9 ਵਾਰਖੜ੍ਹੇ ਹੋ ਕੇ ਵੱਜੀਆਂ ਤਾਲੀਆਂ
ਵਾਸ਼ਿੰਗਟਨ/ਬਿਊਰੋ ਨਿਊਜ਼ : ਪ੍ਰਧਾਨਮੰਤਰੀਨਰਿੰਦਰਮੋਦੀ ਨੇ ਲੰਘੇ ਬੁੱਧਵਾਰ ਨੂੰ ਅਮਰੀਕੀਸੰਸਦਵਿਚਪਾਕਿਸਤਾਨਦਾ ਨਾਂ ਲਏ ਬਿਨਾ ਉਸ ‘ਤੇ ਕਰਾਰਾਹਮਲਾਕੀਤਾ।ਮੋਦੀ ਨੇ ਆਖਿਆ ਕਿ ਅੱਤਵਾਦ ਸਾਡੇ ਗੁਆਂਢ ‘ਚ ਪਲਰਿਹਾਹੈ। ਅੱਜ ਦੇ ਦੌਰ ‘ਚ ਸਭ ਦੇ ਲਈਸਭ ਤੋਂ ਵੱਡਾ ਖਤਰਾ ਅੱਤਵਾਦ ਹੀ ਹੈ।ਅਮਰੀਕੀਸੰਸਦਦੀ ਸਾਂਝੀ ਬੈਠਕ ਨੂੰ ਸੰਬੋਧਨਕਰਦਿਆਂ ਹੋਇਆਂ ਭਾਰਤੀਪ੍ਰਧਾਨਮੰਤਰੀਮੋਦੀ ਨੇ ਕਿਹਾ ਕਿ ਅੱਤਵਾਦ ਨਾਲ ਇਕਸੁਰ ਵਿਚਲੜਨਾਹੋਵੇਗਾ। ਆਪਣੇ 46 ਮਿੰਟ ਦੇ ਭਾਸ਼ਣ ‘ਚ ਉਨ੍ਹਾਂ ਭਾਰਤ-ਅਮਰੀਕੀਰਿਸ਼ਤਿਆਂ ਦੇ ਹਰਪਹਿਲੂ ਨੂੰ ਛੂਹਿਆ। ਉਨ੍ਹਾਂ ਅਮਰੀਕਾਦੀਤਾਰੀਫ਼ਕਰਦਿਆਂ ਅਤੇ ਭਾਰਤਨਾਲ ਸਾਂਝ ਦੀ ਗੱਲ ਕਰਦਿਆਂ ਕਿਹਾ ਕਿ ਅੱਜ ਯੂਐਸਵਿਚ 3 ਕਰੋੜਲੋਕ ਯੋਗ ਕਰਦੇ ਹਨ। ਉਨ੍ਹਾਂ ਆਖਿਆ ਕਿ ਮਜ਼ਬੂਤਅਤੇ ਖੁਸ਼ਹਾਲ ਭਾਰਤਅਮਰੀਕਾ ਦੇ ਹਿਤਵਿਚ ਹੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾਵਿਚ 30 ਲੱਖ ਭਾਰਤੀਅਮਰੀਕਨਹਨ ਜੋ ਦੋਵਾਂ ਦੇਸ਼ਾਂ ਦੇ ਮਜ਼ਬੂਤਰਿਸ਼ਤਿਆਂ ਦਾਸਬੂਤਹਨ। ਇਹ ਜਿੱਥੇ ਸਾਡੇ ਲਈਮਾਣਦੀ ਗੱਲ ਹੈ ਉਥੇ ਤੁਹਾਡੇ ਲਈਵੀਓਨਾ ਹੀ ਵੱਡਾ ਸਨਮਾਨਹੈ।
46 ਮਿੰਟ ਦੇ ਭਾਸ਼ਣ ‘ਚ 40 ਵਾਰਤਾਲੀਆਂ
ਅਮਰੀਕੀਸੰਸਦਵਿਚਨਰਿੰਦਰਮੋਦੀ ਦੇ 46 ਮਿੰਟ ਦੇ ਭਾਸ਼ਣ ਦੌਰਾਨ ਅਮਰੀਕੀਸਾਂਸਦਾਂ ਨੇ 40 ਵਾਰਤਾਲੀਆਂ ਵਜਾਈਆਂ। ਜਿਸ ਵਿਚ 9 ਵਾਰ ਤਾਂ ਉਨ੍ਹਾਂ ਨੇ ਖੜ੍ਹੇ ਹੋ ਕੇ ਤਾੜੀਆਂ ਵਜਾਈਆਂ।
Check Also
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
ਜਥੇਦਾਰ ਗਿਆਨੀ ਰਘਬੀਰ ਸਿੰਘ, ਐਡਵੋਕੇਟ ਧਾਮੀ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਹੋਈਆਂ ਸ਼ਾਮਲ ਅੰਮ੍ਰਿਤਸਰ/ਬਿਊਰੋ ਨਿਊਜ਼ …