Breaking News
Home / ਦੁਨੀਆ / ਮੋਦੀ ਤੇ ਓਬਾਮਾ ਵੱਲੋਂ ਆਪਸੀ ਸਾਂਝ ਵਧਾਉਣਬਾਰੇ ਵਿਚਾਰਾਂ

ਮੋਦੀ ਤੇ ਓਬਾਮਾ ਵੱਲੋਂ ਆਪਸੀ ਸਾਂਝ ਵਧਾਉਣਬਾਰੇ ਵਿਚਾਰਾਂ

Modi and Obama copy copyਓਬਾਮਾ ਨੇ ਕੀਤਾਭਾਰਤਦੀਐਨਐਸਜੀਮੈਂਬਰੀਦਾਸਮਰਥਨ
ਵਾਸ਼ਿੰਗਟਨ : ਪ੍ਰਧਾਨਮੰਤਰੀਨਰਿੰਦਰਮੋਦੀਅਤੇ ਅਮਰੀਕੀਸਦਰਬਰਾਕਓਬਾਮਾ ਨੇ ਇਥੇ ਦੋਵਾਂ ਮੁਲਕਾਂ ਦੇ ਦੁਵੱਲੇ ਸਹਿਯੋਗ ਨੂੰ ਨਵੀਆਂ ਬੁਲੰਦੀਆਂ ਉਤੇ ਲਿਜਾਣਦਾਆਪਣਾਅਹਿਦਦੁਹਰਾਉਂਦਿਆਂ ਵੱਖੋ-ਵੱਖਦੁਵੱਲੇ ਅਤੇ ਕੌਮਾਂਤਰੀ ਮੁੱਦਿਆਂ ਉਤੇ ਵਿਚਾਰ-ਵਟਾਂਦਰਾਕੀਤਾ। ਦੋਵਾਂ ਪਰਮਾਣੂ ਸਹਿਯੋਗ ਨੂੰ ਹੋਰ ਅੱਗੇ ਵਧਾਉਂਦਿਆਂ ਭਾਰਤਵਿੱਚਛੇਵੇਂ ਪਰਮਾਣੂ ਰੀਐਕਟਰਦੀਕਾਇਮੀਲਈਤਿਆਰੀਕੰਮਸ਼ੁਰੂ ਹੋ ਜਾਣਦਾਸਵਾਗਤਕੀਤਾ, ਜੋ ਭਾਰਤ-ਅਮਰੀਕਾ ਗ਼ੈਰ-ਫ਼ੌਜੀ ਪਰਮਾਣੂ ਸਮਝੌਤੇ ਨੂੰ ਸਿਰੇ ਚਾੜ੍ਹਨਪੱਖੋਂ ਅਹਿਮਕਦਮ ਹੈ। ਦੋਵੇਂ ਆਗੂਆਂ ਨੇ ਇਕ ਇਕ ਸਾਂਝੇ ਬਿਆਨਵਿੱਚ ਕਿਹਾ ਕਿ ਇਸ ਪ੍ਰਾਜੈਕਟਲਈਮੁਕਾਬਲਾਆਧਾਰਉਤੇ ਵਿੱਤੀਪੈਕੇਜਲਈਭਾਰਤਅਤੇ ਅਮਰੀਕੀਬਰਾਮਦ-ਦਰਾਮਦਬੈਂਕਮਿਲ ਕੇ ਕੰਮਕਰਨ ਦੇ ਚਾਹਵਾਨਹਨਅਤੇ ਇਸ ਸਬੰਧੀ ਸਮਝੌਤੇ ਨੂੰ ਜੂਨ 2017 ਤੱਕਅੰਤਿਮਰੂਪਦੇਣਗੇ। ਇਸ ਦੇ ਨਾਲ ਹੀ ਦੋਵੇਂ ਆਗੂਆਂ ਨੂੰ ਪੈਰਿਸਵਿੱਚ ਹੋਏ ਵਾਤਾਵਰਨਤਬਦੀਲੀਰੋਕਣਸਬੰਧੀ ਸਮਝੌਤੇ ਨੂੰ ਤੇਜ਼ੀ ਨਾਲਅਮਲੀਰੂਪਦੇਣਸਬੰਧੀਵੀਵਿਚਾਰਾਂ ਕੀਤੀਆਂ। ਓਬਾਮਾ ਨੇ ਇਸ ਮੌਕੇ ਭਾਰਤਦੀਭਾਰਤਦੀਪਰਮਾਣੂ ਸਪਲਾਇਰ ਗਰੁੱਪ (ਐਨਐਸਜੀ) ਦੀਮੈਂਬਰੀਦੀਵੀਹਮਾਇਤਕੀਤੀ।ਇਸ ਤੋਂ ਪਹਿਲਾਂ ਭਾਰਤ ਨੂੰ ਇਕ ਹੋਰਵੱਡੀਪ੍ਰਾਪਤੀਉਦੋਂ ਹੋਈ ਜਦੋਂ ਭਾਰਤਦਾ ਇਕ ਹੋਰਅਹਿਮਅਪਸਾਰ ਗਰੁੱਪ ਮਿਜ਼ਾਇਲਤਕਨਾਲੋਜੀਕੰਟਰੋਲਰਿਜੀਮ (ਐਮਟੀਸੀਆਰ) ਵਿੱਚਦਾਖ਼ਲੇ ਲਈਰਾਹਸਾਫ਼ ਹੋ ਗਿਆ।

Check Also

ਟਰੰਪ ਨੇ ਗੈਰਕਾਨੂੰਨੀ ਪਰਵਾਸੀਆਂ ’ਤੇ ਅਮਰੀਕਾ ਦੀ ਹਾਲਤ ਖਰਾਬ ਕਰਨ ਦੇ ਲਗਾਏ ਆਰੋਪ

ਕਿਹਾ : ਰਾਸ਼ਟਰਪਤੀ ਬਣਿਆ ਤਾਂ ਅਮਰੀਕਾ ’ਚੋਂ ਗੈਰਕਾਨੂੰਨੀ ਪਰਵਾਸੀਆਂ ਨੂੰ ਕੱਢਾਂਗਾ ਬਾਹਰ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ …