ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਦੀਚੋਣਲਈਡੈਮੋਕ੍ਰੈਟਿਕਪਾਰਟੀਦੀਉਮੀਦਵਾਰਬਣਨਲਈਲੋੜੀਂਦੇ ਡੈਲੀਗੇਟਾਂ ਦਾਸਮਰਥਨਹਾਸਲਕਰਕੇ ਹਿਲੇਰੀਕਲਿੰਟਨ ਨੇ ਇਤਿਹਾਸਰਚਦਿੱਤਾ ਹੈ ਕਿਉਂਕਿ ਕਿਸੇ ਵੱਡੀਪਾਰਟੀਦੀ ਉਹ ਪਹਿਲੀਮਹਿਲਾਉਮੀਦਵਾਰਹੋਵੇਗੀ।ਸਾਬਕਾਵਿਦੇਸ਼ਮੰਤਰੀਹਿਲੇਰੀ ਨੇ ਨਿਊਜਰਸੀਅਤੇ ਨਿਊ ਮੈਕਸੀਕੋ ਪ੍ਰਾਇਮਰੀਵਿੱਚਫੈਸਲਾਕੁੰਨ ਜਿੱਤਬਾਅਦਰਾਸ਼ਟਰਪਤੀ ਦੇ ਅਹੁਦੇ ਲਈਡੈਮੋਕ੍ਰੈਟਿਕਪਾਰਟੀਦੀਉਮੀਦਵਾਰਬਣਨਲਈਦਾਅਵੇਦਾਰੀਕੀਤੀ ਹੈ। ਹਿਲੇਰੀ (68) ਨੇ ਬਰੁਕਲਿਨਵਿਚਆਪਣੇ ਪ੍ਰਚਾਰਮੁਹਿੰਮਹੈੱਡਕੁਆਰਟਰਵਿੱਚਸਮਰਥਕਾਂ ਨੂੰ ਕਿਹਾ, ‘ਤੁਹਾਡੇ ਸਾਰਿਆਂ ਦਾਧੰਨਵਾਦ। ਅਸੀਂ ਇਕ ਪੜਾਅਪਾਰਕਰਲਿਆ ਹੈ। ਸਾਡੇ ਦੇਸ਼ ਦੇ ਇਤਿਹਾਸਵਿੱਚ ਇਹ ਪਹਿਲੀਵਾਰ ਹੋਇਆ ਹੈ ਜਦੋਂ ਕਿਸੇ ਪ੍ਰਮੁੱਖ ਪਾਰਟੀਦੀਉਮੀਦਵਾਰ ਕੋਈ ਔਰਤ ਹੋਵੇਗੀ।’ਡੈਮੋਕ੍ਰੈਟਿਕਪਾਰਟੀਦਾਉਮੀਦਵਾਰਬਣਨਲਈ ਜ਼ਰੂਰੀ 2383 ਡੈਲੀਗੇਟਾਂ ਦਾਸਮਰਥਨਹਾਸਲਕਰਨਲਈਅਮਰੀਕਾ ਦੇ ਰਾਸ਼ਟਰਪਤੀਬਰਾਕਓਬਾਮਾ ਨੇ ਹਿਲੇਰੀ ਨੂੰੰ ਵਧਾਈਦਿੱਤੀ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …