ਪੰਜਾਬੀ ਅਦਾਕਾਰਾ ਦਿਲਜੋਤ ‘ਪਰਵਾਸੀ’ ਦੇ ਦਫ਼ਤਰ ਪੁੱਜੀ। ਦਿਲਜੋਤ ਨੇ ਅਦਾਰਾ ‘ਪਰਵਾਸੀ’ ਦੀ ਸਹਿ-ਮਾਲਕਣ ਮੀਨਾਕਸ਼ੀ ਸੈਣੀ ਨਾਲ ਗੱਲਬਾਤ ਦੌਰਾਨ ਆਪਣੇ ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ ਗਏ। ਦਿਲਜੋਤ ਨੂੰ ਪ੍ਰਸਿੱਧੀ ਪੰਜਾਬੀ ਦੇ ਮਸ਼ਹੂਰ ਗਾਣੇ ”ਪਟਿਆਲਾ ਪੈਗ” ਤੋਂ ਮਿਲੀ। ઠਦਿਲਜੋਤ ઠਹੁਣ ਤਕ ਚਾਰ ਪੰਜਾਬੀ ਫ਼ਿਲਮਾਂ, ਇੱਕ ਹਿੰਦੀ ਫਿਲਮ ਅਤੇ ਹੌਲ਼ੀਵੁੱਡ ਦੀ ਫਿਲਮ ਵਿਚ ਵੀ ਕੰਮ ਕਰ ਚੁੱਕੀ ਹੈ।
‘ਪਰਵਾਸੀ’ ਦੇ ਦਫ਼ਤਰ ਪੁੱਜੀ ਪੰਜਾਬੀ ਅਦਾਕਾਰਾ ਦਿਲਜੋਤ
RELATED ARTICLES