ਨਵੀਂ ਦਿੱਲੀ/ਬਿਊਰੋ ਨਿਊਜ਼ : ਨਵੀਂ ਦਿੱਲੀ ਵਿਚਸ਼ਨੀਧਾਮ ਦੇ ਸੰਸਥਾਪਕਦਾਤੀਮਹਾਰਾਜਖ਼ਿਲਾਫ਼ਉਨ੍ਹਾਂ ਦੀਚੇਲੀ ਨੇ ਜਿਣਸੀਸੋਸ਼ਣ ਦੇ ਇਲਜ਼ਾਮਲਾਏ ਹਨ। ਪਿਛਲੇ ਦਿਨੀਂ ਪੀੜਤਾ ਨੇ ਦਿੱਲੀਪੁਲਿਸਕੋਲਸ਼ਿਕਾਇਤਦਰਜਕਰਾਈ ਸੀ। ਜਾਂਚ ਕਰਨਪਿੱਛੋਂ ਪੁਲਿਸ ਨੇ ਬਲਾਤਕਾਰ ਤੇ ਜਿਣਸੀਸੋਸ਼ਣਨਾਲਜੁੜੀਆਂ ਧਾਰਾਵਾਂ ਸਬੰਧੀ ਕੇਸ ਦਰਜਕੀਤਾ ਹੈ। ਇਸ ਮਾਮਲੇ ਬਾਰੇ ਜਲਦੀ ਹੀ ਅਖੌਤੀ ਬਾਬੇ ਕੋਲੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ। ਦਾਤੀਮਹਾਰਾਜਅਕਸਰਵੱਖ-ਵੱਖਚੈਨਲਾਂ ‘ਤੇ ਰਾਸ਼ੀਫਲ ਤੇ ਜੋਤਿਸ਼ਸਬੰਧੀਪ੍ਰੋਗਰਾਮਾਂ ਵਿੱਚਨਜ਼ਰ ਆਉਂਦਾਹੈ। ਉਸ ਦਾਆਸ਼ਰਮਦੱਖਣਦਿੱਲੀ ਦੇ ਫਤਿਹਪੁਰਬੇਰੀਵਿੱਚ ਹੈ ਜਿੱਥੇ ਕਈ ਨਾਮੀਹਸਤੀਆਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ। ਚੇਤੇ ਰਹੇ ਕਿ ਇਸ ਤੋਂ ਪਹਿਲਾਂ ਵੀ ਕਈ ਬਾਬੇ ਜਿਵੇਂ ਡੇਰਾਸਿਰਸਾ ਮੁਖੀ ਗੁਰਮੀਤ ਰਾਮਰਹੀਮ, ਰਾਮਪਾਲ, ਬਾਪੂ ਆਸਾ ਰਾਮਅਤੇ ਉਸਦਾ ਪੁੱਤਰ ਨਰਾਇਣ ਸਾਈਂ ਅਜਿਹੇ ਕੇਸਾਂ ਦਾਸਾਹਮਣਾਕਰਰਹੇ ਹਨ।
Check Also
ਮੋਦੀ ਨੂੰ ਮਿਲਿਆ ਕੁਵੈਤ ਦਾ ਸਰਵਉੱਚ ਸਨਮਾਨ
‘ਦਿ ਆਰਡਰ ਆਫ ਮੁਬਾਰਕ ਅਲ ਕਬੀਰ’ ਨਾਲ ਕੀਤਾ ਗਿਆ ਸਨਮਾਨ ਕੁਵੈਤ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ …