Home / ਭਾਰਤ / ਸੰਘ ਮਾਣਹਾਨੀਮਾਮਲਾ

ਸੰਘ ਮਾਣਹਾਨੀਮਾਮਲਾ

ਰਾਹੁਲ ਗਾਂਧੀ ਵਿਰੁੱਧ ਦੋਸ਼ ਤੈਅ, ਚੱਲੇਗਾ ਮੁਕੱਦਮਾ
ਥਾਨੇ/ਬਿਊਰੋ ਨਿਊਜ਼ :ਰਾਸ਼ਟਰੀਸੋਇਮ ਸੰਘ (ਆਰਐੱਸਐੱਸ) ਦੇ ਇੱਕ ਵਰਕਰਵੱਲੋਂ ਸੰਘ ਦੀਮਾਣਹਾਨੀ ਦੇ ਦੋਸ਼ਾਂ ਤਹਿਤਦਾਇਰ ਕੇਸ ਦੇ ਸਬੰਧਵਿੱਚ ਕਾਂਗਰਸ ਦੇ ਪ੍ਰਧਾਨਰਾਹੁਲ ਗਾਂਧੀਵਿਰੁੱਧ ਮਹਾਰਾਸ਼ਟਰਵਿੱਚਭਿਵੰਡੀਦੀਅਦਾਲਤਵਿੱਚਮੁਕੱਦਮਾਚੱਲੇਗਾ।
ਆਰਐੱਸਐੱਸਵਰਕਰਰਾਜੇਸ਼ ਕੁੰਤੇ ਵੱਲੋਂ ਦਾਇਰਕਰਵਾਏ ਕੇਸ ਵਿੱਚਇੱਥੋਂ ਨੇੜੇ ਭਿਵੰਡੀਦੀਅਦਾਲਤਵਿੱਚ ઠਕਾਂਗਰਸ ਦੇ ਪ੍ਰਧਾਨਰਾਹੁਲ ਗਾਂਧੀ (47) ઠਸਿਵਲ ਜੱਜ ਏ ਆਈ ਸ਼ੇਖਦੀਆਦਲਤਵਿੱਚਪੇਸ਼ ਹੋਏ। ਅਦਾਲਤਵਿੱਚਰਾਹੁਲ ਗਾਂਧੀ ਨੂੰ ਉਸ ਵਿਰੁੱਧ ਲਾਏ ਦੋਸ਼ਪੜ੍ਹ ਕੇ ਸੁਣਾਏ ਗਏ। ਇਸ ਮੌਕੇ ਸ਼ਿਕਾਇਤਕਰਤਾਰਾਜੇਸ਼ ਕੁੰਤੇ ਦੇ ਬਿਆਨਵੀਦਰਜਕੀਤੇ ਗਏ। ਬਿਆਨਾਂ ਅਨੁਸਾਰ ਉਸ ਨੇ ਰਾਹੁਲਦਾਭਾਸ਼ਣਸੁਣਿਆ ਸੀ ਜਿਸ ਵਿੱਚਰਾਹੁਲ ਗਾਂਧੀ ਨੇ ਦੋਸ਼ਲਾਇਆ ਸੀ ਕਿ ਮਹਾਤਮਾ ਗਾਂਧੀਦੀਹੱਤਿਆਪਿੱਛੇ ਆਰ ਐੱਸਐੱਸ ਦਾਹੱਥ ਹੈ। ਦੋਸ਼ਸੁਣਨਬਾਅਦਰਾਹੁਲ ਗਾਂਧੀ ਨੇ ਖ਼ੁਦ ਨੂੰ ਬੇਕਸੂਰਦੱਸਿਆਅਤੇ ਮੁਕੱਦਮਾਲੜਨਦੀ ਇੱਛਾ ਜਿਤਾਈ। ਇਸ ਤੋਂ ਬਾਅਦਅਦਾਲਤ ਨੇ ਕਾਂਗਰਸਪ੍ਰਧਾਨਵਿਰੁੱਧ ਆਈਪੀਸੀਦੀਧਾਰਾ 499 (ਮਾਣਹਾਨੀ) ਅਤੇ 500 (ਮਾਣਹਾਨੀਲਈ ਸਜ਼ਾ) ਤਹਿਤਦੋਸ਼ਮੰਨਦਿਆਂ ਕੇਸ ਚਲਾਉਣਦੀ ਆਗਿਆ ਦਿੰਦਿਆਂ ਇਸ ਮਾਮਲੇ ਦੀਅਗਲੀਤਰੀਕ 10 ਅਗਸਤਤੈਅਕਰਦਿੱਤੀ।
ਰਾਹੁਲਵੱਲੋਂ ਭਾਜਪਾ ਤੇ ਸੰਘ ਨੂੰ ਚੁਣੌਤੀ : ਕਾਂਗਰਸ ਦੇ ਪ੍ਰਧਾਨਰਾਹੁਲ ਗਾਂਧੀ ਨੇ ਭਾਜਪਾਅਤੇ ਆਰਐੱਸਐੱਸ ਨੂੰ ਚੁਣੌਤੀ ਦਿੱਤੀ ਕਿ ਉਹ ਜਿੰਨੇ ਚਾਹੁਣ ਉਸ ਵਿਰੁੱਧ ਕੇਸ ਦਰਜਕਰਵਾਸਕਦੇ ਹਨ। ਉਨ੍ਹਾਂ ਪ੍ਰਧਾਨਮੰਤਰੀ ਉੱਤੇ ਦੋਸ਼ਲਾਇਆ ਹੈ ਕਿ ਉਸਨੇ ਬਜ਼ੁਰਗ ਸਾਬਕਾਪ੍ਰਧਾਨਮੰਤਰੀਅਟਲਬਿਹਾਰੀਵਾਜਪਈਅਤੇ ਐਲ ਕੇ ਅਡਵਾਨੀ, ਜਸਵੰਤ ਸਿੰਘ ਵਰਗੇ ਕੱਦਵਾਰ ਆਗੂਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨੀਵਾਂ ਦਿਖਾਇਆ ਹੈ।
ਕੇਜਰੀਵਾਲ ਤੇ ਸਾਥੀਆਂ ਵਲੋਂ ਉਪ ਰਾਜਪਾਲ ਦੀ ਸਰਕਾਰੀ ਰਿਹਾਇਸ਼’ਤੇ ਧਰਨਾ
ਦਿੱਲੀ ਵਾਸੀਆਂ ਲਈ ਹੀ ਧਰਨੇ ‘ਤੇ ਬੈਠੇ ਹਾਂ :ਅਰਵਿੰਦ ਕੇਜਰੀਵਾਲ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਮੁੱਖ ਮੰਤਰੀਅਰਵਿੰਦਕੇਜਰੀਵਾਲ, ਉਪ ਮੁੱਖ ਮੰਤਰੀਮਨੀਸ਼ਸਿਸੋਦੀਆ, ਟਰਾਂਸਪੋਰਟਮੰਤਰੀਸਤਿੰਦਰਜੈਨ ਤੇ ਕਿਰਤਮੰਤਰੀ ਗੋਪਾਲਰਾਇਅਤੇ ਅਰਵਿੰਦਕੇਜਰੀਵਾਲਵਜ਼ਾਰਤ ਦੇ ਹੋਰਸਾਥੀਆਂ ਨੇ ਉਪਰਾਜਪਾਲਅਨਿਲਬੈਜਲਦੀਸਰਕਾਰੀਰਿਹਾਇਸ਼ ਦੇ ‘ਉਡੀਕਕਮਰੇ’ਵਿੱਚਧਰਨਾਦਿੱਤਾ। ਸਤਿੰਦਰਜੈਨ ਭੁੱਖ ਹੜਤਾਲਉਪਰਬੈਠੇ ਹਨ ਤੇ ਹੁਣ ਮਨੀਸ਼ਸਿਸੋਦੀਆਵੀਉਨ੍ਹਾਂ ਨਾਲ ਭੁੱਖ ਹੜਤਾਲ ਉਪਰਬੈਠ ਗਏ। ਦਿੱਲੀ ਦੇ ਮੁੱਖ ਮੰਤਰੀਅਰਵਿੰਦਕੇਜਰੀਵਾਲ ਦੇ ਕਰੀਬੀਆਂ ਮੁਤਾਬਕ ਇਹ ਉਨ੍ਹਾਂ ਦਾ’ਸਰਜੀਕਲਸਟਰਾਈਕ’ ਹੈ ਤੇ ਉਹ ਦਿੱਲੀਵਾਸੀਆਂ ਲਈ ਹੀ ਧਰਨੇ ‘ਤੇ ਬੈਠੇ ਹਨ। ਦੂਜੇ ਪਾਸੇ ਦਿੱਲੀਪੁਲਿਸ ਨੇ ਰਾਜਨਿਵਾਸ ਨੂੰ ਜਾਂਦੇ ਰਾਹਾਂ ਨੂੰ ਪੂਰੀਤਰ੍ਹਾਂ ਬੰਦਕੀਤਾ ਹੋਇਆ ਹੈ।
ਭਾਜਪਾ ਨੇ ਵੀ ਮੱਲਿਆ ਕੇਜਰੀਵਾਲ ਦਾ ਦਫ਼ਤਰ
ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀਅਰਵਿੰਦਕੇਜਰੀਵਾਲ ਤੇ ਸਾਥੀਮੰਤਰੀਆਂ ਵੱਲੋਂ ਉਪਰਾਜਪਾਲ ਦੇ ਨਿਵਾਸ’ਤੇ ਦਿੱਤੇ ਜਾ ਰਹੇ ਧਰਨੇ ਦੇ ਜਵਾਬ ‘ਚ ਭਾਜਪਾ ਆਗੂਆਂ ਨੇ ਵੀਕੇਜਰੀਵਾਲ ਦੇ ਦਫ਼ਤਰ ‘ਚ ਧਰਨਾਦਿੱਤਾ। ਧਰਨੇ ਵਿੱਚ’ਆਪ’ ਤੋਂ ਬਾਗ਼ੀ ਹੋ ਚੁੱਕੇ ਵਿਧਾਇਕਕਪਿਲਮਿਸ਼ਰਾਵੀਸ਼ਾਮਲ ਹੋਏ। ਭਾਜਪਾ ਆਗੂ ਵੀ ਮੁੱਖ ਮੰਤਰੀ ਦੇ ਦਫ਼ਤਰਬਾਹਰਮਹਿਮਾਨਕਮਰੇ ਵਿੱਚ ਉਸੇ ਤਰ੍ਹਾਂ ਬੈਠ ਗਏ ਜਿਵੇਂ ਕਿ ਕੇਜਰੀਵਾਲਆਪਣੇ ਸਾਥੀਆਂ ਨਾਲਉਪਰਾਜਪਾਲਅਨਿਲਬੈਜਲ ਦੇ ਸਰਕਾਰੀਨਿਵਾਸਵਿੱਚਬੈਠੇ ਹਨ। ਭਾਜਪਾਵਿਧਾਇਕਾਂ ਨੇ ਕਿਹਾ ਕਿ ਉਹ ਉਦੋਂ ਤੱਕਉਥੋਂ ਨਹੀਂ ਉੱਠਣਗੇ ਜਦੋਂ ਤਕਦਿੱਲੀਵਾਸੀਆਂ ਨੂੰ ਪੀਣਵਾਲੇ ਪਾਣੀਦੀ ਸਹੀ ਸਪਲਾਈਨਹੀਂ ਕੀਤੀਜਾਂਦੀ। ઠਇਸ ਤੋਂ ਪਹਿਲਾਂ ਭਾਜਪਾ ਆਗੂਆਂ ਨੇ ਸੂਬਾਪ੍ਰਧਾਨਮਨੋਜਤਿਵਾੜੀਦੀਅਗਵਾਈਹੇਠਰੋਸਮਾਰਚਵੀਕੀਤਾ।

Check Also

ਕਿਸਾਨ 29 ਨਵੰਬਰ ਨੂੰ ਨਹੀਂ ਕਰਨਗੇ ਟਰੈਕਟਰ ਮਾਰਚ

ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿਚ ਲਿਆ ਗਿਆ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਯੁਕਤ ਕਿਸਾਨ …