ਸੂਬਾ ਸਰਕਾਰ ਨੇ ਦਿੱਤਾ ਹੋਇਆ ਸੀ ਰਾਜਮੰਤਰੀ ਦਾ ਦਰਜਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਮੱਧਪ੍ਰਦੇਸ਼ ਦੇ ਅਧਿਆਤਮਕਨੇਤਾਭਿਊ ਜੀ ਮਹਾਰਾਜ ਨੇ ਕਥਿਤ ਤੌਰ ‘ਤੇ ਖ਼ੁਦ ਨੂੰ ਗੋਲੀਮਾਰ ਕੇ ਖ਼ੁਦਕੁਸ਼ੀਕਰਲਈ। ਉਨ੍ਹਾਂ ਨੇ ਖੁਦ ਨੂੰ ਗੋਲੀ ਕਿਉਂ ਮਾਰੀ ਹੈ, ਇਸ ਬਾਰੇ ਵਿਚ ਅਜੇ ਕੋਈ ਜਾਣਕਾਰੀਨਹੀਂ ਮਿਲੀ। ਪਿਛਲੇ ਸਾਲਆਪਣੇ ਵਿਆਹ ਨੂੰ ਲੈ ਕੇ ਮਹਾਰਾਜਵਿਵਾਦਾਂ ਵਿਚਫਸ ਗਏ ਸਨ। ਮਲਿੱਕਾਰਾਜਪੂਤਨਾਮਦੀਅਦਾਕਾਰਾ ਨੇ ਉਨ੍ਹਾਂ ‘ਤੇ ਮੋਹਜਾਲਵਿਚਬੰਨ੍ਹ ਕੇ ਰੱਖਣਦਾਦੋਸ਼ਲਗਾਇਆ ਸੀ। ਚੇਤੇ ਰਹੇ ਕਿ ਲੰਘੇ ਅਪ੍ਰੈਲਮਹੀਨੇ ਮੱਧਪ੍ਰਦੇਸ਼ਵਿਚਸ਼ਿਵਰਾਜ ਸਿੰਘ ਚੌਹਾਨ ਸਰਕਾਰਵੱਲੋਂ ਪੰਜਹਿੰਦੂ ਧਾਰਮਿਕਅਤੇ ਰੂਹਾਨੀਚਿਹਰਿਆਂ ਨੂੰ ਰਾਜਮੰਤਰੀਦਾਦਰਜਾਦਿੱਤਾ ਗਿਆ ਸੀ। ਇਨ੍ਹਾਂ ਪੰਜਰੂਹਾਨੀਚਿਹਰਿਆਂ ਵਿਚਭਿਊ ਜੀ ਮਹਾਰਾਜਵੀਸ਼ਾਮਲਸਨ। ਭਿਊ ਜੀ ਮਹਾਰਾਜਦੀਖ਼ੁਦਕੁਸ਼ੀਸਬੰਧੀਪੁਲਿਸ ਨੂੰ ਮੌਕੇ ਤੋਂ ਇੱਕ ਖ਼ੁਦਕੁਸ਼ੀਪੱਤਰਮਿਲਿਆ ਹੈ। ਖ਼ੁਦਕੁਸ਼ੀਪੱਤਰਵਿਚ ਉਸ ਨੇ ਆਪਣੇ ਮਾਨਸਿਕਤਣਾਅਦਾਜ਼ਿਕਰਕੀਤਾਹੈ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …