ਪ੍ਰੀਮੀਅਰਦਾ ਅਹੁਦਾ ਸੰਭਾਲਣ ਤੋਂ ਬਾਅਦ ਡਗ ਫੋਰਡਛੇਤੀ ਤੋਂ ਛੇਤੀਆਪਣੇ ਚੋਣਵਾਅਦੇ ਪੂਰਾਕਰਨਾ ਚਾਹੁੰਦੇ ਹਨ। ਇਕ ਪਾਸੇ ਕਲਾਈਮੇਟ ਚੇਂਜ ਸਮਝੌਤੇ ਨੂੰ ਪਾਸਹੋਣਲਈ ਜਿੱਥੇ ਡੇਢ ਕੁ ਸਾਲਦਾਵਕਫਾ ਲਗ ਸਕਦਾ ਹੈ, ਉਥੇ ਵਿਧਾਨਸਭਾਦੀਕਾਰਵਾਈ ਸਹੀ ਢੰਗ ਨਾਲ ਚਲਾਉਣ ਲਈਨਵੇਂ ਸਪੀਕਰਦੀਚੋਣਕਰਨਾਸਭ ਤੋਂ ਪਹਿਲਾਕੰਮਹੋਵੇਗਾ, ਜਿਸ ਦੇ ਲਈ ਆਰਨੌਟ ਤੇ ਰਿੱਕ ਨਿਕੋਲਸ ਦੌੜ ਵਿਚਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …