3.4 C
Toronto
Friday, November 21, 2025
spot_img
Homeਜੀ.ਟੀ.ਏ. ਨਿਊਜ਼ਤਣ ਗਈ ਸਫੇਦ ਚਾਦਰ

ਤਣ ਗਈ ਸਫੇਦ ਚਾਦਰ

ਓਨਟਾਰੀਓਸੂਬੇ ਵਿੱਚ ਠੰਡਦਾਕਹਿਰਵਧਿਆ, ਕਈ ਥਾਈਂ ਸੀਤਲਹਿਰਕਾਰਨਬਿਜਲੀਸਪਲਾਈ ਵਿੱਚ ਪਿਆਵਿਘਨ, ਮੌਸਮ ਵਿਭਾਗ ਨੇ ਲੋਕਾਂ ਨੂੰ ਘਰਾਂ ਅੰਦਰ ਰਹਿਣਦੀ ਦਿੱਤੀ ਸਲਾਹ
ਟੋਰਾਂਟੋ/ਬਿਊਰੋ ਨਿਊਜ਼
ਪਿਛਲੇ ਸਾਲਾਂ ਦੀਤਰ੍ਹਾਂ ਇਸ ਵਾਰਵੀ ਦਸੰਬਰ ਮਹੀਨੇ ਵਿੱਚ ਓਨਟਾਰੀਓਸੂਬੇ ਵਿੱਚ ਠੰਡਦਾ ਜ਼ੋਰ ਵਧ ਗਿਆ ਹੈ। ਕਈ ਥਾਈਪਾਰਾਮਨਫੀ 25 ਸੈਂਟੀਗਰੇਡਚਲੇ ਜਾਣਕਰਕੇ ਲੋਕਾਂ ਨੂੰ ਭਾਰੀਠੰਡਦਾਸਾਹਮਣਾਕਰਨਾਪੈਰਿਹਾ ਹੈ।
ਭਾਵੇਂ ਕਿ ਇਸ ਵਾਰੀਕ੍ਰਿਸਮਿਸਵਾਲੇ ਦਿਨਭਾਰੀਸਨੋਹਪੈਣਕਰਕੇ ਕ੍ਰਿਸਚਿਨਭਾਈਚਾਰੇ ਵਿੱਚ ਖੁਸ਼ੀ ਪਾਈ ਜਾ ਰਹੀ ਕਿ ਇਸ ਵਾਰੀਕ੍ਰਿਸਮਿਸ ਚਿੱਟੀ ਹੋ ਗਈ ਹੈ ਜਿਸ ਨੂੰ ਸ਼ੁਭ ਸ਼ਗਨਸਮਝਿਆਜਾਦਾ ਹੈ, ਪਰਦੂਸਰੇ ਪਾਸੇ ਲੋਕਾਂ ਨੂੰ ਭਾਰੀਸਨੋਹਨਾਲ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਵਿੱਚੋਂ ਗੁਜ਼ਰਾਪਿਆ ਹੈ।
ਟੋਰਾਂਟੋ ਤੋਂ ਦੂਰਲੇ ਨਾਰਥਇਲਾਕਿਆਂ ਵਿੱਚ ਹੋਰਵੀਹਾਲਤਮਾੜੀਰਹੀ ਹੈ, ਜਿੱਥੇ ਦੱਸਿਆ ਜਾਂਦਾ ਹੈ ਕਿ ਭਾਰੀਸਨੋਹਕਾਰਣਜਨਜੀਵਨਅਸਤਵਿਅਸਤ ਹੋ ਕੇ ਰਹਿ ਗਿਆ ਹੈ। ਕਈ ਇਲਾਕਿਆਂ ਵਿੱਚ ਬਰਫਵਾਰੀਕਾਰਨਲੋਕਾਂ ਨੂੰ ਬਿਜਲੀ ਤੋਂ ਬਗੈਰਰਹਿਣਾਪਿਆ ਹੈ। ਜੀਟੀਏ ਦੇ ਸਕਾਰਬਰੋ ਇਲਾਕਾਨਿਵਾਸੀਕਾਫੀਦੇਰ ਤੱਕ ਬਿਜਲੀ ਤੋਂ ਬਗੈਰਰਹਿਣਲਈਮਜਬੂਰ ਹੋਏ। ਬਹੁਤਸਾਰੀਆਂ ਥਾਵਾਂ ਵਿੱਚ ਸੜਕੀਆਵਾਜਾਈਵੀਪ੍ਰਭਾਵਿਤ ਹੋਈ ਹੈ।
ਸੜਕਦੀਮਾੜੀ ਕੰਡੀਸ਼ਨ ਕਾਰਨਇਥੋਂ ਦੇ ਹਾਈਵੇ ਡਾਊਨਵੈਲੀਉਪਰ ਇੱਕ ਕਾਰਸਵਾਰ ਨੂੰ ਆਪਣੀਜਾਨ ਤੋਂ ਹੱਥ ਧੋਣੇ ਪਏ। ਇਸੇ ਤਰ੍ਹਾਂ ਹੀ ਨਾਰਥਯਾਰਕ ਵਿੱਚ ਇੱਕ ਕਾਰਉਪਰ ਕਿਸੇ ਹੈਵੀਵਹੀਕਲਉਪਰੋਂ ਬਰਫਦਾਭਾਰੀਢੇਲਾ ਡਿੱਗਣ ਕਾਰਣਕਾਰਦਾਮੋਹਲਾਸ਼ੀਸ਼ ਟੁੱਟ ਕੇ ਮਘੋਰਾ ਹੋ ਗਿਆ ਪਰਕਾਰਚਾਲਕਅਤੇ ਨਾਲਵਾਲੀਸੀਟਵਾਲਾਦੋਵੇ ਬਚ ਗਏ।
ਆਉਣਵਾਲੇ ਹਫਤੇ ਵਿੱਚ ਵੀ ਮੌਸਮ ਵਿਭਾਗ ਵਲੋਂ ਲੋਕਾਂ ਲਈਤਾਮਮਾਨ ਡਿੱਗੇ ਰਹਿਣਦੀ ਭਵਿੱਖਬਾਣੀ ਕੀਤੀ ਹੈ ਅਤੇ ਸਲਾਹ ਦਿੱਤੀ ਹੈ ਕਿ ਇਸ ਮਾਰੂਠੰਡ ਤੋਂ ਜਿਨ੍ਹਾਂ ਹੋ ਸਕੇ ਬਚਾਅਕੀਤਾਜਾਵੇ।ਓਨਟਾਰੀਓਪ੍ਰੋਵੀਸ਼ੀਅਲ ਪੁਲੀਸ ਵਲੋਂ ਵੀਲੋਕਾਂ ਨੂੰ ਆਪਣੀਆਂ ਗੱਡੀਆਂ ਸੁਰੱਖਿਅਤ ਤਰੀਕੇ ਨਾਲਚਲਾਉਣਦੀਸਲਾਹ ਦਿੱਤੀ ਹੈ। ਹੋ ਸਕੇ ਤਾਂ ਬੱਚਿਆਂ ਅਤੇ ਬਜ਼ੁਰਗਾਂ ਦਾ ਖਾਸ ਖਿਆਲ ਰੱਖਿਆ ਜਾਵੇ।

RELATED ARTICLES
POPULAR POSTS