ਜਨੇਵਾ : ਭਾਰਤਵੱਲੋਂ ਐਨਐਸਜੀ (ਨਿਊਕਲੀਅਰਸਪਲਾਇਰ ਗਰੁੱਪ) ਦਾਮੈਂਬਰਬਣਨਦੀਆਂ ਕੋਸ਼ਿਸ਼ਾਂ ਨੂੰ ਹੁਲਾਰਾਦਿੰਦਿਆਂ ਸਵਿਟਜ਼ਰਲੈਂਡ ਨੇ ਭਾਰਤਦੀਦਾਅਵੇਦਾਰੀਦੀਹਮਾਇਤਕੀਤੀ ਹੈ। ਭਾਰਤ ਨੂੰ ਇਹ ਅਹਿਮਹਮਾਇਤ 48 ਦੇਸ਼ਾਂ ਦੇ ਇਸ ਸਮੂਹਦੀ ਇੱਕ ਮਹੱਤਵਪੂਰਨਮੀਟਿੰਗ ਤੋਂ ਪਹਿਲਾਂ ਹਾਸਲ ਹੋਈ ਹੈ। ਦੋਵਾਂ ਮੁਲਕਾਂ ਨੇ ਸਵਿਸਬੈਂਕਾਂ ਵਿੱਚਭਾਰਤੀਆਂ ਵੱਲੋਂ ਜਮ੍ਹਾਂ ਕਾਲੇ ਧਨ ਨੂੰ ਸਾਹਮਣੇ ਲਿਆਉਣਵਿੱਚਸਹਿਯੋਗ ਵਧਾਉਣ’ਤੇ ਸਹਿਮਤੀਵੀਜਤਾਈ ਹੈ। ਸਵਿਸਰਾਸ਼ਟਰਪਤੀ ਜੌਹਾਨ ਸ਼ਨਾਈਡਰਅੰਮਾਨ ਨੇ ਇੱਥੇ ਪ੍ਰਧਾਨਮੰਤਰੀਨਰਿੰਦਰਮੋਦੀਨਾਲ ਦੋ-ਪੱਖੀ ਤੇ ਆਲਮੀਮਹੱਤਵ ਦੇ ਕਈ ਮੁੱਦਿਆਂ ‘ਤੇ ਗੱਲਬਾਤਕਰਨਮਗਰੋਂ ਐਨਐਸਜੀਦੀਮੈਂਬਰੀਲਈਭਾਰਤ ਦੇ ਦਾਅਵੇ ਨੂੰ ਸਵਿਟਜ਼ਰਲੈਂਡਦੀਹਮਾਇਤਦਾਐਲਾਨਕੀਤਾ। ਸਵਿਟਜ਼ਰਲੈਂਡਐਨਐਸਜੀਦਾਅਹਿਮਮੈਂਬਰ ਹੈ ਅਤੇ ਪ੍ਰਮੁੱਖ ਸਮੂਹਦੀਮੈਂਬਰੀਲਈਭਾਰਤ ਦੇ ਦਾਅਵੇ ਨੂੰ ਉਸ ਦੀਹਮਾਇਤ ਨੂੰ ਅਜਿਹੇ ਸਮੇਂ ਮਹੱਤਵਪੂਰਨਮੰਨਿਆ ਜਾ ਰਿਹਾ ਹੈ ਜਦੋਂ ਚੀਨ ਇਸ ਮੁੱਦੇ ‘ਤੇ ਆਮਸਹਿਮਤੀਦੀ ਜ਼ਰੂਰਤਦੀ ਗੱਲ ਕਰਰਿਹਾ ਹੈ, ਕਿਉਂਕਿ ਭਾਰਤ ਨੇ ਪਰਮਾਣੂ ਅਪਸਾਰਸੰਧੀ (ਐਨਪੀਟੀ) ‘ਤੇ ਦਸਤਖ਼ਤਨਹੀਂ ਕੀਤੇ ਹਨ।
ਸ਼ਨਾਈਡਰਅੰਮਾਨ ਨੇ ਮੋਦੀਨਾਲ ਸਾਂਝੀ ਪ੍ਰੈੱਸਕਾਨਫਰੰਸ ਦੌਰਾਨ ਕਿਹਾ, ‘ਅਸੀਂ ਭਾਰਤ ਦੇ ਐਨਐਸਜੀਦਾਮੈਂਬਰਬਣਨਦੀਆਂ ਉਸ ਦੀਆਂ ਕੋਸ਼ਿਸ਼ਾਂ ਵਿੱਚਹਮਾਇਤਦਾਵਾਅਦਾਕੀਤਾ ਹੈ।’ ਪ੍ਰਧਾਨਮੰਤਰੀ ਨੇ ਆਪਣੇ ਬਿਆਨਵਿੱਚਐਨਐਸਜੀਵਿੱਚਭਾਰਤਦੀਮੈਂਬਰੀਲਈਸਵਿਟਜ਼ਰਲੈਂਡਦੀ’ਸਮਝ ਤੇ ਹਮਾਇਤ’ਲਈਸਵਿਸਰਾਸ਼ਟਰਪਤੀਦਾਧੰਨਵਾਦਕੀਤਾ। ਉਨ੍ਹਾਂ ਕਿਹਾ ਕਿ ਕਾਲੇ ਧਨਅਤੇ ਟੈਕਸਚੋਰੀਦੀਸਮੱਸਿਆਨਾਲਨਜਿੱਠਣਾਦੋਵਾਂ ਮੁਲਕਾਂ ਲਈ ਸਾਂਝੀ ਪਹਿਲ ਹੈ। ਸਵਿਸਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦਾਦੇਸ਼ਲਾਜ਼ਮੀ ਤੌਰ ‘ਤੇ ਐਨਐਸਜੀਦੀਮੈਂਬਰੀਲਈਭਾਰਤਦੀਹਮਾਇਤਕਰੇਗਾ। ਉਨ੍ਹਾਂ ਪ੍ਰਮਾਣੂ ਹਥਿਆਰਾਂ ਦੇ ਅਪਸਾਰਵਿੱਚਭਾਰਤ ਦੇ ਯੋਗਦਾਨਦੀਸ਼ਲਾਘਾਕੀਤੀ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …