰ ਜੌਨ ਫਿਲਸਨ, ਜਿਸ ਨੇ ਪਿਛਲੇ ਸਾਲਸਟਾਰ ਦੇ ਟੇਬਲੈਟਪ੍ਰੋਜੈਕਟ ਨੂੰ ਸਾਂਭਿਆ ਸੀ, ਵਿੱਚਪਿਛਲੇ ਕੁੱਝ ਸਮੇਂ ਤੋਂ ਪਿਆਰਸਬੰਧਸਨ ਤੇ ਪਿੱਛੇ ਜਿਹੇ ਹੀ ਉਨ੍ਹਾਂ ਦੀਦੋਸਤੀ ਟੁੱਟੀ ਸੀ। ਇਸ ਤੋਂ ਬਾਅਦਰਵੀਨਾ ਨੇ ਦੋਸ਼ਲਾਇਆ ਕਿ ਫਿਲਸਨ ਤੇ ਉਸ ਦੇ ਬੌਸ ਮੈਨੇਜਿੰਗ ਐਡੀਟਰਜੇਨਡੇਵਨਪੋਰਟਵਿੱਚਵੀ ਗਲਤਸਬੰਧਸਨ।
ਟੋਰਾਂਟੋ ਸਟਾਰ ਦੇ ਸੀਈਓ ਤੇ ਸਟਾਰ ਦੇ ਮੌਜੂਦਾ ਪਬਲਿਸ਼ਰਡੇਵਿਡ ਹੌਲੈਂਡ ਨੇ ਦੱਸਿਆ ਕਿ ਰਵੀਨਾਵੱਲੋਂ ਲਾਏ ਗਏ ਇਨ੍ਹਾਂ ਦੋਸ਼ਾਂ ਨੂੰ ਟੋਰਾਂਟੋ ਸਟਾਰਦੀਮੈਨੇਜਮੈਂਟ ਨੇ ਕਾਫੀ ਗੰਭੀਰਤਾਨਾਲਲਿਆ। ਰਵੀਨਾਦੀ ਮੌਤ ਬਾਰੇ ਤੁਰੰਤ ਹੌਲੈਂਡ ਤੇ ਟੌਰਸਟਾਰ ਦੇ ਚੇਅਰਮੈਨ ਜੌਹਨ ਹੌਂਡੈਰਿਕ ਨੂੰ ਜਾਣਕਾਰੀਦਿੱਤੀ ਗਈ।
ਉਨ੍ਹਾਂ ਵੱਲੋਂ ਵੀ ਇਸ ਮਾਮਲੇ ਦੀ ਫੌਰੀ ਜਾਂਚ ਦੇ ਹੁਕਮਦਿੱਤੇ ਗਏ। ਜਾਂਚ ਤੋਂ ਬਾਅਦਸਖ਼ਤਕਾਰਵਾਈਕੀਤੀ ਗਈ। ਫਿਲਸਨ ਤੇ ਡੇਵਨਪੋਰਟ ਨੂੰ ਨਿਊਜ਼ ਰੂਮ ਦੇ ਆਪਣੇ ਕੰਮ ਤੋਂ ਹੱਥਧੁਆਉਣੇ ਪਏ। ਫਿਲਸਨ ਨੂੰ ਤਾਂ ਸਟਾਰ ਤੋਂ ਕੱਢ ਹੀ ਦਿੱਤਾ ਗਿਆ ਜਦਕਿਡੇਵਨਪੋਰਟ ਨੂੰ ਨਿਊਜ਼ ਰੂਮ ਦੇ ਬਾਹਰਕੰਮਦਿੱਤਾ ਗਿਆ ਹੈ। ਇਸ ਤੋਂ ਇਲਾਵਾ ਹੌਲੈਂਡ ਨੇ ਦੱਸਿਆ ਕਿ ਸੰਸਥਾਦੀਆਂ ਕੰਮਵਾਲੀ ਥਾਂ ਦੇ ਸਬੰਧਾਂ ਤੇ ਹਿੱਤਾਂ ਦੇ ਟਕਰਾਅਸਬੰਧੀਨੀਤੀਆਂ ਬਾਰੇ ਵੀ ਜਾਂਚ ਕੀਤੀ ਗਈ। ਇਨ੍ਹਾਂ ਨੀਤੀਆਂ ਵਿੱਚਵੀਸੋਧਦੀਲੋੜਮਹਿਸੂਸਕੀਤੀ ਜਾ ਰਹੀ ਹੈ। ਆਜ਼ਾਦਾਨਾ ਜਾਂਚ ਕਰਵਾਉਣਲਈਅੜੀਯੂਨੀਅਨਦਾਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਹ ਮਾਪਦੰਡਬਹੁਤੀਦੂਰਤੱਕਚੱਲਣਗੇ।