-3.7 C
Toronto
Thursday, January 22, 2026
spot_img
Homeਭਾਰਤਦੇਸ਼ ਨੂੰ ਮਿਲੇ 446 ਫੌਜੀ ਅਫ਼ਸਰ, ਇਨ੍ਹਾਂ 'ਚ 78 ਪੰਜਾਬ ਤੇ ਹਰਿਆਣਾ...

ਦੇਸ਼ ਨੂੰ ਮਿਲੇ 446 ਫੌਜੀ ਅਫ਼ਸਰ, ਇਨ੍ਹਾਂ ‘ਚ 78 ਪੰਜਾਬ ਤੇ ਹਰਿਆਣਾ ਦੇ

ਨਵੀਂ ਦਿੱਲੀ/ਬਿਊਰੋ ਨਿਊਜ਼ : ਉਤਰਾਖੰਡ ਦੇ ਦੇਹਰਾਦੂਨਅਤੇ ਬਿਹਾਰ ਦੇ ਗਯਾ ‘ਚ ਭਾਰਤੀਸੈਨਾਦੀਪਾਸਿੰਗ ਆਊਟਪਰੇਡਦਾਆਯੋਜਨ ਹੋਇਆ। ਇਸ ‘ਚ 466 ਨੌਜਵਾਨ ਪਾਸਆਊਟ ਹੋ ਕੇ ਭਾਰਤੀਸੈਨਾਦਾ ਹਿੱਸਾ ਬਣ ਗਏ। ਇਨ੍ਹਾਂ ‘ਚ 67 ਫੌਜੀ ਅਧਿਕਾਰੀਪੰਜਾਬਅਤੇ ਹਰਿਆਣਾ ਦੇ ਹਨ।ਦੇਹਰਾਦੂਨ ‘ਚ ਆਈਐਮਏ ਦੀਬਿਲਡਿੰਗ ਦੇ ਸਾਹਮਣੇ ਮੈਦਾਨ ‘ਚ ਕੁਲ 457 ਕੈਡਟਸ ਨੇ ਨੇਪਾਲ ਦੇ ਆਰਮੀਚੀਫ਼ਰਜਿੰਦਰਛੇਤਰੀ ਨੂੰ ਸਲਾਮੀ ਦਿੱਤੀ। ਭਾਰਤੀਸੈਨਾ ਨੂੰ ਮਿਲੇ ਨੌਜਵਾਨ ਫੌਜੀ ਅਧਿਕਾਰੀਆਂ ‘ਚ ਸਭ ਤੋਂ ਜ਼ਿਆਦਾ142 ਨੌਜਵਾਨ ਇਨਫੈਂਟਰੀ ਨੂੰ ਮਿਲੇ, 82 ਅਧਿਕਾਰੀਆਰਟਿਲਰੀਅਤੇ 32 ਇੰਜੀਨੀਅਰਕੋਰ ਨੂੰ ਮਿਲੇ।ਇਨ੍ਹਾਂ ਨੌਜਵਾਨ ਅਫ਼ਸਰਾਂ ‘ਚ ਚੰਡੀਗੜ੍ਹ ਦੇ 2 ਪੰਜਾਬ ਦੇ 29, ਹਰਿਆਣਾ ਦੇ 49, ਹਿਮਾਚਲਪ੍ਰਦੇਸ਼ ਦੇ 22, ਜੰਮੂ ਅਤੇ ਕਸ਼ਮੀਰ ਦੇ 17 ਕੈਡੇਟਸ਼ਾਮਲਹਨ।

RELATED ARTICLES
POPULAR POSTS