-11.5 C
Toronto
Friday, January 30, 2026
spot_img
Homeਭਾਰਤਪ੍ਰਧਾਨ ਮੰਤਰੀ ਮੋਦੀ ਨੇ ਵਿਰਾਟ ਕੋਹਲੀ ਦਾ ਫਿਟਨੈਸ ਚੈਲੰਜ ਕੀਤਾ ਪੂਰਾ

ਪ੍ਰਧਾਨ ਮੰਤਰੀ ਮੋਦੀ ਨੇ ਵਿਰਾਟ ਕੋਹਲੀ ਦਾ ਫਿਟਨੈਸ ਚੈਲੰਜ ਕੀਤਾ ਪੂਰਾ

ਕੋਹਲੀ ਨੇ ਪ੍ਰਧਾਨ ਮੰਤਰੀ ਮੋਦੀ, ਧੋਨੀ ਅਤੇ ਅਨੁਸ਼ਕਾ ਸ਼ਰਮਾ ਨੂੰ ਦਿੱਤੀ ਸੀ ਚੁਣੌਤੀ
ਨਵੀਂ ਦਿੱਲੀ/ਬਿਊਰੋ ਨਿਊਜ਼ :ਪ੍ਰਧਾਨਮੰਤਰੀਨਰਿੰਦਰਮੋਦੀ ਨੇ ਭਾਰਤੀਕ੍ਰਿਕਟਟੀਮ ਦੇ ਕਪਤਾਨਵਿਰਾਟਕੋਹਲੀਦਾਫਿਟਨੈੱਸਚੈਲੰਜਪੂਰਾਕਰਲਿਆ ਹੈ। ਮੋਦੀ ਨੇ ਅੱਜ ਆਪਣੇ ਟਵਿੱਟਰ ਅਕਾਊਂਟ ‘ਤੇ ਫਿਟਨੈੱਸਦਾ ਇਕ ਵੀਡੀਓਜਾਰੀਕੀਤਾ ਹੈ, ਜਿਸ ਵਿਚ ਉਹ ਕਈ ਤਰ੍ਹਾਂ ਦੇ ਯੋਗਾ ਕਰਦੇ ਦਿਖਾਈ ਦੇ ਰਹੇ ਹਨ। ਪ੍ਰਧਾਨਮੰਤਰੀ ਨੇ ਇਸ ਦੇ ਨਾਲ ਹੀ ਕਰਨਾਟਕ ਦੇ ਨਵੇਂ ਮੁੱਖ ਮੰਤਰੀਐੱਚ.ਡੀ. ਕੁਮਾਰਸਵਾਮੀਅਤੇ ਖਿਡਾਰਨਮੋਨਿਕਾਬੱਤਰਾ ਨੂੰ ਵੀਤੰਦਰੁਸਤੀਲਈ ਚੁਣੌਤੀ ਦਿੱਤੀ ਹੈ। ਮੋਦੀ ਨੇ ਕੋਹਲੀਦਾਫਿਟਨੈੱਸਚੈਲੰਜਸਵੀਕਾਰਕਰਦੇ ਹੋਏ ਕਿਹਾ ਸੀ ਕਿ ਮੈਂ ਜਲਦੀ ਹੀ ਆਪਣੀਫਿਟਨੈੱਸਦਾਵੀਡੀਓਜਾਰੀਕਰਾਂਗਾ। ਪ੍ਰਧਾਨਮੰਤਰੀ ਨੇ ਟਵੀਟਕਰਕੇ ਲਿਖਿਆ ਹੈ ਕਿ ਮੈਂ ਆਪਣੀਸਵੇਰਦੀਕਸਰਤਦਾਵੀਡੀਓਜਾਰੀਕਰਰਿਹਾ ਹਾਂ। ਜ਼ਿਕਰਯੋਗ ਹੈ ਕਿ ਵਿਰਾਟ ਨੇ ਆਪਣਾਵੀਡੀਓਟਵੀਟਕਰਦੇ ਹੋਏ ਪ੍ਰਧਾਨਮੰਤਰੀਨਰਿੰਦਰਮੋਦੀ, ਮਹਿੰਦਰ ਸਿੰਘ ਧੋਨੀਅਤੇ ਆਪਣੀਪਤਨੀਅਨੁਸ਼ਕਾਸ਼ਰਮਾ ਨੂੰ ਫਿਟਨੈੱਸਚੈਲੰਜਕਬੂਲਕਰਨਦੀ ਚੁਣੌਤੀ ਦਿੱਤੀ ਸੀ।

RELATED ARTICLES
POPULAR POSTS