8.5 C
Toronto
Sunday, November 16, 2025
spot_img
Homeਜੀ.ਟੀ.ਏ. ਨਿਊਜ਼2026 ਦਾ ਫੀਫਾ ਵਰਲਡ ਕੱਪ ਸਾਂਝੇ ਤੌਰ 'ਤੇ ਕੈਨੇਡਾ ਕਰੇਗਾ ਆਯੋਜਿਤ

2026 ਦਾ ਫੀਫਾ ਵਰਲਡ ਕੱਪ ਸਾਂਝੇ ਤੌਰ ‘ਤੇ ਕੈਨੇਡਾ ਕਰੇਗਾ ਆਯੋਜਿਤ

ਓਟਵਾ : ਇਸ ਵਾਰੀਵਿਸ਼ਵਕੱਪਕੈਨੇਡਾਦੀ ਮੇਜ਼ਬਾਨੀ ਸਾਂਝੇ ਤੌਰ ‘ਤੇ ਕਰਵਾਉਣਦੀਬਿੱਡਕੈਨੇਡਾ ਨੇ ਜਿੱਤਲਈ ਹੈ। ਫੀਫਾਦੀਮੈਂਬਰਐਸੋਸਿਏਸ਼ਨਵੱਲੋਂ 65 ਦੇ ਮੁਕਾਬਲੇ 134 ਵੋਟਾਂ ਦੇ ਫਰਕਨਾਲਕੈਨੇਡਾ, ਅਮਰੀਕਾ ਤੇ ਮੈਕਸਿਕੋ ਦੀ ਸਾਂਝੀ ਫੀਫਾਵਰਲਡਕੱਪਕਰਵਾਉਣਦੀਬਿੱਡਦਾਪੱਖਲਿਆ ਗਿਆ।ਇਹ ਵਰਲਡਕੱਪ 2026 ਵਿੱਚਕਰਵਾਇਆਜਾਵੇਗਾ। ਅਮਰੀਕਾ ਦੇ ਸੌਕਰ ਪ੍ਰੈਜ਼ੀਡੈਂਟ ਕਾਰਲੌਸ ਕੋਰਡੇਅਰੋ ਨੇ ਦੱਸਿਆ ਕਿ ਫੁੱਟਬਾਲ ਹੀ ਜੇਤੂ ਹੈ। ਮੋਰਾਕੋ ਨੇ ਇਸ ਵਾਰੀਪੰਜਵੀਬਿੱਡ ਗੰਵਾਈ ਹੈ। ਇਸ ਤੋਂ ਪਹਿਲਾਂ ਮੈਕਸਿਕੋ ਦੋ ਵਾਰੀ, ਇੱਕ ਵਾਰੀ 1970 ਵਿੱਚ ਤੇ ਦੂਜੀਵਾਰੀ 1986 ਵਿੱਚ, ਵਿਸ਼ਵਕੱਪਦੀ ਮੇਜ਼ਬਾਨੀਕਰ ਚੁੱਕਿਆ ਹੈ।ਇਸ ਤੋਂ ਪਹਿਲਾਂ ਕੈਨੇਡਾ ਦੋ ਵਾਰੀਇੱਕਲੇ ਤੌਰ ਉੱਤੇ ਵਿਸ਼ਵਕੱਪਕਰਵਾਉਣਦੀਆਪਣੀਬਿੱਡ ਗੁਆ ਚੁੱਕਿਆ ਹੈ। ਇਸ ਫੈਸਲੇ ਨਾਲ ਇੱਕ ਵਾਰੀਮੁੜਕੈਨੇਡਾਲਈਪੁਰਸ਼ਾਂ ਦੇ ਵਿਸ਼ਵਮੰਚ ਉੱਤੇ ਆਪਣੀਪਛਾਣਬਣਾਉਣਦਾਰਾਹਪੱਧਰਾ ਹੋ ਗਿਆ ਹੈ।

RELATED ARTICLES
POPULAR POSTS