ਟੋਰਾਂਟੋ : ਸੈਲਫੋਨ ਖੋਲ੍ਹਣ ਦੀ ਫੀਸ ‘ਤੇ ਸੀਆਰਟੀਸੀ ਨੇ ਰੋਕ ਲਗਾ ਦਿੱਤੀ ਹੈ। ਸੀਆਰਟੀਸੀ ਨੇ ਸਪੱਸ਼ਟ ਕਰਦਿਆਂ ਆਖਿਆ ਕਿ ਸੈਲਫੋਨ ਕੰਪਨੀਆਂ ਆਪਣੇ ਗ੍ਰਾਹਕਾਂ ਨੂੰ ਫੋਨ ਅਨਲੌਕ ਕਰਨ ਲਈ ਚਾਰਜ਼ ਨਹੀਂ ਕਰ ਸਕਦੀਆਂ, ਕਿਉਂਕਿ ਇਸ ਨਾਲ ਵਾਇਰਲੈਸ ਕੋਡ ਆਫ ਕੰਡਕਟ ਵਿਚ ਭਾਰੀ ਬਦਲਾਅ ਆਉਂਦਾ ਹੈ। ਆਉਂਦੀ 1 ਦਸੰਬਰ ਤੋਂ ਨਵੇਂ ਕੋਡ ਅਨੁਸਾਰ ਨਵੇਂ ਖਰੀਦੇ ਗਏ ਸੈਲਫੋਨ ਆਦਿ ਨੂੰ ਅਨਲੌਕ ਕਰਕੇ ਵੇਚਿਆ ਜਾਵੇਗਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …