Breaking News
Home / ਜੀ.ਟੀ.ਏ. ਨਿਊਜ਼ / ਫਿਊਲਟਰਾਂਜ਼ਿਟ ਸਿਸਟਮ ਦੇ ਪਸਾਰ ਲਈ ਬਰੈਂਪਟਨ ਨੂੰ ਮਿਲਣਗੇ 11 ਮਿਲੀਅਨਡਾਲਰ

ਫਿਊਲਟਰਾਂਜ਼ਿਟ ਸਿਸਟਮ ਦੇ ਪਸਾਰ ਲਈ ਬਰੈਂਪਟਨ ਨੂੰ ਮਿਲਣਗੇ 11 ਮਿਲੀਅਨਡਾਲਰ

ਟਰਾਂਜਿਟਸਿਸਟਮਵਿੱਚ ਇਹ ਨਿਵੇਸ਼ਕੀਤਾਜਾਣਾਸਮੇਂ ਦੀਲੋੜ
ਬਰੈਂਪਟਨ/ਬਿਊਰੋ ਨਿਊਜ਼ : ਫਿਊਲਟਰਾਂਜ਼ਿਟਸਿਸਟਮ ਦੇ ਪਸਾਰਲਈਬਰੈਂਪਟਨ ਨੂੰ ਓਨਟਾਰੀਓਸਰਕਾਰ ਤੋਂ 11 ਮਿਲੀਅਨਡਾਲਰ ਤੋਂ ਵੱਧਦੀਵਿੱਤੀਮਦਦਮਿਲੇਗੀ।
ਇਸ ਸਬੰਧਵਿੱਚਟਰਾਂਸਪੋਰਟਮੰਤਰੀਸਟੀਵਨਡੈੱਲਡੂਕਾਵੱਲੋਂ ਸੈਂਡਲਵੁੱਡ ਪਾਰਕਵੇਅਵਿੱਚਕੀਤੇ ਗਏ ਐਲਾਨ ਮੌਕੇ ਬਰੈਂਪਟਨਦੀਮੇਅਰਲਿੰਡਾਜੈਫਰੀ ਤੇ ਬਰੈਂਪਟਨਸਪਰਿੰਗਡੇਲ ਤੋਂ ਐਮਪੀਪੀਹਰਿੰਦਰਮੱਲ੍ਹੀਵੀਹਾਜ਼ਰਸਨ। ਸਾਲ 2016-17 ਲਈਬਰੈਂਪਟਨ ਨੂੰ ਹਾਸਲ ਹੋਏ 10 ਮਿਲੀਅਨਡਾਲਰ ਤੋਂ ਇਹ ਫੰਡਵੱਖਰੇ ਹੋਣਗੇ।
ਬਰੈਂਪਟਨਉਨ੍ਹਾਂ 105 ਮਿਉਂਸਪਲਟਰਾਂਜਿਟਸਿਸਟਮਜਵਿੱਚੋਂ ਇੱਕ ਹੈ ਜਿਹੜੇ 142 ਕਮਿਊਨਿਟੀਜਦੀਸੇਵਾਕਰਦੇ ਹਨ ਤੇ ਅਜਿਹੀਆਂ ਮਿਊਂਸਪੈਲਿਟੀਜਦੀਓਨਟਾਰੀਓਸਰਕਾਰਵੱਲੋਂ ਗੈਸ ਟੈਕਸਫੰਡਰਾਹੀਂ ਪ੍ਰੋਵਿੰਸਭਰਵਿੱਚਮਦਦਕੀਤੀਜਾਂਦੀ ਹੈ। ਇਸ ਸਾਲਓਨਟਾਰੀਓਵਿੱਚ 357 ਮਿਲੀਅਨਡਾਲਰ ਇਸ ਫੰਡਿੰਗ ਦੇ ਰੂਪਵਿੱਚਦਿੱਤਾ ਜਾ ਚੁੱਕਿਆ ਹੈ। 2021 ਤੇ 2022 ਤੱਕ ਇਸ ਦੇ ਵੱਧ ਕੇ 642 ਮਿਲੀਅਨਡਾਲਰਹੋਣਦੀਸੰਭਾਵਨਾ ਹੈ।
ਜੈਫਰੀ ਨੇ ਮੀਡੀਆਰਲੀਜਵਿੱਚ ਆਖਿਆ ਕਿ ਬਰੈਂਪਟਨਟਰਾਂਜਿਟਦਾਤੇਜੀਨਾਲਪਸਾਰ ਹੋ ਰਿਹਾ ਹੈ। ਇਸ ਲਈ ਮੰਗ ਨੂੰ ਵੇਖਦਿਆਂ ਹੋਇਆਂ ਟਰਾਂਜਿਟਸਿਸਟਮਵਿੱਚ ਇਹ ਨਿਵੇਸਕੀਤਾਜਾਣਾਸਮੇਂ ਦੀਲੋੜਬਣ ਗਈ ਹੈ। ਇਸ ਤੋਂ ਇਲਾਵਾਬਰੈਂਪਟਨਦੀਤੇਜੀਨਾਲਵੱਧਰਹੀਅਬਾਦੀਕਾਰਨਵੀ ਇਹ ਫੈਸਲਾਕੀਤਾ ਗਿਆ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …