-17.4 C
Toronto
Sunday, February 8, 2026
spot_img
Homeਹਫ਼ਤਾਵਾਰੀ ਫੇਰੀਬਰਖਾਸਤਪੰਜਪਿਆਰਿਆਂ ਵੱਲੋਂ ਸ਼੍ਰੋਮਣੀਕਮੇਟੀ ਨੂੰ ਵੱਡੀ ਚੁਣੌਤੀ

ਬਰਖਾਸਤਪੰਜਪਿਆਰਿਆਂ ਵੱਲੋਂ ਸ਼੍ਰੋਮਣੀਕਮੇਟੀ ਨੂੰ ਵੱਡੀ ਚੁਣੌਤੀ

logo-2-1-300x105-3-300x105ਪੰਜਪਿਆਰੇ ਆਪਣਾ ਵੱਖਰਾ ਸਕੱਤਰੇਤ ਸਥਾਪਿਤਕਰਨਗੇ
ਅੰਮ੍ਰਿਤਸਰ/ਬਿਊਰੋ ਨਿਊਜ਼
ਐਸਜੀਪੀਸੀਵੱਲੋਂ ਬਰਖਾਸਤਕੀਤੇ ਅਕਾਲਤਖਤਸਾਹਿਬ ਦੇ ਪੰਜਪਿਆਰੇ ਆਪਣਾਵੱਖਰਾਸਕੱਤਰੇਤਸਥਾਪਤਕਰਨ ਜਾ ਰਹੇ ਹਨ। ਇਹ ਸਕੱਤਰੇਤਨਿਊ ਅੰਮ੍ਰਿਤਸਰਵਿੱਚਬਣਾਇਆ ਗਿਆ ਹੈ। ਸ਼ੁੱਕਰਵਾਰ ਤੋਂ ਇਸ ਦੀਸ਼ੁਰੂਆਤਕਰਦਿੱਤੀਜਾਵੇਗੀ। ਡੇਰਾਸਿਰਸਾਮੁਖੀ ਨੂੰ ਮੁਆਫੀਦੇਣ ਤੇ ਬਾਅਦਵਿਚਫੈਸਲਾਵਾਪਸਲੈਣ ਦੇ ਚੱਲਦਿਆਂ ਜਥੇਦਾਰਾਂ ਤੋਂ ਸਪਸ਼ਟੀਕਰਨਦੀ ਮੰਗ ਕਰਨ’ਤੇ ਇਹਨਾਂ ਪੰਜਪਿਆਰਿਆਂ ਨੂੰ ਬਰਖਾਸਤਕੀਤਾ ਗਿਆ ਸੀ। ਅਕਾਲਤਖ਼ਤਸਾਹਿਬਵਿਖੇ ਅਮ੍ਰਿਤਸੰਚਾਰਦੀਸੇਵਾਕਰਨਵਾਲੇ ਇਹਨਾਂ ਪੰਜਪਿਆਰਿਆਂ ਨੇ ਇਸ ਸਕੱਤਰੇਤ ਨੂੰ ਸਥਾਪਤਕਰਕੇ ਇੱਕ ਵਾਰਫਿਰਸ਼੍ਰੋਮਣੀਕਮੇਟੀ ਨੂੰ ਚੁਣੌਤੀ ਦਿੱਤੀ ਹੈ। ਇਹਨਾਂ ਦਾਕਹਿਣਾ ਹੈ ਕਿ ਪੰਥਜਥੇਦਾਰਾਂ ਨੂੰ ਨਕਾਰ ਚੁੱਕਾ ਹੈ। ਉਨ੍ਹਾਂ ਵੱਲੋਂ ਲਏ ਜਾਣਵਾਲੇ ਫੈਸਲੇ ਹੁਣਪੰਥਪਰਵਾਨਨਹੀਂ ਕਰਦਾ। ਅਜਿਹੇ ਵਿਚਸਥਾਪਤਕੀਤੇ ਜਾ ਰਹੇ ਨਵੇਂ ਸਕੱਤਰੇਤਵਿਚਪੰਥਕਮਸਲਿਆਂ ‘ਤੇ ਵਿਚਾਰਕਰਕੇ ਹੱਲਲਈਫੈਸਲੇ ਕੀਤੇ ਜਾਣਗੇ।

RELATED ARTICLES
POPULAR POSTS