Breaking News
Home / ਜੀ.ਟੀ.ਏ. ਨਿਊਜ਼ / ਟੋਰਾਂਟੋ ‘ਚ ਤੂਫਾਨ ਨੇ ਮਚਾਈ ਤਬਾਹੀ

ਟੋਰਾਂਟੋ ‘ਚ ਤੂਫਾਨ ਨੇ ਮਚਾਈ ਤਬਾਹੀ

ਟੋਰਾਂਟੋ/ਬਿਊਰੋ ਨਿਊਜ਼ : ਬੁੱਧਵਾਰ ਸ਼ਾਮ ਨੂੰ ਟੋਰਾਂਟੋ ਅਤੇ ਲਾਗਲੇ ਇਲਾਕਿਆਂ ਵਿੱਚ ਆਏ ਤੂਫਾਨ ਨੇ ਭਾਰੀਤਬਾਹੀਕੀਤੀ, ਜਿਸ ਕਾਰਨ ਕਈ ਥਾਵਾਂ ‘ਤੇ ਦਰਖਤਡਿਗਣ, ਬਿਜਲੀ ਗੁੱਲ ਹੋਣਅਤੇ ਸੜਕਾਂ ‘ਤੇ ਹੜ੍ਹ ਆ ਜਾਣਦੀਆਂ ਖ਼ਬਰਾਂ ਪ੍ਰਾਪਤ ਹੋਈਆਂ ਹਨ।ਟੋਰਾਂਟੋ ਹਾਈਡਰੋ ਦੇ ਕਰਮਚਾਰੀਆਂ ਦਾਕਹਿਣਾ ਹੈ ਕਿ 10,000 ਘਰਾਂ ਵਿੱਚ ਬਿਜਲੀਨਾਹੋਣਕਾਰਣਹਨ੍ਹੇਰਾ ਛਾਇਆ ਰਿਹਾ। ਕਈ ਘਰਾਂ ਵਿੱਚ ਰਾਤ 10 ਤੋਂ ਬਾਅਦਬਿਜਲੀਬਹਾਲਕੀਤੀ ਜਾ ਸਕੀ।
ਇੱਥੋਂ ਤੱਕ ਕੇ ਟੋਰਾਂਟੋ ਦੇ ਪ੍ਰਸਿੱਧ ਈਟਨਸੈਂਟਰਮਾਲ ਵਿੱਚ ਵੀਪਾਣੀਭਰ ਗਿਆ। ਕਈ ਲੋਕਾਂ ਨੇ ਇਸਦੀ ਛੱਤ ‘ਚੋਂ ਚੋ ਰਹੇ ਪਾਣੀਦੀਵੀਡੀਓਰਿਕਾਰਡਕਰਕੇ ਸ਼ੋਸ਼ਲਮੀਡੀਆ ਵਿੱਚ ਪਾ ਦਿੱਤੀਆਂ। ਮਿਲੀਜਾਣਕਾਰੀ ਮੁਤਾਬਕ ਕਈ ਸਟੋਰਾਂ ਦੇ ਅੰਦਰ ਵੀਪਾਣੀਵੜ ਗਿਆ ਅਤੇ ਗ੍ਰਾਹਕਾਂ ਨੇ ਪਾਣੀ ਵਿੱਚ ਖੜ੍ਹ ਕੇ ਸ਼ਾਪਿੰਗ ਕੀਤੀ।

Check Also

ਕੈਪੀਟਲ ਗੇਨ ਟੈਕਸ ਵਿਚ ਬਦਲਾਅ ਵਾਲੇ ਮਤੇ ਨੂੰ ਹਾਊਸ ਆਫ ਕਾਮਨਜ਼ ਨੇ ਦਿੱਤੀ ਮਨਜ਼ੂਰੀ

ਬਦਲਾਅ ਨਾਲ ਇੱਕ ਫੀਸਦੀ ਤੋਂ ਵੀ ਘੱਟ ਲੋਕ ਹੋਣਗੇ ਪ੍ਰਭਾਵਿਤ : ਜਸਟਿਨ ਟਰੂਡੋ ਓਟਵਾ/ਬਿਊਰੋ ਨਿਊਜ਼ …