Breaking News
Home / ਜੀ.ਟੀ.ਏ. ਨਿਊਜ਼ / ਹਾਈਵੇ 401 ‘ਤੇ ਕੰਕਰੀਟ ਦੇ ਸਿੰਡਰਬਲਾਕ ਕੌਣ ਸੁੱਟ ਰਿਹਾ ਹੈ?

ਹਾਈਵੇ 401 ‘ਤੇ ਕੰਕਰੀਟ ਦੇ ਸਿੰਡਰਬਲਾਕ ਕੌਣ ਸੁੱਟ ਰਿਹਾ ਹੈ?

ਟੋਰਾਂਟੋ/ਬਿਊਰੋ ਨਿਊਜ਼ : ਲੰਘੇ ਕੁਝ ਦਿਨਾਂ ਤੋਂ ਹਾਈਵੇ 401 ‘ਤੇ ਕੋਈ ਸ਼ਰਾਰਤੀਲਗਾਤਾਰਕੰਕਰੀਟ ਦੇ ਸਿੰਡਰਬਲਾਕ, ਇਕ ਕਿਸਮਦੀਆਂ ਇੱਟਾਂ ਸੁੱਟ ਰਿਹਾ ਹੈ ਅਤੇ ਓਨਟਾਰੀਓਪ੍ਰੋਵਿੰਸ਼ੀਅਲ ਪੁਲਿਸ ਲਗਾਤਾਰ ਇਸ ਮਾਮਲੇ ਦੀ ਜਾਂਚ ਕਰਰਹੀਹੈ। ਪੁਲਿਸ ਦਾਕਹਿਣਾ ਹੈ ਕਿ ਇਸ ਪ੍ਰਕਾਰਦੀਤਿੰਨਘਟਨਾਵਾਂ ਹੋ ਚੁੱਕੀਆਂ ਹਨਅਤੇ ਕੋਈ ਇਹ ਹਰਕਤ ਜਾਣਬੁੱਝ ਕੇ ਕਰਰਿਹਾਹੈ।
ਸਾਰਜੈਂਟਕੈਰੀਸ਼ਿਮਡਿਟ ਨੇ ਦੱਸਿਆ ਕਿ ਸਵੇਰੇ 11:15 ਵਜੇ ਯੋਂਗੇ ਸਟਰੀਟਓਵਰਪਾਸ ਦੇ ਕੋਲ ਇਕ ਬਲਾਕਦੇਖਿਆ ਗਿਆ। ਉਸ ਤੋਂ ਇਕ ਘੰਟੇ ਬਾਅਦ ਇਕ ਹੋਰਵਿਅਕਤੀ ਨੇ ਉਸੇ ਪ੍ਰਕਾਰਦਾਬਲਾਕਵਾਰਡਨਐਵੀਨਿਊ ਓਵਰਪਾਸ ਦੇ ਕੋਲਦੇਖਿਆ ਗਿਆ। ਉਥੇ ਐਤਵਾਰਦੀਰਾਤ ਨੂੰ 10 ਵਜੇ ਇਕ ਹੋਰਮਾਮਲਾਸਾਹਮਣੇ ਆਇਆ ਅਤੇ 401 ‘ਤੇ ਇਕ ਵਹੀਕਲਸਿੰਡਰਬਲਾਕਨਾਲਟਕਰਾਇਆ। ਇਹ ਬਲਾਕ ਇਕ ਬੈਗ ‘ਚ ਸੀ ਅਤੇ ਇਹ ਪ੍ਰੋਗ੍ਰੈਸਐਵੀਨਿਊ ਓਵਰਪਾਸ, ਸਕਾਰਬਰੂਗੋ ‘ਚ ਸੁੱਟਿਆ ਗਿਆ ਸੀ। ਪੁਲਿਸ ਦੇ ਅਨੁਸਾਰ ਕੋਈ ਵਿਅਕਤੀਜਾਣ ਬੁੱਝ ਕੇ ਸਿਰਫ਼ਇੰਟਾਂ ਨੂੰ ਨਹੀਂ ਸੁੱਟ ਰਿਹਾਬਲਿਕ ਇਕ ਪੂਰੇ ਸਿੰਡਰਬਲਾਕ ਦੇ ਟੁਕੜਿਆਂ ਨੂੰ ਓਰਵਪਾਸ’ਤੇ ਟ੍ਰੈਫਿਕ ਦੇ ਵਿਚ ਸੁੱਟਿਆ ਜਾ ਰਿਹਾਹੈ। ਇਸ ਸਭ ਦੇ ਚਲਦੇ ਜਾਨਲੇਵਾਸੜਕਹਾਦਸੇ ਹੋ ਸਕਦੇ ਹਨ। ਪੁਲਿਸ ਨੂੰ ਯੋਂਗੇ ਸਟਰੀਟ’ਤੇ ਇਕ ਵਿਅਕਤੀ’ਤੇ ਸ਼ੱਕ ਹੈ ਪਰ ਅਜੇ ਤੱਕ ਦੋ ਹੋਰਮਾਮਲਿਆਂ ਦੇ ਬਾਰੇ ‘ਚ ਕੋਈ ਠੋਸਜਾਣਕਾਰੀਸਾਹਮਣੇ ਨਹੀਂ। ਪੁਲਿਸ ਨੂੰ ਉਮੀਦ ਹੈ ਕਿ ਜਲਦ ਹੀ ਦੋਸ਼ੀ ਨੂੰ ਗ੍ਰਿਫ਼ਤਾਰਕਰਲਿਆਜਾਵੇਗਾ। ਇਹ ਇਕ ਪੂਰੀਤਰ੍ਹਾਂ ਨਾਲਅਪਰਾਧਿਕਮਾਮਲਾਹੈ।

Check Also

ਕੈਨੇਡਾ ਵਲੋਂ ਆਰਜ਼ੀ ਵੀਜ਼ਾ ਧਾਰਕਾਂ ਲਈ ਵਰਕ ਪਰਮਿਟ ਦੀ ਮੋਹਲਤ ‘ਚ ਵਾਧਾ

ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਕੈਨੇਡਾ ‘ਚ ਆਰਜ਼ੀ (ਵਿਜ਼ਟਰ) ਵੀਜ਼ਾ ਧਾਰਕਾਂ ਲਈ …