ਖੁਦ ਹੀ ਵੀਡੀਓਬਣਾ ਕੇ ਪਾਈ ਸੀ ਸੋਸ਼ਲਮੀਡੀਆ’ਤੇ
ਮਾਂ-ਧੀ ਨੇ ਬਿਨਾਸੀਟਬੈਲਟਲਗਾਇਆਂ ਇਕੱਠਿਆਂ ਡਰਾਈਵਿੰਗ ਕਰਦਿਆਂ, ਹਾਈਵੇ ‘ਤੇ ਗੱਡੀ ਦੜਾਉਂਦਿਆਂ ਖੁਦ ਵੀਡੀਓਵੀਬਣਾਈ
ਡਰਹਮ/ ਬਿਊਰੋ ਨਿਊਜ਼
ਡਰਹਮਰੀਜਨ ਪੁਲਿਸ ਨੇ ਵੀਵਟਰਨਵਾਸੀ ਔਰਤ ‘ਤੇ ਮਾਮਲਾਦਰਜਕੀਤਾ ਹੈ, ਜਿਸ ਨੇ ਆਪਣੇ ਤਿੰਨਸਾਲ ਦੇ ਬੱਚੇ ਨੂੰ ਆਪਣੀਕਾਰਦਾਸਟੀਅਰਿੰਗ ਫੜਾ ਦਿੱਤਾ ਅਤੇ ਖੁਦ ਉਸ ਦੀਵੀਡੀਓਬਣਾਲਈ। 33 ਸਾਲਾ ਇਸ ਔਰਤ ‘ਤੇ ਆਪਣੇ ਬੱਚੇ ਨੂੰ ਆਪਣੀ ਗੋਦ ‘ਚ ਬਿਠਾ ਕੇ ਉਸ ਕੋਲੋਂ ਕਾਰ ਚਲਵਾਉਣ ਦਾਮਾਮਲਾਦਰਜਕੀਤਾ ਗਿਆ ਹੈ।
ਔਰਤ ਉਸ ਸਮੇਂ ਇਸ ਸਭਦਾਵੀਡੀਓਵੀਬਣਾਰਹੀ ਸੀ ਅਤੇ ਇਸ ‘ਤੇ ਵੀਮਾਮਲਾਦਰਜਕੀਤਾ ਗਿਆ ਹੈ। ਔਰਤ ਕਾਰ ਨੂੰ ਇਕ ਹਾਈਵੇਅ’ਤੇ ਲੈ ਗਈ ਸੀ। ਡਰਹਮਰੀਜਨਲ ਪੁਲਿਸ ਨੇ 31 ਮਈ ਨੂੰ ਸੋਸ਼ਲਮੀਡੀਆ’ਤੇ ਇਹ ਵੀਡੀਓਵਾਇਰਲਹੋਣ’ਤੇ ਔਰਤ ਖ਼ਿਲਾਫ਼ਮਾਮਲਾਦਰਜਕੀਤਾਅਤੇ ਉਸ ਦੀਪਛਾਣਕਰਕੇ ਉਸ ਦੇ ਖ਼ਿਲਾਫ਼ ਇਹ ਮਾਮਲਾਦਰਜਕੀਤਾ। ਇਸ ਘਟਨਾ ਦੇ ਸਮੇਂ ਕਾਰਦੀਸਪੀਡਵੀਕਾਫ਼ੀਜ਼ਿਆਦਾ ਸੀ ਅਤੇ ਕੋਈ ਵੀਹਾਦਸਾਵਾਪਰਸਕਦਾ ਸੀ।
ਪੁਲਿਸ ਅਨੁਸਾਰ ਉਸ ਔਰਤ ਜਾਂ ਉਸ ਦੀਧੀ ਨੇ ਕੋਈ ਸੀਟਬੈਲਟਵੀਨਹੀਂ ਲਗਾਈ ਹੋਈ ਸੀ। ਔਰਤ ਨੇ ਇਹ ਵੀਡੀਓਆਪਣੇ ਸੈਲਫੋਨਨਾਲ ਹੀ ਬਣਾਇਆ ਸੀ। ਪੁਲਿਸ ਨੇ ਇਸ ਬਾਰੇ ਚਾਇਲਡਐਂਡ ਸੁਸਾਇਟੀ ਨੂੰ ਵੀਸੂਚਿਤਕੀਤਾਹੈ। ਔਰਤ ‘ਤੇ ਲਾਪ੍ਰਵਾਹੀਨਾਲਕਾਰ ਚਲਾਉਣ, ਸੀਟਬੈਲਟਨਾ ਲਗਾਉਣ ਅਤੇ ਕਈ ਹੋਰਦੋਸ਼ਦਰਜਕੀਤੇ ਗਏ ਹਨ।ਔਰਤ ਨੂੰ ਅਦਾਲਤ ‘ਚ ਪੇਸ਼ਹੋਣਦੀਸ਼ਰਤ’ਤੇ ਰਿਹਾਅਕਰ ਦਿੱਤਾ ਗਿਆ। ਪੁਲਿਸ ਨੇ ਬੱਚੇ ਦੀਪਛਾਣ ਨੂੰ ਲੁਕਾਉਣ ਲਈ ਉਸ ਦੀ ਮਾਂ ਦੀਤਸਵੀਰਅਤੇ ਪਛਾਣਜਾਰੀਨਹੀਂ ਕੀਤੀ।ઠ
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …