Breaking News
Home / ਜੀ.ਟੀ.ਏ. ਨਿਊਜ਼ / ਲਿਬਰਲਪਾਰਟੀ ਦੇ ਨਵੇਂ ਡਿਪਲੋਮੈਟ ਨੂੰ ਮਿਲੇਗੀ ਮੋਟੀਤਨਖਾਹ

ਲਿਬਰਲਪਾਰਟੀ ਦੇ ਨਵੇਂ ਡਿਪਲੋਮੈਟ ਨੂੰ ਮਿਲੇਗੀ ਮੋਟੀਤਨਖਾਹ

ਓਟਵਾ/ਬਿਊਰੋ ਨਿਊਜ਼ : ਪ੍ਰਧਾਨਮੰਤਰੀਜਸਟਿਨਟਰੂਡੋ ਦੇ ਉੱਘੇ ਸਹਾਇਕ ਦਾਕਹਿਣਾ ਹੈ ਕਿ ਕੈਨੇਡਾ ਦੇ ਨਵੇਂ ਨਿਯੁਕਤਕੀਤੇ ਗਏ ਡਿਪਲੋਮੈਟਿਕਅਧਿਕਾਰੀਲਈਤੈਅ ਹੋਈ ਤਨਖਾਹਨਿਯਮਾਂ ਦੇ ਅਨੁਸਾਰ ਹੀ ਹੈ ਤੇ ਪ੍ਰਾਈਵੇਟਖੇਤਰਵਿੱਚੋਂ ਕੀਤੀਆਂ ਗਈਆਂ ਫੈਡਰਲਨਿਯੁਕਤੀਆਂ ਦੇ ਬਰਾਬਰ ਹੀ ਹੈ।
ਸਾਬਕਾਲਿਬਰਲਉਮੀਦਵਾਰਰਾਣਾਸਰਕਾਰਦੀਨਿਯੁਕਤੀਨਾਲ ਉਹ ਕੈਨੇਡਾ ਦੇ ਸੱਭ ਤੋਂ ਵੱਧਤਨਖਾਹਹਾਸਲਕਰਨਵਾਲੇ ਡਿਪਲੋਮੈਟਸਵਿੱਚੋਂ ਇੱਕ ਬਣ ਗਏ ਹਨ। ਫੈਡਰਲਸਰਕਾਰਵੱਲੋਂ ਕੀਤੀਆਂ ਗਈਆਂ ਡਿਪਲੋਮੈਟਿਕਨਿਯੁਕਤੀਆਂ ਤਹਿਤਰਾਣਾਸਰਕਾਰ ਨੂੰ ਸੈਨਫਰਾਂਸਿਸਕੋ ਦਾ ਕੌਂਸਲ ਜਨਰਲਨਿਯੁਕਤਕੀਤਾ ਗਿਆ ਹੈ। ਪ੍ਰਿਵੀ ਕਾਉਂਸਲਆਫਿਸਅਨੁਸਾਰ ਉਸ ਦੀਤਨਖਾਹ 221,300 ਡਾਲਰ ਤੋਂ 260,300 ਡਾਲਰਦੀ ਰੇਂਜ ਵਿੱਚਹੋਵੇਗੀ ਜਦਕਿ ਇਸ ਅਹੁਦੇ ਲਈਤਨਖਾਹ 119,600 ਡਾਲਰ ਤੋਂ 140,700 ਡਾਲਰਬਣਦੀ ਹੈ। ਇਸ ਨਿਯੁਕਤੀਦਾਪੱਖਪੂਰਦਿਆਂ ਟਰੂਡੋ ਦੇ ਪ੍ਰਿੰਸੀਪਲਸਕੱਤਰ ਗੇਰਾਲਡਬੱਟਸ ਨੇ ਟਵਿੱਟਰ ਉੱਤੇ ਆਖਿਆ ਕਿ ਸਰਕਾਰ ਇੱਕ ਅਜ਼ੀਜ਼ ਦੋਸਤ ਹੈ। ਉਨ੍ਹਾਂ ਆਖਿਆ ਕਿ ਪ੍ਰਾਈਵੇਟਖੇਤਰ ਦੇ ਲੋਕਾਂ ਨੂੰ ਸਰਕਾਰੀ ਨੌਕਰੀ ਲਈਰਾਜ਼ੀਕਰਨਾਵੱਡੀ ਚੁਣੌਤੀ ਹੈ ਕਿਉਂਕਿ ਇਸ ਨਾਲਉਨ੍ਹਾਂ ਦੀਆਂ ਤਨਖਾਹਾਂ ਉੱਤੇ ਕਾਫੀਅਸਰਪੈਂਦਾ ਹੈ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …