Breaking News
Home / ਜੀ.ਟੀ.ਏ. ਨਿਊਜ਼ / ਬਰੈਂਪਟਨ ਬਣਿਆ ਸਲੀਪ ਸਿਟੀ

ਬਰੈਂਪਟਨ ਬਣਿਆ ਸਲੀਪ ਸਿਟੀ

logo-2-1-300x105-3-300x105ਕੌਂਸਲਰ ਗੁਰਪ੍ਰੀਤ ਢਿੱਲੋਂ ਨੇ ਮਤੇ ਦਾਸਭ ਨੇ ਕੀਤਾਵਿਰੋਧ
ਬਰੈਂਪਟਨ/ਬਿਊਰੋ ਨਿਊਜ਼
ਕੌਂਸਲਰ ਗੁਰਪ੍ਰੀਤ ਢਿੱਲੋਂ ਵਲੋਂ  ਰੈਜੀਡੈਂਸ਼ੀਅਲਡਿਵੈਲਪਮੈਂਟ ਨੂੰ ਫ਼ਰੀਜ਼ ਕਰਨਅਤੇ ਇੰਪਲਾਇਮੈਂਟ ਜੋਨਿੰਗ ਵਾਲੀ ਜ਼ਮੀਨ ਨੂੰ ਰੈਜੀਡੈਨਸ਼ੀਅਲਜੋਨਿੰਗ ਵਿਚਤਬਦੀਲਨਾਕਰਨਲਈਲਿਆਂਦੇ ਗਏ ਮਤੇ  ਲੈਂਡ ਕੰਨਵਰਜੇਸ ਨੂੰ ਰੋਕਣ ਸਬੰਧੀ ਲਿਆਂਦੇ ਗਏ ਮਤੇ  ਦਾਬਰੈਂਪਟਨ ਦੇ ਸਾਰੇ ਕੌਂਸਲਰਾਂ ਵਲੋਂ ਸਮਰਥਨਨਹੀਂ ਕੀਤਾ ਗਿਆ। ਬਰੈਂਪਟਨਸਿਟੀ ਕੌਂਸਲ ਦੀ ਮੀਟਿੰਗ ਵਿਚ ਇਸ ਸਬੰਧੀ ਲਿਆਂਦੇ ਗਏ ਮਤੇ ਨੂੰ ਢਿੱਲੋਂ ਦੇ ਮਤੇ ਨੂੰ ਬਾਕੀ ਕੌਂਸਲਰਾਂ ਨੇ ਸਮਰਥਨਦੇਣ ਤੋਂ ਇਨਕਾਰਕਰ ਦਿੱਤਾ। ઠਇਸ ਮੌਕੇ ‘ਤੇ ਕੌਂਸਲਰ ਢਿੱਲੋਂ ਨੇ ਕਿਹਾ ਕਿ ਮੈਂ ਕੌਂਸਲ ਤੋਂ ਨਿਰਾਸ਼ ਹਾਂ ਕਿਉਂਕਿ ਕੌਂਸਲ ਲਗਾਤਾਰਸਾਡੇ ਲੋਕਾਂ ਨੂੰ ਇਹ ਦੱਸ ਰਹੀ ਹੈ ਕਿ ਅਜਿਹੀ ਬਿਲਡਿੰਗ ਬਣਾਰਹੇ ਹਨ, ਜਿਸ ਵਿਚਤੁਸੀਂ ਰਹਿ ਸਕੋ, ਕੰਮ ਕਰਸਕਣਅਤੇ ਟੈਕਸਾਂ ਨੂੰ ਵੀ ਘੱਟ ਰੱਖਣਗੇ। ਹੁਣ ਅਜਿਹਾ ਕਰਨਦੀ ਥਾਂ ਕੌਂਸਲ ਨਵੇਂ ਰੁਜ਼ਗਾਰ ਦੇ ਮੌਕਿਆਂ ਨੂੰ ਬਰੈਂਪਟਨ ਤੋਂ ਬਾਹਰਕਰਨਾ ਚਾਹੁੰਦੀ ਹੈ। ਬੀਤੀ 30 ਮਈ ਨੂੰ ਪਲਾਨਿੰਗ ਐਂਡ ਇੰਫ਼੍ਰਾਸਟਰੱਕਚਰ ਸਰਵਿਸਜ਼ ਕਮੇਟੀਦੀ ਮੀਟਿੰਗ ਵਿਚ ਕੌਂਸਲਰ ਢਿੱਲੋਂ ਨੂੰ ਛੱਡ ਕੇ ਹੋਰਸਾਰੇ ਕੌਂਸਲ ਮੈਂਬਰਾਂ ਨੇ ਇੰਪਲਾਇਮੈਂਟਲੈਂਡ ਨੂੰ ਨਵੇਂ ਰੈਜੀਡੈਂਸ਼ੀਅਲਡਿਵੈਲਪਮੈਂਟਲੈਂਡਸਵਿਚਬਦਲਣ ਦੇ ਪੱਖ ਵਿਚਵੋਟ ਦਿੱਤਾ। ਸੰਨ 1989 ਤੋਂ ਲੈ ਕੇ ਹੁਣ ਤੱਕ 1500 ਏਕੜ ਜ਼ਮੀਨ ਨੂੰ ਪਹਿਲਾਂ ਹੀ ਰੈਜੀਡੈਨਸ਼ੀਅਲਜੋਨਵਿਚਤਬਦੀਲਕੀਤਾ ਜਾ ਚੁੱਕਾ ਹੈ।
ਢਿੱਲੋਂ ਨੇ ਕਿਹਾ ਕਿ ਇੰਪਲਾਇਮੈਂਟਲੈਂਡਸ ਨੂੰ ਗੁਆਉਣਨਾਲ ਅਸੀਂ ਕਾਰੋਬਾਰ ਦੇ ਮੌਕੇ ਗੁਆ ਰਹੇ ਹਾਂ ਅਤੇ ਆਪਣੇ ਟੈਕਸਦਾਮਾਧਿਅਮਵੀਬਦਲਰਹੇ ਹਾਂ। ਇਕ ਵਾਰਜਦੋਂ ਇਨ੍ਹਾਂ ਲੈਂਡਸ ਨੂੰ ਕੰਨਵਰਟ ਕਰ ਦਿੱਤਾ ਜਾਵੇਗਾ ਤਾਂ ਉਹ ਹਮੇਸ਼ਾਲਈਚਲੇ ਜਾਣਗੇ। ਅਸੀਂ ਭਵਿੱਖ ਦੀਆਂ ਪੀੜ੍ਹੀਆਂ ਲਈਰਸਤਾ ਬੰਦ ਕਰਰਹੇ ਹਾਂ ਅਤੇ ਕਾਰੋਬਾਰਅਤੇ ਉਦਯੋਗਾਂ ਨੂੰ ਸ਼ਹਿਰ ਤੋਂ ਦੂਰਕਰਰਹੇ ਹਾਂ।
ਮੈਂ ਇੰਨਾ ਹੀ ਚਾਹਾਂਗਾ ਕਿ ਕੌਂਸਲ ਨੂੰ ਅਜਿਹੇ ਸਾਰੇ ਲੈਂਡ ਕੰਨਵਰਜੈਂਸ ‘ਤੇ ਰੋਕਲਗਾਤਾਰ ਇਕ ਨਵਾਂ ਆਰਥਿਕਵਿਕਾਸਮਾਸਟਰਪਲਾਨਤਿਆਰਕਰਨਾਚਾਹੀਦਾ ਹੈ, ਜਿਸ ਨੂੰ ਅਗਲੇ 25 ਸਾਲਾਂ ਤੱਕ ਵਰਤੋਂ ਵਿਚਲਿਆਂਦਾ ਜਾ ਸਕੇ। ਜੀ.ਟੀ.ਏ. ਦੇ ਮੁਕਾਬਲੇ ਬਰੈਂਪਟਨਵਿਚਨਵੇਂ ਰੁਜ਼ਗਾਰਦੀਦਰਕਾਫੀ ਘੱਟ ਹੈ। ਮੈਨੂੰਲੋਕਾਂ ਨੇ ਵਧੇਰੇ ਘਰਬਣਾਉਣ ਤੋਂ ਰੋਕਣਲਈਵੋਟ ਦਿੱਤਾ ਹੈ ਅਤੇ ਲੋਕ ਚਾਹੁੰਦੇ ਹਨ ਕਿ ਸਥਾਨਕ ਪੱਧਰ ‘ਤੇ ਵਧੇਰੇ ਰੁਜ਼ਗਾਰਪੈਦਾਕੀਤੇ ਜਾਣਗੇ।

Check Also

ਲਿਬਰਲ ਕਾਕਸ ਦੇ ਪਾਰਲੀਮੈਂਟ ਮੈਂਬਰਾਂ ਅਤੇ ਮੰਤਰੀਆਂ ਨੇ ਪਾਰਲੀਮੈਂਟ ਹਿੱਲ ‘ਤੇ ਮਿਲ ਕੇ ਮਨਾਈ ਵਿਸਾਖੀ

ਔਟਵਾ/ਬਿਊਰੋ ਨਿਊਜ਼ : ਪੰਜਾਬ ਦਾ ਮਹਾਨ ਇਤਿਹਾਸਕ ਤੇ ਸੱਭਿਆਚਾਰਕ ਤਿਓਹਾਰ ‘ਵਿਸਾਖੀ’ ਜੋ ਕਿ ਦੇਸੀ ਮਹੀਨੇ …