14.8 C
Toronto
Tuesday, September 16, 2025
spot_img
Homeਜੀ.ਟੀ.ਏ. ਨਿਊਜ਼ਊਬਰ ਡਰਾਈਵਰ ਹੁਣ ਏਅਰਪੋਰਟ ਤੋਂ ਵੀ ਚੁੱਕ ਸਕਣਗੇ ਸਵਾਰੀ

ਊਬਰ ਡਰਾਈਵਰ ਹੁਣ ਏਅਰਪੋਰਟ ਤੋਂ ਵੀ ਚੁੱਕ ਸਕਣਗੇ ਸਵਾਰੀ

ਇਸ ਤੋਂ ਪਹਿਲਾਂ ਸਿਰਫ਼ਟੋਰਾਂਟੋ ਹਵਾਈ ਅੱਡੇ ਦੀਆਂ ਟੈਕਸੀਆਂ ਅਤੇ ਲਿਮੋਜ਼ਿਨਚਾਲਕਾਂ ਨੂੰ ਹੀ ਸਵਾਰੀ ਚੁੱਕਣ ਦੀ ਸੀ ਇਜਾਜ਼ਤ
ਊਬਰਕੈਨੇਡਾ ਦੇ ਅਧਿਕਾਰੀਆਂ ਨੇ ਫੈਸਲੇ ਦਾਕੀਤਾਸਵਾਗਤ, ਏਅਰਪੋਰਟ ਦੇ ਟੈਕਸੀਚਾਲਕਾਂ ਨੇ ਕੀਤਾਵਿਰੋਧ
ਟੋਰਾਂਟੋ/ਬਿਊਰੋ ਨਿਊਜ਼ :ਵਿਵਾਦਗ੍ਰਸਤ ਕੰਪਨੀ ‘ਊਬਰ’ ਦੇ ਡਰਾਈਵਰਹੁਣਟੋਰਾਂਟੋ ਦੇ ਅੰਤਰਰਾਸ਼ਟਰੀ’ਪੀਅਰਸਨਹਵਾਈ ਅੱਡੇ’ ਤੋਂ ਵੀਸਵਾਰੀਆਂ ਚੁੱਕ ਸਕਣਗੇ।
12 ਜੂਨ ਤੋਂ ਲਾਗੂਇਨ੍ਹਾਂ ਨਵੀਆਂ ਹਦਾਇਤਾਂ ਮੁਤਾਬਕ ਇਹ ਇਕ ਪਾਈਲਟਪ੍ਰਾਜੈਕਟਹੋਵੇਗਾ।
50,000 ਕਰਮਚਾਰੀਆਂ ਵਾਲੀ ਗ੍ਰੇਟਰਟੋਰਾਂਟੋ ਏਅਰਪੋਰਟਅਥਾਰਟੀ ਨੇ ਐਲਾਨਕੀਤਾ ਹੈ ਕਿ ਸਿਟੀ ਵੱਲੋਂ ਮਾਨਤਾਪ੍ਰਾਪਤ ਅਜਿਹੀਆਂ ਕੰਪਨੀਆਂ ਵੀਹੁਣਸਵਾਰੀ ਚੁੱਕ ਸਕਣਗੀਆਂ।ਵਰਨਣਯੋਗ ਹੈ ਕਿ ਹਰਸਾਲਪੀਅਰਸਨਹਵਾਈ ਅੱਡੇ ਰਾਹੀਂ 47 ਮਿਲੀਅਨਸਫ਼ਰਕਰਦੇ ਹਨਅਤੇ ਇਹ ਗਿਣਤੀਲਗਾਤਾਰਵਧਰਹੀ ਹੈ। ਜੀਟੀਏਏ ਦੇ ਕਸਟਮਰਅਤੇ ਟਰਮੀਨਲਸਰਵਿਸਸ ਦੇ ਵਾਈਸਪ੍ਰੈਜ਼ੀਡੈਂਟ, ਸਕਾਟਕਾਲੀਅਰਦਾਕਹਿਣਾ ਹੈ ਕਿ ਕੈਨੇਡਾਅਤੇ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਪਹਿਲਾਂ ਹੀ ਹਵਾਈ ਅੱਡੇ ਤੋਂ ਊਬਰਵਰਗੀਆਂ ਕੰਪਨੀਆਂ ਨੂੰ ਇਜਾਜ਼ਤਮਿਲ ਚੁੱਕੀ ਹੈ। ”ਇਸ ਨਾਲਲੋਕਾਂ ਨੂੰ ਇਕ ਹੋਰਆਪਸ਼ਨਮਿਲੇਗੀ।”
ਇਸ ਤੋਂ ਪਹਿਲਾਂ ਸਿਰਫ਼ਟੋਰਾਂਟੋ ਹਵਾਈ ਅੱਡੇ ਦੀਆਂ ਟੈਕਸੀਆਂ ਅਤੇ ਲਿਮੋਜ਼ੀਨਚਾਲਕਾਂ ਨੂੰ ਹੀ ਸਵਾਰੀ ਚੁੱਕਣ ਦੀਇਜਾਜ਼ਤ ਸੀ। ਇਸ ਪਾਇਲਟਪ੍ਰਾਜੈਕਟਕਾਰਨ ਇਸ ਦੀਸਫਲਤਾਦਾਪਤਾਲਗਾਇਆਜਾਵੇਗਾ। ਊਬਰਕੈਨੇਡਾ ਦੇ ਜਨਰਲਮੈਨੇਜਰ ਰੌਬ ਖ਼ੱਜ਼ਾਮ ਨੇ ਜੀਟੀਏਏ ਦੇ ਇਸ ਫੈਸਲੇ ਦਾਸਵਾਗਤਕੀਤਾਹੈ। ਓਧਰਏਅਰਪੋਰਟ ਦੇ ਟੈਕਸੀਚਾਲਕਾਂ ਨੇ ਇਸ ਦਾ ਜ਼ੋਰਦਾਰਵਿਰੋਧਕੀਤਾ ਹੈ।

RELATED ARTICLES
POPULAR POSTS