ਟੋਰਾਂਟੋ/ਬਿਊਰੋ ਨਿਊਜ਼ : ਦੁਨੀਆ ਭਰ ‘ਚ ਸੁਰਖੀਆਂ ਬਟੋਰਨਵਾਲੀਸਾਊਦੀਅਰਬ ਤੋਂ ਭੱਜੀ 18 ਸਾਲਦੀਰਹਾਫ ਮੁਹੰਮਦ ਅਲਕੁਨਾਨ ਆਪਣੇ ਨਵੇਂ ਘਰਕੈਨੇਡਾ ਪੁੱਜ ਗਈ ਹੈ ਅਤੇ ਬਹੁਤ ਖੁਸ਼ ਹੈ।ਕੈਨੇਡਾ ਨੇ ਉਸ ਨੂੰ ਰਾਜਨੀਤਕਸ਼ਰਣ ਦਿੱਤੀ ਹੈ।ਰਹਾਫ ਇਸ ਲਈ ਖੁਦ ਨੂੰ ਖੁਸ਼ ਕਿਸਮਤਮੰਨਦੀਹੈ।ਰਹਾਫ ਨੇ ਕਿਹਾ ਕਿ ਉਹ ਸੁਫਨਿਆਂ ਨੂੰ ਸੱਚ ਕਰਸਕਦੀਹੈ। ਉਹ ਆਪਣਾਸਰਨੇਮ ਅਲਕੁਨਾਨ ਹਟਾਰਹੀ ਹੈ ਅਤੇ ਹੁਣ ਉਹ ਸਿਰਫਰਹਾਫ ਮੁਹੰਮਦ ਵਜੋਂ ਜਾਣੀਜਾਵੇਗੀ।
ਕੈਨੇਡਾ ‘ਚ ਸ਼ਰਣਮਿਲਣ ਤੋਂ ਬਾਅਦਬਾਗੋ ਬਾਗ ਹੋਈ ਰਹਾਫ
RELATED ARTICLES

