ਆਸਟਰੇਲੀਆਈਚੋਣਾਂ ਵਿਚ 5 ਭਾਰਤੀ, 4 ਪੰਜਾਬ-ਹਰਿਆਣਾ ਦੇ
ਕੰਗਾਰੂਆਂ ਦੀ ਜ਼ਮੀਨ’ਤੇ ਰਾਜਨੀਤਕਪਾਰੀਦੀਤਿਆਰੀ
ਮੈਲਬਰਨ/ਬਿਊਰੋ ਨਿਊਜ਼
ਆਸਟਰੇਲੀਆਵਿਚਅਗਲੇ ਮਹੀਨੇ ਹੋਣ ਜਾ ਰਹੀਆਂ ਸੰਸਦੀਚੋਣਾਂ ਵਿਚਪੰਜਭਾਰਤੀਕਿਸਮਤਅਜਮਾਰਹੇ ਹਨ। ਹਾਊਸ ਆਫਰਿਪਜੈਂਟੇਟਿਵਸਦੀਆਂ 150 ਸੀਟਾਂ ਦੇ ਨਾਲ ਹੀ ਸੈਨੇਟਦੀਆਂ 76 ਸੀਟਾਂ ਲਈ ਦੋ ਜੁਲਾਈ ਨੂੰ ਵੋਟਾਂ ਪੈਣੀਆਂ ਹਨ। 1987 ਤੋਂ ਬਾਅਦਪਹਿਲੀਵਾਰ ਹੈ ਕਿ ਦੋਵੇਂ ਚੋਣਾਂ ਇਕੱਠੀਆਂ ਹੋ ਰਹੀਆਂ ਹਨ।ਚੋਣਮੈਦਾਨਵਿਚ ਉਤਰੇ ਭਾਰਤੀਮੂਲ ਦੇ ਉਮੀਦਵਾਰਾਂ ਵਿਚ ਦੋ ਔਰਤਾਂ ਹਨ। 51 ਸਾਲਾਅਲੈਕਸ ਭੱਠਲ (ਪੰਜਾਬ) ਗਰੀਨਸਪਾਰਟੀਦੀਪ੍ਰਤੀਨਿਧਤਾਕਰਰਹੀ ਹੈ ਅਤੇ 43 ਸਾਲਾਲਿਜਾ ਸਿੰਘ (ਪੰਜਾਬ) ਲੇਬਰਪਾਰਟੀਦੀ ਉਮੀਦਵਾਰ ਹੈ। ਇਹ ਦੋਵੇਂ ਆਸਟਰੇਲੀਆਦੀਰਾਜਨੀਤੀਵਿਚਕਾਫੀਚਿਰ ਤੋਂ ਸਰਗਰਮਹਨ। 1989 ਵਿਚਆਸਟਰੇਲੀਆਵਿਚ ਜਾ ਵਸੇ ਸ਼ਸ਼ੀ ਭੱਟੀ (ਪੰਜਾਬ) ਵੀਰਾਜਨੀਤੀਵਿਚਸਰਗਰਮਹਨਅਤੇ ਜਿੱਤ ਦੇ ਦਾਅਵੇਦਾਰਮੰਨੇ ਜਾ ਰਹੇ ਹਨ। ਇਸ ਤੋਂ ਇਲਾਵਾਆਸਟਰੇਲੀਆਵਿਚਜਨਮੇ ਕ੍ਰਿਸ ਗੈਬਿਅਨ (ਬੰਗਲੌਰ) ਲੇਬਰਪਾਰਟੀਦੀਟਿਕਟ’ਤੇ ਚੋਣਲੜਰਹੇ ਹਨ। ਗੈਬਿਅਨ ਨੇ ਕਿਹਾ ਕਿ ਆਸਟਰੇਲੀਆਦੀਰਾਜਨੀਤੀਵਿਚਭਾਰਤੀਆਂ ਦੀ ਨੁਮਾਇੰਦਗੀ ਬੇਹੱਦ ਘੱਟ ਹੈ। ਉਹਨਾਂ ਦੱਸਿਆ ਕਿ ਉਹਨਾਂ ਨੇ ਸਿਰਫ 16 ਸਾਲਦੀ ਉਮਰ ਵਿਚ ਹੀ ਪਾਰਟੀਦੀਮੈਂਬਰਸ਼ਿਪਲੈਲਈ ਸੀ ਅਤੇ ਉਸਦੀ ਪਾਰਟੀਲਗਾਤਾਰਸਮਾਜਅਤੇ ਦੇਸ਼ ਦੇ ਵਿਕਾਸਲਈ ਤੱਤਪਰ ਹੈ।
39 ਸਾਲਾਮੋਹਿਤ ਕੁਮਾਰ (ਹਰਿਆਣਾ) ਲਿਬਰਲਪਾਰਟੀਵਲੋਂ ਚੋਣਮੈਦਾਨਵਿਚਹਨ। ਉਹ ਫਰੀਦਾਬਾਦ ਦੇ ਹਨਅਤੇ 1994 ਤੋਂ ਆਸਟਰੇਲੀਆਵਿਚਰਹਿਰਹੇ ਹਨ। ਬਤੌਰ ਵਿਦਿਆਰਥੀ ਉਥੇ ਜਾਣਵਾਲੇ ਕੁਮਾਰ ਨੇ ਕਿਹਾ ਕਿ ਉਸ ਨੂੰ ਬਹੁਤ ਮੁਸ਼ਕਲ ਨਾਲਟਿਕਟਮਿਲਿਆਹੈ। ਇਹ ਭਾਰਤੀਆਂ ਲਈ ਜ਼ਰੂਰੀ ਹੈ ਕਿ ਉਹ ਦੇਸ਼ ਦੇ ਪ੍ਰਮੁੱਖ ਆਫਿਸਜ਼ ਨਾਲ ਜੁੜਨ ਅਤੇ ਨੀਤੀਨਿਰਮਾਣਦਾ ਹਿੱਸਾ ਬਣਨ। ਉਹ ਲਿਬਰਲਪਾਰਟੀ ਦੇ ਇਕਮਾਤਰ ਅਜਿਹੇ ਉਮੀਦਵਾਰ ਹਨ, ਜੋ ਭਾਰਤਵਿਚਜਨਮੇ ਹਨ।
ਬੀਤੇ ਦਹਾਕੇ ਵਿਚਆਸਟਰੇਲੀਆ ਤੇਜ਼ੀ ਨਾਲਭਾਰਤੀਪਰਵਾਸੀਆਂ ਦਾਪਸੰਦੀਦਾਦੇਸ਼ਬਣਿਆਹੈ।ਪੜ੍ਹਾਈਲਈਜਾਣਵਾਲੇ ਵਿਦਿਆਰਥੀਆਂ ਦੀ ਸੰਖਿਆ ਲਗਾਤਾਰਵਧਰਹੀ ਹੈ ਅਤੇ ਉਹ ਉਥੇ ਸਿਟੀਜਨਸ਼ਿਪਲੈਰਹੇ ਹਨ।ਆਸਟਰੇਲੀਆਵਿਚਭਾਰਤੀਮੂਲ ਦੇ ਪਰਵਾਸੀਆਂ ਦੀ ਸੰਖਿਆ 5 ਲੱਖ ਦਾਅੰਕੜਾਪਾਰਕਰ ਗਈ ਹੈ ਅਤੇ ਹੁਣ ਉਹਨਾਂ ਨੇ ਰਾਜਨੀਤਕ ਤੌਰ ‘ਤੇ ਸਰਗਰਮੀਵਧਾ ਦਿੱਤੀ ਹੈ।
Home / ਹਫ਼ਤਾਵਾਰੀ ਫੇਰੀ / ਕੈਨੇਡਾ ਤੋਂ ਬਾਅਦਆਸਟਰੇਲੀਆਦੀਆਂ ਸੰਸਦੀਚੋਣਾਂ ਵਿਚਕਿਸਮਤ ਅਜਮਾਉਣ ਉਤਰੇ ਹਨਭਾਰਤੀਮੂਲ ਦੇ ਉਮੀਦਵਾਰ
Check Also
ਸਰਵੇਖਣਾਂ ਅਨੁਸਾਰ ਲਿਬਰਲਾਂ ਦਾ ਗਰਾਫ ਡਿੱਗਿਆ ਪਰ ਹੱਥ ਹਾਲੇ ਵੀ ਕੰਸਰਵੇਟਿਵਾਂ ਤੋਂ ਉਪਰ
ਪ੍ਰਧਾਨ ਮੰਤਰੀ ਦੇ ਅਹੁਦੇ ਲਈ ਮਾਰਕ ਕਾਰਨੀ ਨੂੰ 41 ਫੀਸਦੀ ਅਤੇ ਪੀਅਰ ਪੋਲੀਵਰ ਨੂੰ 36 …