16.7 C
Toronto
Thursday, April 16, 2026
spot_img
Homeਜੀ.ਟੀ.ਏ. ਨਿਊਜ਼ਟਾਈਗਰਜ਼ ਵਲੋਂ ਆਯੋਜਿਤਸਮਾਗਮਮਰਾਈਕਲਆਨਮੇਨ ਨੇ ਆਪਣੇ ਸਾਰੇ ਰਿਕਾਰਡਤੋੜੇ

ਟਾਈਗਰਜ਼ ਵਲੋਂ ਆਯੋਜਿਤਸਮਾਗਮਮਰਾਈਕਲਆਨਮੇਨ ਨੇ ਆਪਣੇ ਸਾਰੇ ਰਿਕਾਰਡਤੋੜੇ

ਮਾਲਟਨ/ਬਿਊਰੋ ਨਿਊਜ਼ :ਇਥੇ ਪੰਜਾਬੀ ਭਾਈਚਾਰੇ ਦਾਮਾਣਟਾਈਗਰਜੀਤ ਸਿੰਘ ਅਤੇ ਉਨ੍ਹਾਂ ਦੇ ਸਪੁੱਤਰ ਜੂਨੀਅਰਟਾਈਗਰਅਲੀ ਸਿੰਘ ਵਲੋਂ ਆਪਣਾ9ਵਾਂ ਸਲਾਨਾ’ਮਰਾਈਕਲਆਨਮੇਨ’ਸਮਾਗਮਕਰਵਾਇਆ ਗਿਆ। ਇਸ ਸਮਾਗਮ ਨੇ ਆਪਣੇ ਪਿਛਲੇ ਸਾਰੇ ਹੀ ਰਿਕਾਰਡਤੋੜ ਦਿੱਤੇ ਹਨ।
ਇਸ ਵਾਰੀ ਦੇ ਕਰਵਾਏ ਗਏ ਸਮਾਗਮ ਵਿੱਚ ਹੁਣਤਕ ਲੋੜਵੰਦਾਂ ਲਈਦਾਨ ਇੱਕਠਾ ਕਰਨਦਾਟੀਚਾਪਾਰ ਹੋ ਗਿਆ ਹੈ। ਇਸ ਵਾਰੀਹੁਣਤਕ ਇਸ ਟਾਈਗਰਜ਼ ਸੰਸਥਾ ਵਲੋਂ ਕੋਈ ਤਿੰਨ ਲੱਖ ਡਾਲਰ ਇੱਕਤਰ ਕੀਤੇ ਗਏ ਹਨ।
ਇਹ ਪੈਸਾਪੀਲਬੋਰਡ ਦੇ ਸਕੂਲਾਂ, ਵਿਕਲਾਂਗ ਬੱਚਿਆਂ, ਮਿਟਲਹਸਪਤਾਲਾਂ ਅਤੇ ਸਿੱਕ ਕਿਡਜ਼ ਹਸਪਤਾਲ ਨੂੰ ਦਿੱਤਾ ਜਾਂਦਾ ਹੈ। ਇਸ ਰਾਸ਼ੀ ਵਿੱਚੋਂ ਦੋ ਲੱਖ ਦੀਰਾਸ਼ੀਤਕਸੀਮਕੀਤੀ ਜਾ ਚੁੱਕੀ ਹੈ। ਸਮਾਗਮ ਦੇ ਪ੍ਰਬੰਧਕਾਂ ਟਾਈਗਰਜੀਤ ਸਿੰਘ ਵਲੋਂ ਦਿੱਤੀ ਜਾਣਕਾਰੀਅਨੁਸਾਰ ਇਸ ਵਾਰੀਕਰਵਾਏ ਗਏ ਸਮਾਗਮਵਿਚ ਕੋਈ ਦੋ ਸੌ ਲੋਕਾਂ ਨੇ ਭਾਗ ਲਿਆਅਤੇ ਆਏ ਲੋਕਾਂ ਦਾ ਧੰਨਵਾਦ ਵੀਕੀਤਾ ਗਿਆ।

RELATED ARTICLES
POPULAR POSTS