Breaking News
Home / ਜੀ.ਟੀ.ਏ. ਨਿਊਜ਼ / ਮਿਸੀਸਾਗਾ ‘ਚ ਹੁਣ ਬੇਸਮੈਂਟਪਾਸ ਕਰਾਉਣ ਲਈਨਹੀਂ ਦੇਣੀਪਵੇਗੀ ਫੀਸ

ਮਿਸੀਸਾਗਾ ‘ਚ ਹੁਣ ਬੇਸਮੈਂਟਪਾਸ ਕਰਾਉਣ ਲਈਨਹੀਂ ਦੇਣੀਪਵੇਗੀ ਫੀਸ

logo-2-1-300x105-3-300x105ਮਿਸੀਸਾਗਾ/ ਬਿਊਰੋ ਨਿਊਜ਼ :ਮਿਸੀਸਾਗਾਸ਼ਹਿਰਹੁਣਲੋਕਾਂ ਨੂੰ ਸਸਤੇ ਘਰਦੀਸਹੂਲਤਪ੍ਰਦਾਨਕਰਨਲਈ ਸੈਕੰਡ ਯੂਨਿਟ (ਬੇਸਮੈਂਟ) ਨੂੰ ਰਜਿਸਟਰਕਰਵਾਉਣਲਈਪ੍ਰਕਿਰਿਆ ਨੂੰ ਆਸਾਨਅਤੇ ਸਸਤਾਬਣਾਰਿਹਾ ਹੈ। ਸਿਟੀ ਕੌਂਸਲ ਨੇ ਇਸ ਸਬੰਧ ਵਿਚਨਵੇਂ ਬਾਈਲਾਅ (ਕਾਨੂੰਨ) ਨੂੰ ਬਦਲਦਿਆਂ ਹੋਇਆਂ ਬੇਸਮੈਂਟਲਈਲਈਰਜਿਸਟ੍ਰੇਸ਼ਨਪ੍ਰਕਿਰਿਆ ਨੂੰ ਆਸਾਨਬਣਾ ਦਿੱਤਾ ਹੈ।
ਕੌਂਸਲ ਨੇ ਵਰਤਮਾਨ ਲਾਇਸੰਸ ਪ੍ਰੋਸੈੱਸ ਨੂੰ ਵੀਬਦਲ ਦਿੱਤਾ ਹੈ ਅਤੇ ਹੁਣ ਇਹ ਕੰਮ ਕਾਫ਼ੀਆਸਾਨ ਹੋ ਗਿਆ ਹੈ। ਰਜਿਸਟ੍ਰੇਸ਼ਨ ਮੁਫ਼ਤ ਹੋਵੇਗੀ ਅਤੇ ਘਰ ਦੇ ਮਾਲਕਾਂ ਨੂੰ ਇਕ ਨਵਾਂ ਲਾਇਸੰਸ ਖਰੀਦਣ ਜਾਂ ਰੀਨਿਊ ਕਰਵਾਉਣਦੀਲੋੜਨਹੀਂ ਹੋਵੇਗੀ। ਵਰਤਮਾਨ ਸੈਕੰਡ ਯੂਨਿਟ ਲਾਇਸੰਸ ਹੋਲਡਰਆਪਣੇ ਆਪ ਹੀ ਰਜਿਸਟਰਡ ਹੋ ਜਾਣਗੇ। ਮੇਅਰਬੋਨੀਕ੍ਰਾਮਬੀ ਨੇ ਦੱਸਿਆ ਕਿ ਸੈਕੰਡ ਯੂਨਿਟਸ ਨੂੰ ਰਜਿਸਟ੍ਰੇਸ਼ਨਕਰਨਦੀਪ੍ਰਕਿਰਿਆ ਨੂੰ ਬਿਹਤਰਕਰਨਨਾਲਸ਼ਹਿਰਵਿਚਅਫ਼ੋਰਡੇਬਲ ਹਾਊਸਿੰਗ ਵਧੇਗੀ। ਇਹ ਪ੍ਰਕਿਰਿਆਸਸਤੀਹੋਵੇਗੀ ਤਾਂ ਲੋਕਾਂ ਨੂੰ ਸਸਤੇ ਘਰਾਂ ਅਤੇ ਸਸਤੇ ਕਿਰਾਏ ਵਾਲਾਘਰਵੀਮਿਲੇਗਾ। ਇਸ ਪ੍ਰਕਿਰਿਆਤਹਿਤਮਿਸੀਸਾਗਾਸ਼ਹਿਰ ਨੂੰ ਸੈਕੰਡ ਯੂਨਿਟਲਈਓਨਟਾਰੀਓ ਬਿਲਡਿੰਗ ਕੋਡ, ਓਨਟਾਰੀਓਫ਼ਾਇਰਕੋਡਅਤੇ ਜੋਨਿੰਗ ਬਾਇਲਾਅਦੀਪਾਲਣਾਕਰਨੀਹੋਵੇਗੀ। ઠઠઠ
ਕਮਿਸ਼ਨਰਆਫ਼ਪਲਾਨਿੰਗ ਐਂਡ ਬਿਲਡਿੰਗ ਐਂਡ ਸਾਜੇਕੀ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਸਸਤਾਘਰਪ੍ਰਦਾਨਕਰਨਦੀਆਪਣੀ ਮੁਹਿੰਮ ‘ਤੇ ਲਗਾਤਾਰ ਅੱਗੇ ਵਧਰਹੇ ਹਨਅਤੇ ਅਸੀਂ ਲਗਾਤਾਰ ਇਸ ਪ੍ਰਕਿਰਿਆ ਨੂੰ ਬਿਹਤਰਬਣਾਰਹੇ ਹਾਂ। ਇਸ ਸਬੰਧ ਵਿਚਨਿਯਮਾਂ ਦੀਪਾਲਣਾ ਨੂੰ ਵੀਯਕੀਨੀਬਣਾਇਆ ਜਾ ਰਿਹਾ ਹੈ।ਇਸ ਸਬੰਧ ਵਿਚਹੋਰਜਾਣਕਾਰੀਵੈੱਬਸਾਈਟ’ਤੇ ਵੀਉਪਲਬਧ ਹੈ। ਸਿਟੀ ਕੌਂਸਲ ਪੀਲਖੇਤਰ ਦੇ ਨਾਲ ਹਾਊਸਿੰਗ ਪ੍ਰੋਗਰਾਮ ਨੂੰ ਵਿਕਸਿਤਕਰਰਹੀ ਹੈ। ਇਸ ਨੂੰ ਸਾਲ 2016 ਦੇ ਅੰਤ ਤੱਕ ਸਥਾਪਿਤਕੀਤਾਜਾਵੇਗਾ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …