Breaking News
Home / ਜੀ.ਟੀ.ਏ. ਨਿਊਜ਼ / ਟਾਪੂਆਂ ਦੀ ਸੈਰ ਦਾ ਖਰਚਾ ਟਰੂਡੋ ਆਪਣੀ ਜੇਬ ਵਿਚੋਂ ਕਰਨ

ਟਾਪੂਆਂ ਦੀ ਸੈਰ ਦਾ ਖਰਚਾ ਟਰੂਡੋ ਆਪਣੀ ਜੇਬ ਵਿਚੋਂ ਕਰਨ

ਵਿਰੋਧੀਧਿਰ ਨੇ ਪ੍ਰਧਾਨਮੰਤਰੀ ਤੋਂ ਕੀਤੀ ਇਹ ਮੰਗ
ਓਟਵਾ/ਬਿਊਰੋ ਨਿਊਜ਼ : ਟਾਪੂਆਂ ਦੀਸੈਰ’ਤੇ ਗਏ ਪ੍ਰਧਾਨਮੰਤਰੀਜਸਟਿਨਟਰੂਡੋ ਨੂੰ ਵਿਰੋਧੀਧਿਰ ਦੇ ਸਖਤਵਿਰੋਧਦਾਸਾਹਮਣਾਕਰਨਾਪਿਆ।ਵਿਰੋਧੀਧਿਰ ਨੇ ਕਿਹਾ ਕਿ ਜਸਟਿਨਟਰੂਡੋ ਨੂੰ ਟਾਪੂ ਦੀਸੈਰਦਾਖਰਚਾਆਪਣੀਜੇਬਵਿਚੋਂ ਕਰਨਚਾਹੀਦਾਹੈ।
ਚੇਤੇ ਰਹੇ ਕਿ ਟਾਪੂ ਉੱਤੇ ਜਿਹੜੀਆਂ ਛੁੱਟੀਆਂ ਪਰਿਵਾਰ ਤੇ ਆਪਣੇ ਅਮਲੇ ਦੇ ਕੁੱਝ ਮੈਂਬਰਾਂ ਨਾਲਮਨਾ ਕੇ ਆਏ ਹਨਉਨ੍ਹਾਂ ਉੱਤੇ ਆਏ ਖਰਚਦੀਪਾਈਪਾਈਟੈਕਸਦਾਤਾਵਾਂ ਨੂੰ ਮੋੜਨ। ਵਿਰੋਧੀਧਿਰਾਂ ਦਾ ਇਹ ਵੀਕਹਿਣਾ ਹੈ ਕਿ ਇਸ ਦੌਰੇ ਕਾਰਨਟੈਕਸਦਾਤਾਵਾਂ ਨੂੰ 200,000 ਡਾਲਰਦਾਚੂਨਾਲੱਗਿਆ।
ਕੰਜ਼ਰਵੇਟਿਵਐਥਿਕਸਕ੍ਰਿਟਿਕਪੀਟਰਕੈਂਟ ਨੇ ਵੀਰਵਾਰ ਨੂੰ ਆਖਿਆ ਕਿ ਐਥਿਕਸਕਮਿਸ਼ਨਰਮੈਰੀਡਾਅਸਨਵੱਲੋਂ ਟਰੂਡੋ ਨੂੰ ਕੌਨਫਲਿਕਟ ਆਫਇੰਟਰਸਟਐਕਟਦੀਉਲੰਘਣਾਕਰਨਦਾਦੋਸ਼ੀਪਾਏ ਜਾਣਕਾਰਨਪ੍ਰਧਾਨਮੰਤਰੀ ਨੂੰ ਇਸ ਸਾਰੇ ਦੌਰੇ ਉੱਤੇ ਆਏ ਖਰਚੇ ਦੀਰਕਮਕੈਨੇਡੀਅਨਟੈਕਸਦਾਤਾਵਾਂ ਨੂੰ ਮੋੜਨੀਬਣਦੀ ਹੈ। ਇੱਕ ਇੰਟਰਵਿਊ ਵਿੱਚਕੈਂਟ ਨੇ ਆਖਿਆ ਕਿ ਸ਼ਾਇਦਉਨ੍ਹਾਂ ਨੂੰ ਇਸ ਦਾ ਕੁੱਝ ਹਿੱਸਾ ਮੋੜਨਬਾਰੇ ਸੋਚਣਾਚਾਹੀਦਾ ਹੈ ਜਾਂ ਸਾਰੀਦੀਸਾਰੀ 215,000 ਡਾਲਰਰਕਮਮੋੜਨੀਚਾਹੀਦੀ ਹੈ। ਉਨ੍ਹਾਂ ਇਹ ਵੀ ਆਖਿਆ ਕਿ ਜੇ ਟਰੂਡੋ ਅਜਿਹਾ ਕਰਦੇ ਹਨ ਤਾਂ ਇਹ ਸਪਸ਼ਟ ਹੋ ਜਾਵੇਗਾ ਕਿ ਉਹ ਦਿਲ ਤੋਂ ਕੈਨੇਡੀਅਨਾਂ ਤੋਂ ਮੁਆਫੀ ਮੰਗਣੀ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ ਡਾਅਸਨਦੀਰਿਪੋਰਟ ਤੋਂ ਬਾਅਦਟਰੂਡੋ ਨੇ ਇਹ ਸਵੀਕਾਰਕੀਤਾ ਕਿ ਉਨ੍ਹਾਂ ਨੂੰ ਇਸ ਦੌਰੇ ਉੱਤੇ ਜਾਣ ਤੋਂ ਪਹਿਲਾਂ ਅਹਿਤਿਆਤਵਰਤਣੀਚਾਹੀਦੀ ਸੀ ਤੇ ਇਸ ਦੀਸਪਸ਼ਟਜਾਣਕਾਰੀਕਮਿਸ਼ਨਰਆਫਿਸ ਨੂੰ ਦੇਣੀਚਾਹੀਦੀ ਸੀ। ਉਨ੍ਹਾਂ ਮੁਆਫੀ ਮੰਗਦਿਆਂ ਇਹ ਵੀ ਆਖਿਆ ਕਿ ਉਹ ਭਵਿੱਖਵਿੱਚ ਇਸ ਗੱਲ ਦਾਧਿਆਨਰੱਖਣਗੇ। ਇਸ ਦੌਰਾਨ ਐਨਡੀਪੀਐਥਿਕਸਕ੍ਰਿਟਿਕਨਥਾਨਕੁਲਨ ਨੇ ਆਖਿਆ ਕਿ ਇਸ ਦੌਰੇ ਉੱਤੇ ਕੈਰੀਦੀ ਮੌਜੂਦਗੀ ਬਾਰੇ ਉਹ ਨਹੀਂ ਜਾਣਦੇ ਪਰਉਨ੍ਹਾਂ ਸਵਾਲਕੀਤਾ ਕਿ ਟਰੂਡੋ ਨੇ ਇਸ ਬਾਰੇ ਪਹਿਲਾਂ ਜਾਣਕਾਰੀ ਕਿਉਂ ਨਹੀਂ ਦਿੱਤੀ। ਉਨ੍ਹਾਂ ਵੀ ਇਹ ਮੰਗ ਕੀਤੀ ਕਿ ਟਰੂਡੋ ਨੂੰ ਇਸ ਦੌਰੇ ਦਾਸਾਰਾਖਰਚਾਕੈਨੇਡੀਅਨਟੈਕਸਦਾਤਾਵਾਂ ਨੂੰ ਮੋੜਨਾਚਾਹੀਦਾ ਹੈ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …