Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ਦੇ ਇਨ੍ਹਾਂ ਖੇਤਰਾਂ ‘ਚ ਹੈ ਚਮੜੀ ਦੇ ਕੈਂਸਰਦਾਵਧੇਰੇ ਖਤਰਾ

ਕੈਨੇਡਾ ਦੇ ਇਨ੍ਹਾਂ ਖੇਤਰਾਂ ‘ਚ ਹੈ ਚਮੜੀ ਦੇ ਕੈਂਸਰਦਾਵਧੇਰੇ ਖਤਰਾ

ਟੋਰਾਂਟੋ :ਸਟੈਟੇਟਿਕਸਕੈਨੇਡਾ ਤੇ ਕੈਨੇਡਾਦੀਕੈਂਸਰਸੋਸਾਇਟੀ ਨੇ ਕੈਨੇਡੀਅਨਾਂ ਨੂੰ ਯੂ. ਵੀ. (ਅਲਟਰਾਵਾਇਲਟ) ਕਿਰਨਾਂ ਤੋਂ ਬਚਣਦੀਸਲਾਹਦਿੱਤੀ ਹੈ ਅਤੇ ਅਜਿਹੇ ਖੇਤਰਾਂ ਦੀ ਸੂਚੀ ਜਾਰੀਕੀਤੀ ਹੈ, ਜਿੱਥੇ ਇਨ੍ਹਾਂ ਕਿਰਨਾਂ ਦੇ ਜ਼ਿਆਦਾਪੈਣਕਾਰਨਚਮੜੀਦਾਕੈਂਸਰਹੋਣਦਾਖਤਰਾ ਹੁੰਦਾ ਹੈ। ਇਸ ਸੂਚੀ ਮੁਤਾਬਕਟੋਰਾਂਟੋ ਵਿਚਚਮੜੀਦਾਕੈਂਸਰਹੋਣਦਾਖਤਰਾਮਾਂਟਰੀਅਲ ਤੋਂ 16 ਫੀਸਦੀਵਧੇਰੇ ਹੈ। ਕੈਲਗਰੀ ਦੇ ਰਹਿਣਵਾਲੇ ਲੋਕਐਡਮਿੰਟਨਵਾਸੀਆਂ ਦੀਤੁਲਨਾਵਿਚ 38 ਫੀਸਦੀਵਧੇਰੇ ਇਸ ਖਤਰੇ ਦੇ ਅਧੀਨ ਹੁੰਦੇ ਨੇ। ਕੈਨੇਡਾਵਿਚਚਮੜੀ ਦੇ ਕੈਂਸਰ ਦੇ ਵਧੇਰੇ ਮਾਮਲੇ ਸਾਹਮਣੇ ਆਉਂਦੇ ਹਨ। ਬੀਤੇ ਸਾਲਕੈਨੇਡਾਵਿਚਕੈਂਸਰ ਦੇ 6800 ਨਵੇਂ ਮਾਮਲੇ ਸਾਹਮਣੇ ਆਏ ਸਨ। ਚਮੜੀ ਦੇ ਕੈਂਸਰਵਿਚਵੀਮੇਲਾਨੋਮਾ ਦੇ ਹੁੰਦੇ ਹਨ। ਮੇਲਾਨੋਮਾ, ਚਮੜੀ ਦੇ ਕੈਂਸਰਦੀ ਇਕ ਕਿਸਮ ਹੈ ਅਤੇ ਇਹ ਕੈਂਸਰ ਯੂ. ਵੀ. ਕਿਰਨਾਂ ਸੰਪਰਕਵਿਚਆਉਣਕਰਕੇ ਹੁੰਦਾ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …