3.6 C
Toronto
Thursday, November 6, 2025
spot_img
Homeਦੁਨੀਆਖਾਸ ਭਾਰਤੀਆਂ ਨੂੰ ਚੋਣਵੇਂ ਅਮਰੀਕੀ ਹਵਾਈ ਅੱਡਿਆਂ 'ਤੇ ਮਿਲੇਗੀ ਸੁਖਾਲੀ ਕਲੀਅਰੈਂਸ

ਖਾਸ ਭਾਰਤੀਆਂ ਨੂੰ ਚੋਣਵੇਂ ਅਮਰੀਕੀ ਹਵਾਈ ਅੱਡਿਆਂ ‘ਤੇ ਮਿਲੇਗੀ ਸੁਖਾਲੀ ਕਲੀਅਰੈਂਸ

logo-2-1-300x105-3-300x105ਵਾਸ਼ਿੰਗਟਨ : ਭਾਰਤ ਤੇ ਅਮਰੀਕਾਦਰਮਿਆਨ ਇਕ ਸੰਧੀਸਹੀਬੰਦਕੀਤੀ ਗਈ ਹੈ ਜਿਸ ਤਹਿਤਅਮਰੀਕਾ ਦੇ ਕੁਝ ਚੋਣਵੇਂ ਹਵਾਈਅੱਡਿਆਂ ‘ਤੇ ਭਾਰਤੀਆਂ ਨੂੰ ਬਿਨਾਂ ਕਿਸੇ ਖੱਜਲ-ਖੁਆਰੀ ਤੋਂ ਸੁਰੱਖਿਆਕਲੀਅਰੈਂਸਮਿਲਿਆਕਰੇਗੀ। ਭਾਰਤ ਅਜਿਹਾ ਨੌਵਾਂ ਮੁਲਕ ਹੈ ਜਿਸ ਨਾਲਅਮਰੀਕਾ ਨੇ ਐਕਸਪੀਡੀਏਟਿਡਟਰੈਵਲਰਇਨੀਸ਼ੀਏਟਿਵ ਜਿਸ ਨੂੰ ਗਲੋਬਲਐਂਟਰੀਪ੍ਰੋਗਰਾਮਵੀ ਕਿਹਾ ਜਾਂਦਾ ਹੈ, ਸਹੀਬੰਦਕੀਤਾ ਹੈ ਅਤੇ ਜਿਸ ਤੋਂ ਦੋਵੇਂ ਮੁਲਕਾਂ ਦਰਮਿਆਨਵਧਰਹੀਨੇੜਤਾਦੇਖੀ ਜਾ ਸਕਦੀ ਹੈ। ਇਸ ਪੇਸ਼ਕਦਮੀ’ਤੇ ਅਮਲਵਿੱਚ ਕੁਝ ਮਹੀਨੇ ਲੱਗਣਗੇ ਤੇ ਪਹਿਲਾਂ ਤੋਂ ਪ੍ਰਵਾਨਗੀ ਤੇ ਘੱਟਜੋਖ਼ਮਵਾਲੇ ਭਾਰਤੀਆਂ ਨੂੰ ਕੁਝ ਚੋਣਵੇਂ ਅਮਰੀਕੀਹਵਾਈਅੱਡਿਆਂ ‘ਤੇ ਪੁੱਜਣ ਮੌਕੇ ਸੁਰੱਖਿਆਕਲੀਅਰੈਂਸਮਿਲ ਸਕੇਗੀ। ਇਸ ਸਬੰਧੀਅਮਰੀਕਾਵਿੱਚਭਾਰਤੀਰਾਜਦੂਤਅਰੁਣ ਕੇ ਸਿੰਘ ਅਤੇ ਅਮਰੀਕਾ ਦੇ ਕਸਟਮਜ਼ ਤੇ ਬਾਰਡਰਪ੍ਰੋਟੈਕਸ਼ਨਬਾਰੇ ਡਿਪਟੀਕਮਿਸ਼ਨਰਕੇਵਿਨ ਕੇ ਮਕਲੀਨਨ ਨੇ ਸਹੀ ਪਾਈ। ਇਸ ਮੌਕੇ ਅਰੁਣ ਸਿੰਘ ਨੇ ਕਿਹਾ ਕਿ ਇਸ ਪ੍ਰੋਗਰਾਮਤਹਿਤਅਮਰੀਕੀਹਵਾਈਅੱਡਿਆਂ ‘ਤੇ ਭਾਰਤੀਸੈਲਾਨੀਆਂ ਲਈ ਇਹ ਸਹੂਲਤਮਿਲਣਨਾਲਦੋਵਾਂ ਮੁਲਕਾਂ ਦਰਮਿਆਨਲੋਕਾਂ ਦੀਆਪਸੀਆਮਦੋ-ਰਫ਼ਤ ਨੂੰ ਹੁਲਾਰਾਮਿਲੇਗਾ। ”ਪਿਛਲੇ ਦੋ ਸਾਲਾਂ ਦੌਰਾਨ ਭਾਰਤਸਰਕਾਰ ਨੇ ਅਮਰੀਕਾ ਤੋਂ ਆਉਣਵਾਲੇ ਸੈਲਾਨੀਆਂ ਲਈ ਕਈ ਕਦਮ ਚੁੱਕੇ ਹਨਜਿਨ੍ਹਾਂ ‘ਚ ਅਮਰੀਕੀਨਾਗਰਿਕਾਂ ਲਈਇਲੈਕਟ੍ਰਾਨਿਕਟੂਰਿਸਟਵੀਜ਼ਾਸ਼ੁਰੂ ਕਰਨ ਤੇ ਲੰਮ-ਚਿਰੇ ਵੀਜ਼ਿਆਂ ਜਿਹੇ ਪ੍ਰੋਗਰਾਮਸ਼ਾਮਲਹਨ।”

RELATED ARTICLES
POPULAR POSTS