Breaking News
Home / ਜੀ.ਟੀ.ਏ. ਨਿਊਜ਼ / ਮਿਸੀਸਾਗਾ ‘ਚ ਓਬੇਰ ਐਕਸ ਤੇ ਹੋਰਰਾਈਡਸ਼ੇਅਰਿੰਗ ਸਰਵਿਸਿਜ਼ ‘ਤੇ ਪਾਬੰਦੀ

ਮਿਸੀਸਾਗਾ ‘ਚ ਓਬੇਰ ਐਕਸ ਤੇ ਹੋਰਰਾਈਡਸ਼ੇਅਰਿੰਗ ਸਰਵਿਸਿਜ਼ ‘ਤੇ ਪਾਬੰਦੀ

Oberx copy copyਸਾਰੀਆਂ ਗੈਰਕਾਨੂੰਨੀਕੰਪਨੀਆਂ ਨੂੰ ਪਿਕਿੰਗ ਅਪਅਤੇ ਯਾਤਰੀਸਰਵਿਸਿਜ਼ ਤੁਰੰਤ ਬੰਦਕਰਨ ਦੇ ਹੁਕਮ
ਮਿਸੀਸਾਗਾ/ਬਿਊਰੋ ਨਿਊਜ਼
ਇਕ ਵੱਡਾ ਫੈਸਲਾਕਰਦੇ ਹੋਏ ਮਿਸੀਸਾਗਾਸਿਟੀ ਕੌਂਸਲ ਨੇ ਮਿਸੀਸਾਗਾ ‘ਚ ਰਾਈਡਸ਼ੇਅਰਿੰਗ ਸਰਵਿਸਿਜ਼ ਜਿਸ ਤਰ੍ਹਾਂ ਕਿ ਓਬੇਰ ਐਕਸ ਨੂੰ ਤੁਰੰਤ ਸਰਵਿਸਿਜ਼ ਬੰਦਕਰਨਦਾ ਹੁਕਮ ਦਿੱਤਾ ਹੈ।ਮਿਸੀਸਗਾ ‘ਚ ਹੁਣ ਰਾਈਡਸ਼ੇਅਰਿੰਗ ਕੰਪਨੀਆਂ ਨੂੰ ਕਾਨੂੰਨੀ ਤੌਰ ‘ਤੇ ਆਪਣੀਆਂ ਸੇਵਾਵਾਂ ਪ੍ਰਦਾਨਕਰਨਦਾ ਇਕ ਮਾਤਰਰਸਤਾ ਇਹ ਹੈ ਕਿ ਉਹ ਕਾਨੂੰਨੀ ਤੌਰ ‘ਤੇ ਟੈਕਸੀਜ਼ ‘ਤੇ ਲਾਗੂ ਨਿਯਮਾਂ ਦੀ ਗੰਭੀਰਤਾਨਾਲਪਾਲਣਾਕਰੇ।
ਕੌਂਸਲ ਦੀ ਬੁੱਧਵਾਰ ਨੂੰ ਹੋਈ ਮੀਟਿੰਗ ‘ਚ ਇਸ ਮਤੇ ‘ਤੇ ਵੋਟਿੰਗ ਤੋਂ ਬਾਅਦਪਾਬੰਦੀਦਾਫੈਸਲਾਕੀਤਾ ਗਿਆ। ਇਸ ਸਬੰਧ ‘ਚ ਮਤਾ’ਤੇ 102 ਦੀਵੋਟਿੰਗ ਦੇ ਨਾਲਫੈਸਲਾ ਹੋਇਆ ਪ੍ਰੰਤੂ ਮੇਅਰ ਬੌਨੀ ਕਰੌਂਬੀ ਨੇ ਓਬੇਰ ਦੇ ਲਈ ਇਕ ਰਸਤਾਵੀ ਦਿੱਤਾ ਹੈ ਕਿ ਜੇਕਰ ਉਬੇਰ ਅਤੇ ਹੋਰਰਾਈਡਸ਼ੇਅਰਿੰਗ ਸਰਵਿਸਿਜ਼ ਤੁਰੰਤ ਆਪਣੀਆਂ ਸੇਵਾਵਾਂ ਬੰਦਕਰਦਿੰਦੀ ਹੈ ਤਾਂ ਇਕ ਕਮੇਟੀ ਇਸ ਸਬੰਧ ‘ਚ ਇਕ ਸੰਭਾਵਿਤਪਾਇਲਟਪ੍ਰੋਜੈਕਟ ਦੇ ਬਾਰੇ ‘ਚ ਵਿਚਾਰਕਰਸਕਦੀਹੈ।ਮੇਅਰ ਨੇ ਕਿਹਾ ਕਿ ਉਹ ਇਸ ਉਦਯੋਗ ਨੂੰ ਭਵਿੱਖ ‘ਚ ਅਲੱਗ ਕਾਨੂੰਨਅਤੇ ਨਿਯਮਾਂ ਦੇ ਦਾਇਰੇ ‘ਚ ਆਪਣਾਕੰਮ ਸ਼ੁਰੂ ਕਰਨਦਾ ਮੌਕਾ ਦੇ  ਸਕਦੀਹੈ। ਇਸ ਤਰ੍ਹਾਂ ਨਾਲ ਅਸੀਂ ਸਹੀ ਸੰਤੁਲਨ ਬਣਾ ਸਕਾਂਗੇ। ਉਥੇ ਕੌਂਸਲ ਬੈਠਕ ਦੇ ਦੌਰਾਨ ਮੌਜੂਦ ਰਹੇ ਵੱਡੀ ਗਿਣਤੀ ‘ਚ ਟੈਕਸੀਡਰਾਈਵਰਜ਼ ਨੇ ਪਾਬੰਦੀ’ਤੇ ਖੁਸ਼ੀ ਪ੍ਰਗਟਕੀਤੀਪ੍ਰੰਤੂ ਉਨ੍ਹਾਂ ਨੇ ਇਸ ਸਬੰਧ ‘ਚ ਸੰਭਾਵਿਤਪਾਇਲਟਪ੍ਰੋਜੈਕਟ’ਤੇ ਨਾਰਾਜ਼ਗੀ ਵੀਜਤਾਈ। ਐਕਸੀ ਅਪਰੇਟਰਹਰਭਜਨਪੰਡੋਰੀ ਨੇ ਮੇਅਰ ਬੌਨੀ ਕਰੌਂਸੀ ਦੇ ਬਾਰੇ ‘ਚ ਕਿਹਾ ਕਿ ਉਹ ਸ਼ਹਿਰ ‘ਚ ਇਕ ਤਾਨਾਸ਼ਾਹਦੀਤਰ੍ਹਾਂ ਦੀਕੰਮਕਰਰਹੇ ਹਨ। ਉਥੇ ਮੇਅਰਮੈਕਲਿਅਨਹਮੇਸ਼ਾਸਾਡੀਮਦਦਕਰਦੀ ਸੀ। ਇਸ ਮੌਕੇ ‘ਤੇ ਸਾਬਕਾਮੇਅਰਮੈਕਲਿਅਨਵੀਟੈਕਸੀਡਰਾਈਵਰਜ਼ ਦੇ ਨਾਲ ਮੌਜੂਦ ਸੀ ਪ੍ਰੰਤੂ ਉਨ੍ਹਾਂ ਨੇ ਇਸ ਮਾਮਲੇ ‘ਤੇ ਕੋਈ ਟਿੱਪਣੀ ਨਹੀਂ ਕੀਤੀ।
ਪਾਇਲਟਪ੍ਰੋਜੈਕਟ ਨੂੰ ਇਕ ਨਵੀਂ ਕਮੇਟੀਅਕਾਰਦੇਵੇਗੀ, ਪਰ ਉਬੇਰ ਅਤੇ ਰਾਈਡਸ਼ੇਅਰਿੰਗ ਕੰਪਨੀਆਂ ਨੂੰ ਤੁਰੰਤ ਆਪਣਾਕੰਮਬੰਦਕਰਨਾਹੋਵੇਗਾ। ਉਨ੍ਹਾਂ ਨੇ ਸਿਤੰਬਰ ਤੱਕ ਇੰਤਜ਼ਾਰਕਰਨਾਹੋਵੇਗਾ ਤਾਂ ਕਿ ਉਦੋਂ ਤੱਕ ਪਾਇਲਟਪ੍ਰੋਜੈਕਟ ਦੇ ਲਈਨਵੇਂ ਨਿਯਮਾਂ ਨੂੰ ਤਿਆਰਕੀਤਾ ਜਾ ਸਕੇ। ਕੌਂਸਲ ਨੇ ਕੰਪਨੀ ਨੂੰ ਕੋਈ ਮਹੀਨੇ ਪਹਿਲਾਂ ਹੀ ਆਪਣੀਆਂ ਸੇਵਾਵਾਂ ਬੰਦਕਰਨ ਦੇ ਲਈ ਕਿਹਾ ਸੀ ਪ੍ਰੰਤੂ ਕੰਪਨੀ ਨੇ ਅਪੀਲ’ਤੇ ਧਿਆਨਨਹੀਂ ਦਿੱਤਾ। ਕੰਪਨੀ ਦੁਆਰਾ ਸਰਵਿਸਿਜ਼ ਬੰਦਕਰਨ ਦੇ ਬਾਰੇ ‘ਚ ਵੀਸਥਿਤੀ ਸਪੱਸ਼ਟ ਨਹੀਂ ਹੈ।
ਓਬੇਰ ਨਿਯਮਾਂ ਨਾਲ ਖੇਡ ਰਹੀ ਹੈ
ਕੌਂਸਲਰ ਜਾਰਜਕਾਲਰਸਨ ਨੇ ਬੁੱਧਵਾਰ ਨੂੰ ਮੀਟਿੰਗ ਤੋਂ ਬਾਅਦ ਕਿਹਾ ਕਿ ਓਬੇਰ ਨੂੰ ਨਿਯਮਾਂ ਨਾਲਖੇਡਣਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਉਥੇ ਉਪਰ ਕੈਨੇਡਾ ਦੇ ਬੁਲਾਰੇ ਸੂਸੀ ਹੀਥ ਨੇ ਇਸ ਮਾਮਲੇ ‘ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰਕਰ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਮਿਸੀਸਾਗਾ ਕੌਂਸਲ ਦੇ ਫੈਸਲਾਦੀਸਮੀਖਿਆਕਰਰਹੇ ਹਾਂ। ਉਥੇ ਇਸ ਸਰਵਿਸਨਾਲ ਜੁੜੇ ਟੈਕਸੀਡਰਾਈਵਰਾਂ ਦਾਕਹਿਣਾ ਹੈ ਕਿ ਉਨ੍ਹਾਂ ਦੀਸਰਵਿਸਿਜ਼ ਬੰਦਹੋਣਨਾਲਟੈਕਸੀਡਰਾਈਵਰਜ਼ ਹੁਣ ਮਨਮਾਨੀਕਰਨਗੇ ਅਤੇ ਗ੍ਰਾਹਕਾਂ ਨੂੰ ਜ਼ਿਆਦਾਕਿਰਾਇਆਦੇਣਾਪਵੇਗਾ। ਉਥੇ ਡਰਾਈਵਰ ਹੁਣ ਘੱਟ ਤੋਂ ਘੱਟ ਸਿਤੰਬਰ ਜਾਂ ਇਸ ਪੂਰੇ ਸਾਲਆਰਾਮਨਾਲਓਬੇਰ ਦੇ ਡਰ ਦੇ ਬਿਨਾਆਪਣੀਸਰਵਿਸਿਜ਼ ਦੇ ਸਕਣਗੇ। ਟੋਰਾਂਟੋ ‘ਚ ਪਹਿਲਾਂ ਹੀ ਰਾਈਡਸ਼ੇਅਰਿੰਗ ਕੰਪਨੀਆਂ ਨੂੰ ਨਵੇਂ ਨਿਯਮਾਂ ਦੇ ਤਹਿਤਆਪਣੀਸਰਵਿਸਿਜ਼ ਦੇਣਦੀ ਆਗਿਆ ਮਿਲ ਚੁੱਕੀ ਹੈ। ਕਿੱਤਾ ਮੁਖੀ ਟੈਕਸੀਜ਼ ਦੇ ਲਈਵੀਨਿਯਮਾਂ ਨੂੰ ਨਰਮਕੀਤਾ ਜਾ ਰਿਹਾਹੈ।ਪੀਲਟੈਕਸੀਅਲਾਂਇੰਸ ਦੇ ਬੁਲਾਰੇ ਮਾਰਕਲਵਾਈਡਰ ਨੇ ਕਿਹਾ ਕਿ ਇਕ ਚੰਗਾ ਕਦਮਹੈ। ਕੌਂਸਲ ਨੇ ਮਿਸੀਸਾਗਾਦੀਬੇਹਤਰੀ ਦੇ ਲਈ ਸਹੀ ਫੈਸਲਾਕੀਤਾਹੈ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …