ਮਿਸੀਸਾਗਾ/ ਬਿਊਰੋ ਨਿਊਜ਼
ਸੈਂਟਫ਼੍ਰਾਂਸਿਸਜੇਵੀਅਰ ਸੀ.ਐਸ.ਐਸ.ਸਕੂਲ ਦੇ ਇਕ ਕਲਾਸਰੂਮਵਿਚ ਹੋਈ ਛੁਰੇਮਾਰੀ ਦੀਘਟਨਾਦੀ ਜਾਂਚ ਤੋਂ ਬਾਅਦ 12 ਡਵੀਜ਼ਨਲਕ੍ਰਿਮੀਨਲਇਨਵੈਸਟੀਗੇਸ਼ਨਬਿਊਰੋ ਨੇ ਇਕ ਦੋਸ਼ੀ ਨੂੰ ਗ੍ਰਿਫ਼ਤਾਰਕਰਲਿਆਹੈ। ਇਸ ਘਟਨਾ ‘ਚ ਦਿਨਵਿਚਸਵੇਰੇ 11 ਵਜੇ ਹੀ ਇਕ 15 ਸਾਲਾ ਮੁੰਡੇ ਨੂੰ ਛੁਰਾ ਮਾਰ ਦਿੱਤਾ ਗਿਆ ਸੀ। ਮਾਮੂਲੀਲੜਾਈ ਤੋਂ ਬਾਅਦ 16 ਸਾਲਾ ਮੁੰਡੇ ਨੇ ਇਸ ਮੁੰਡੇ ਨੂੰ ਛੁਰਾ ਮਾਰ ਦਿੱਤਾ ਸੀ।
ਦੋਸ਼ੀ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰਕਰਲਿਆ ਗਿਆ ਅਤੇ ਇਕ ਹੋਰਦੋਸ਼ੀ ਮੌਕੇ ਤੋਂ ਭੱਜ ਗਿਆ। ਛੁਰੇਮਾਰੀ ਦਾਸ਼ਿਕਾਰ ਹੋਏ ਮੁੰਡੇ ਦੀਹਾਲਤਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਅਤੇ ਉਸ ਦਾਇਲਾਜਟੋਰਾਂਟੋ ਦੇ ਇਕ ਹਸਪਤਾਲਵਿਚਕੀਤਾ ਜਾ ਰਿਹਾਹੈ। ਪੁਲਿਸ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਾਰੇ ਪੱਖਾਂ ਨਾਲ ਗੱਲਬਾਤ ਕੀਤੀ ਜਾ ਰਹੀਹੈ।ਯੂਥਕੈਨੇਡੀਅਨਜਸਟਿਸਐਕਟਤਹਿਤ ਕਿਸੇ ਵੀ ਮੁੰਡੇ ਦੀਪਛਾਣ ਨੂੰ ਜਾਰੀਨਹੀਂ ਕੀਤਾ ਗਿਆ। ਪੁਲਿਸ ਨੇ ਆਮਲੋਕਾਂ ਨੂੰ ਇਸ ਬਾਰੇ ਵਿਚ ਕੋਈ ਵੀਜਾਣਕਾਰੀਹੋਣ’ਤੇ ਸੂਚਨਾਦੇਣਲਈ 905 453 2121 ‘ਤੇ ਸੰਪਰਕਕਰਨਲਈ ਆਖਿਆ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …