Breaking News
Home / ਜੀ.ਟੀ.ਏ. ਨਿਊਜ਼ / ਪ੍ਰਧਾਨ ਮੰਤਰੀ ਜਸਟਿਨ ਰੂਡੋ ਦਾ ਹਮਸ਼ਕਲਮੀਡੀਆਅਤੇ ਸ਼ੋਸ਼ਲਮੀਡੀਆ ‘ਚ ਛਾਇਆ

ਪ੍ਰਧਾਨ ਮੰਤਰੀ ਜਸਟਿਨ ਰੂਡੋ ਦਾ ਹਮਸ਼ਕਲਮੀਡੀਆਅਤੇ ਸ਼ੋਸ਼ਲਮੀਡੀਆ ‘ਚ ਛਾਇਆ

‘ਅਫਗਾਨਿਸਤਾਨ ‘ਚੋਂ ਲੱਭਿਆ ਕੁੰਭ ਦੇ ਮੇਲੇ ਵਿਚ ਗੁਆਚਾ ਟਰੂਡੋ ਦਾ ਜੁੜਵਾਂ ਭਰਾ’
ਕਾਬੁਲ :ਭਾਰਤਦਾਮਿੱਤਰਦੇਸ਼ਅਫਗਾਨਿਸਤਾਨਬਹੁਤਅਨੋਖੇ ਮਾਮਲੇ ਦੀਵਜ੍ਹਾਨਾਲਚਰਚਾਦਾਵਿਸ਼ਾਬਣਿਆ ਹੋਇਆ ਹੈ। ਅਕਸਰਅੱਤਵਾਦੀਹਮਲਿਆਂ ਅਤੇ ਮੌਤਾਂ ਦੀਵਜ੍ਹਾਨਾਲਸੁਰਖੀਆਂ ਵਿਚਬਣੇ ਰਹਿਣਵਾਲੇ ਇਸ ਦੇਸ਼ਵਿੱਚਕੈਨੇਡਾ ਦੇ ਪੀਐੱਮਜਸਟਿਨਟਰੂਡੋ ਦਾ ਇੱਕ ਹਮਸ਼ਕਲਸਾਹਮਣੇ ਆਇਆ ਹੈ।
ਇੱਕ ਟੈਲੇਂਟ ਸ਼ੋਅ ਦੇ ਇਸ ਕੰਟੈਸਟੈਂਟ ਨੂੰ ਲੈ ਕੇ ਸੋਸ਼ਲਮੀਡੀਆ ਤੋਂ ਲੈ ਕੇ ਦੁਨੀਆਭਰਦੀਮੀਡੀਆਦਾਵੀ ਇਹੀ ਮੰਨਣਾ ਹੈ ਕਿ ਇਸ ਦੀਸ਼ਕਲਟਰੂਡੋ ਨਾਲਕਾਫ਼ੀਮਿਲਦੀ ਹੈ। ਇਸ ਦੀਵਜ੍ਹਾਨਾਲ ਇਹ ਵਿਅਕਤੀਰਾਤੋਂ ਰਾਤਫੇਮਸ ਹੋ ਗਿਆ ਲੋਕਹੁਣ ਇਸ ਵਿਅਕਤੀ ਨੂੰ ਟਰੂਡੋ ਦਾਵਿੱਛੜਿਆਭਰਾਤੱਕਬੁਲਾਰਹੇ ਹਨ। ਦਰਅਸਲ, ਅਬਦੁਲਦਾਪੇਸ਼ਾਵਿਆਹਾਂ ਸ਼ਾਦੀਆਂ ਵਿੱਚ ਗੀਤ ਗਾਉਣਾ ਹੈ ਤੇ ਅੱਜ-ਕੱਲ੍ਹ ਉਹ ਅਫ਼ਗਾਨਿਸਤਾਨ ਦੇ ਸਿੰਗਿੰਗ ਟੈਲੀਵਿਜ਼ਨਸ਼ੋਅਅਫ਼ਗਾਨਸਟਾਰਵਿੱਚਆਪਣੀਕਿਸਮਤਅਜ਼ਮਾਰਿਹਾ ਹੈ।
ਸ਼ੋਅ ਦੇ ਜੱਜ ਨੇ ਅਬਦੁਲਦੀਸ਼ਕਲਦੇਖ ਕੇ ਉਸ ਦੀਤਸਵੀਰ ਤੇ ਜਾਣਕਾਰੀ ਸਾਂਝੀ ਕੀਤੀ, ਜਿਸ ਮਗਰੋਂ ਉਹ ਰਾਤੋਂ-ਰਾਤਦੁਨੀਆਵਿੱਚਪ੍ਰਸਿੱਧ ਹੋ ਗਿਆ। ਟਰੂਡੋ ਕਾਰਨਅਬਦੁਲ ਨੂੰ ਕਾਫੀਮਸ਼ਹੂਰੀਮਿਲੀ, ਜਿਸ ਕਾਰਨ ਉਸ ਦੇ ਸ਼ੋਅਜਿੱਤਣਦੀਆਂ ਆਸਾਂ ਵੀਕਾਫੀਵਧ ਗਈਆਂ ਹਨ। 29 ਸਾਲਾਅਬਦੁਲ ਨੇ ਕਿਹਾ ਕਿ ਮੈਂ ਅੱਜ ਤਕਟਰੂਡੋ ਬਾਰੇ ਕੁਝ ਨਹੀਂ ਸੀ ਜਾਣਦਾ। ਹਮਸ਼ਕਲਹੋਣਕਾਰਨਲੋਕਵੀ ਉਸ ਨੂੰ ਉਸ ਦੇ ਨਾਂ ਨਾਲਨਹੀਂ ਬਲਕਿਜਸਟਿਨਟਰੂਡੋ ਕਹਿ ਕੇ ਬੁਲਾਉਂਦੇ ਹਨ।

Check Also

ਕੈਨੇਡੀਅਨਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਲਈ ਫੈੱਡਰਲ ਲਿਬਰਲ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮ ਸ਼ਲਾਘਾਯੋਗ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ ਪਿਛਲੇ ਹਫ਼ਤੇ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਵੱਲੋਂ ਪੀਲ ਰੀਜ਼ਨ ਵਿਚ ਇੱਕ ਇਤਿਹਾਸਕ …