-4.6 C
Toronto
Wednesday, December 3, 2025
spot_img
Homeਜੀ.ਟੀ.ਏ. ਨਿਊਜ਼ਟੋਰਾਂਟੋ ਦੀ ਪਹਿਲੀ ਮਹਿਲਾ ਮੇਅਰ ਜੂਨਰੋਅ ਲੈਂਡ ਦਾ ਦੇਹਾਂਤ

ਟੋਰਾਂਟੋ ਦੀ ਪਹਿਲੀ ਮਹਿਲਾ ਮੇਅਰ ਜੂਨਰੋਅ ਲੈਂਡ ਦਾ ਦੇਹਾਂਤ

ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਦੀਪਹਿਲੀਮਹਿਲਾਮੇਅਰਜੂਨਰੋਅਲੈਂਡਜ਼ ਦਾ 93 ਸਾਲਾਂ ਦੀਉਮਰਵਿੱਚਦੇਹਾਂਤ ਹੋ ਗਿਆ। ਉਨ੍ਹਾਂ ਦੇ ਬੇਟੇ ਵੱਲੋਂ ਇਸ ਗੱਲ ਦੀਪੁਸ਼ਟੀਕੀਤੀ ਗਈ ਕਿ ਰੋਅਲੈਂਡਜ਼ ਦੀ ਮੌਤ ਵੀਰਵਾਰ ਨੂੰ ਵੈਲਸਲੇ ਵਿੱਚਚਰਚਦੀ ਲਾਂਗ ਟਰਮਫੈਸਿਲਿਟੀਵਿੱਚ ਹੋਈ। ਦਸੰਬਰ 1991 ਵਿੱਚਚੁਣੇ ਜਾਣ ਤੋਂ ਬਾਅਦਰੋਅਲੈਂਡ ਨੇ 1994 ਤੱਕਸ਼ਹਿਰਦੀ60ਵੀਂ ਮੇਅਰਵਜੋਂ ਸੇਵਾਨਿਭਾਈ। ਰੋਅਲੈਂਡਦਾਮੁਕਾਬਲਾ ਉਸ ਸਮੇਂ ਸਿਟੀ ਕੌਂਸਲਰ ਰਹੇ ਜੈੱਕ ਲੇਯਟਨਨਾਲ ਸੀ। ਰੋਅਲੈਂਡ ਨੂੰ 58 ਫੀਸਦੀਵੋਟਾਂ ਮਿਲੀਆਂ ਸਨਜਦਕਿਲੇਯਟਨ ਨੂੰ ਸਿਰਫ 33 ਫੀਸਦੀਵੋਟਾਂ ਹੀ ਮਿਲ ਸਕੀਆਂ ਸਨ। ਉਸ ਸਮੇਂ ਵਿਸ਼ਲੇਸ਼ਕਾਂ ਦਾਕਹਿਣਾ ਸੀ ਕਿ ਆਖਰੀਪਲ ਉੱਤੇ ਸਾਬਕਾਓਨਟਾਰੀਓ ਕੰਜ਼ਰਵੇਟਿਵਕੈਬਨਿਟਮੰਤਰੀ ਸੂਜ਼ਨ ਫਿਸ਼ਵੱਲੋਂ ਮੁਕਾਬਲੇ ਤੋਂ ਪਾਸੇ ਹੋ ਜਾਣਕਾਰਨਰੋਅਲੈਂਡ ਨੂੰ ਜਿੱਤਹਾਸਲ ਹੋਈ।
ਰੋਅਲੈਂਡ ਦੇ ਬੇਟੇ ਨੇ ਦੱਸਿਆ ਕਿ ਉਹ ਟੋਰਾਂਟੋ ਟਰਾਂਜ਼ਿਟਕਮਿਸ਼ਨਦੀਮੁਖੀਬਣਨਵਾਲੀਪਹਿਲੀਮਹਿਲਾ ਸੀ, ਮੈਟਰੋਪਾਲੀਟਨਟੋਰਾਂਟੋ ਪੁਲਿਸਕਮਿਸ਼ਨਦੀਵੀ ਉਹ ਪਹਿਲੀਮੁਖੀਸਨ ਤੇ ਉਨ੍ਹਾਂ ਕੌਂਸਲ ਵਿੱਚਰਹਿੰਦਿਆਂ ਸਿਟੀਬਜਟਚੀਫਦੀਵੀਭੂਮਿਕਾਬਾਖੂਬੀਨਿਭਾਈ। ਉਨ੍ਹਾਂ ਨੇ ਕਿਫਾਇਤੀਘਰਾਂ, ਸ਼ਹਿਰ ਦੇ ਨਾਲਿਆਂ ਤੇ ਇਤਿਹਾਸਕਆਲੇ ਦੁਆਲੇ ਨੂੰ ਸਹੇਜ ਕੇ ਰੱਖਣਲਈਲੜੀਲੜਾਈਵਿੱਚਕਾਫੀਨਾਮਕਮਾਇਆ।
ਰੋਅਲੈਂਡ ਨੇ ਦਹਾਕੇ ਪੁਰਾਣੀਆਰਥਰਐਗਲਟਨਦੀਵਾਗਡੋਰ ਨੂੰ ਸਾਂਭਿਆ ਤੇ ਦੋ ਸਾਲਤੱਕਸੇਵਾਨਿਭਾਈ। ਫਿਰ ਉਹ 1994 ਵਿੱਚਸ਼ਹਿਰਦੀ ਉੱਘੀ ਬਿਊਰੋਕ੍ਰੈਟਿਕਪੋਸਟਜਿੱਤਣਵਿੱਚਕਾਮਯਾਬਰਹੀ। ਫਿਰਉਨ੍ਹਾਂ ਸਿਆਸਤ ਤੋਂ ਸੰਨਿਆਸਲੈਲਿਆ।

RELATED ARTICLES
POPULAR POSTS