Breaking News
Home / ਭਾਰਤ / ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾਪ੍ਰਕਾਸ਼ਪੁਰਬ ਦੇ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾਪ੍ਰਕਾਸ਼ਪੁਰਬ ਦੇ

ਚਿੱਤਰਾਂ ਦਾ ਮੈਗਜ਼ੀਨ ਰਾਸ਼ਟਰਪਤੀ ਵਲੋਂ ਜਾਰੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾਪ੍ਰਕਾਸ਼ਪੁਰਬਸਾਲ ਨੂੰ ਸਮਰਪਿਤ ਹੋਏ ਪੂਰੇ ਭਾਰਤਵਿਚਵੱਖ-ਵੱਖਰਾਜਪਾਲਾਂ ਵਲੋਂ ਰਾਜਭਵਨਾਂ, ਰਾਜਾਂ ਦੇ ਮੁੱਖ ਮੰਤਰੀਆਂ ਦੇ ਨਿੱਜੀਰਿਹਾਇਸ਼ਾਂ ‘ਤੇ ਰਾਜਪੱਧਰ ਦੇ ਪ੍ਰੋਗਰਾਮ, ਸਮਾਜਿਕ ਤੇ ਧਾਰਮਿਕਸਥਾਨਾਂ ‘ਤੇ ਹੋਏ ਪ੍ਰੋਗਰਾਮਾਂ ‘ਤੇ ਆਧਾਰਿਤ ਇਕ ਸੁੰਦਰਚਿੱਤਰਾਂ ਦਾਮੈਗਜ਼ੀਨਰਾਸ਼ਟਰਪਤੀਰਾਮਨਾਥਕੋਵਿੰਦਵਲੋਂ ਜਾਰੀਕੀਤਾ ਗਿਆ। ਇਸ ਮੌਕੇ ਰਾਸ਼ਟਰੀ ਸਿੱਖ ਸੰਗਤ ਦੇ ਰਾਸ਼ਟਰੀਮਹਾਂਮੰਤਰੀ ਸੰਗਠਨਅਵਿਨਾਸ਼ਜਾਇਸਵਾਲ, ਰਾਸ਼ਟਰੀਜਨਰਲਸਕੱਤਰਡਾ: ਅਵਤਾਰ ਸਿੰਘ ਸ਼ਾਸਤਰੀ, ਕੇਂਦਰੀਸਮਾਜਿਕਨਿਆਂ ਰਾਜਮੰਤਰੀਵਿਜੈਸਾਂਪਲਾ, ਡਾ: ਮਹੇਸ਼ ਗੁਪਤਾ (ਚੇਅਰਮੈਨ ਕੇਂਟ ਮਿਨਰਲਵਾਟਰ) ਅਤੇ ਹੋਰਸ਼ਖ਼ਸੀਅਤਾਂ ਸ਼ਾਮਿਲਸਨ। ਇਸ ਮੌਕੇ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਵਾਰਰਾਸ਼ਟਰਦੀਸੇਵਾਕਰਨਦਾ ਮੌਕਾ ਮਿਲਣਾਉਨ੍ਹਾਂ ਦੇ ਪਰਿਵਾਰਸਮੇਤਕਲਗੀਧਰਪਾਤਸ਼ਾਹ ਦੇ ਪ੍ਰਕਾਸ਼ਪੁਰਬਪਟਨਾਸਾਹਿਬਵਿਚਕੀਤੀ ਗਈ ਨਿਰਸਵਾਰਥਸੇਵਾਦਾ ਹੀ ਫ਼ਲ ਹੈ।ਉਨ੍ਹਾਂ ਸ੍ਰੀ ਗੁਰੂ ਨਾਨਕਦੇਵ ਜੀ ਦੇ 550ਵੇਂ ਪ੍ਰਕਾਸ਼ਪੁਰਬਸਾਲਮਨਾਉਣਦੀਆਂ ਸ਼ੁੱਭ-ਕਾਮਨਾਵਾਂ ਦਿੱਤੀਆਂ ਤੇ ਹੋਣਵਾਲੇ ਪ੍ਰੋਗਰਾਮਾਂ ਵਿਚਆਪਣੀਸ਼ਮੂਲੀਅਤਦਾਵਿਸ਼ਵਾਸਦਿਵਾਇਆ।

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਚੋਣ ਪ੍ਰਚਾਰ ਕਰਨ ਲਈ ਮੰਗੀ ਜ਼ਮਾਨਤ

ਸੀਬੀਆਈ ਬੋਲੀ : ਜ਼ਮਾਨਤ ਮਿਲੀ ਤਾਂ ਸਿਸੋਦੀਆ ਜਾਂਚ ਅਤੇ ਗਵਾਹਾਂ ਨੂੰ ਕਰਨਗੇ ਪ੍ਰਭਾਵਿਤ ਨਵੀਂ ਦਿੱਲੀ/ਬਿਊਰੋ …