Breaking News
Home / ਜੀ.ਟੀ.ਏ. ਨਿਊਜ਼ / ਸਾਈਕਲ ਸਵਾਰਾਂ ਦੀਆਂ ਹੋ ਰਹੀਆਂ ਮੌਤਾਂ ਤੋਂ ਟੋਰਾਂਟੋ ਦੇ ਲੋਕ ਨਾਰਾਜ਼

ਸਾਈਕਲ ਸਵਾਰਾਂ ਦੀਆਂ ਹੋ ਰਹੀਆਂ ਮੌਤਾਂ ਤੋਂ ਟੋਰਾਂਟੋ ਦੇ ਲੋਕ ਨਾਰਾਜ਼

ਟੋਰਾਂਟੋ/ਬਿਊਰੋ ਨਿਊਜ਼ : ਮੰਗਲਵਾਰ ਨੂੰ ਇਕ ਹੋਰਸਾਈਕਲਦੀਟੋਰਾਂਟੋ ਡਾਊਨਟਾਊਨ ਵਿੱਚ ਹੋਈ ਮੌਤ ਤੋਂ ਬਾਅਦ ਅਜਿਹੇ ਹਾਦਸਿਆਂ ਦੇ ਖਿਲਾਫਲੋਕਾਂ ਦਾਰੋਹਵਧਦਾ ਜਾ ਰਿਹਾ ਹੈ। ਬਲੂਰਸਟ੍ਰੀਟਅਤੇ ਸੇਂਟ ਜਾਰਜਸਟ੍ਰੀਟਨੇੜੇ 58 ਸਾਲਾ ਇਕ ਔਰਤ ਦੀ ਮੰਗਲਵਾਰ ਨੂੰ ਇਕ ਟਰੱਕ ਹੇਠਾਂ ਆ ਕੇ ਮੌਤ ਹੋ ਗਈ ਸੀ।
ਟੋਰਾਂਟੋ ਦੇ ਮੇਅਰਜਾਨਟੋਰੀ ਨੇ ਇਕ ਟਵੀਟਕਰਕੇ ਇਸ ‘ਤੇ ਗਹਿਰੇ ਦੁੱਖ ਦਾਇਜ਼ਹਾਰਕੀਤਾ ਸੀ। ਪਰੰਤੂ ਸੈਂਕੜੇ ਲੋਕਾਂ ਨੇ ਇਸਦੇ ਖਿਲਾਫਆਪਣੀਭੜਾਸ ਕੱਢਦਿਆਂ ਲਿਖਿਆ ਹੈ ਕਿ ਮੇਅਰ ਨੇ ਗੱਲਾਂ ਕਰਨ ਦੇ ਬਜਾਏ ਇਸ ਸੱਮਸਿਆ ਨੂੰ ਹੱਲ ਕਰਨਲਈਹੁਣ ਤੱਕ ਕੁਝ ਨਹੀਂ ਕੀਤਾ ਹੈ। ਇਨ੍ਹਾਂ ਲੋਕਾਂ ਵਿੱਚ ਸਿਟੀਦੀਸਾਬਕਾ ਮੁੱਖ ਪਲੈਨਰਜੈਨੀਫਰਕੀਸਮਾਤਵੀਸ਼ਾਮਲ ਹੈ। ਉਸਦਾਕਹਿਣਾ ਹੈ ਕਿ ਪੈਦਲਚਾਲਕਾਂ ਅਤੇ ਸਾਈਕਲਸਵਾਰਾਂ ਦੀਜਾਨਬਚਾਉਣਲਈ ਸੱਭ ਤੋਂ ਜ਼ਰੂਰੀ ਹੈ ਕਿ ਸ਼ਹਿਰਦੀਆਂ ਸੜਕਾਂ ਤੇ ਗੱਡੀਆਂ ਦੀਸਪੀਡਘਟਾਈਜਾਵੇ।
ਮੇਅਰਟੋਰੀਦਾਕਹਿਣਾ ਸੀ ,”ਸਾਡੇ ਤੇ ਇਹ ਦੋਸ਼ਲਗਾਉਣਾ ਕਿ ਅਸੀਨ ਕੁਝ ਨਹੀਂ ਕਰਰਹੇ, ਠੀਕਨਹੀਂ ਹੋਵੇਗਾ। ਪਰੰਤੂ ਮੈਂ ਮੰਨਦਾ ਹਾਂ ਇਸ ਮਾਮਲੇ ਵਿੱਚ ਸਾਨੂੰਹੋਰਬਹੁਤ ਕੁਝ ਕਰਨਾਚਾਹੀਦਾ ਹੈ।” ਵਰਨਣਯੋਗ ਹੈ ਕਿ ਜਨਵਰੀ 2017 ਵਿੱਚ ਵਿਜ਼ਨ ਜ਼ੀਰੋ ਰੋਡਸੇਫਟੀਪਲਾਨਜਾਰੀਕਰਨਸਮੇਂ ਮੇਅਰਟੋਰੀ ਨੇ ਐਲਾਨਕੀਤਾ ਸੀ ਕਿ ਅਜਿਹੀਆਂ ਮੌਤਾਂ ਦੀਗਿਣਤੀ ਨੂੰ ਜ਼ੀਰੋ ਤੱਕ ਲਿਆੳਣਾਸਾਡੀਕੋਸ਼ਿਸ਼ਹੋਵੇਗੀ। ਟੋਰੀ ਨੇ ਮੰਨਿਆ ਕਿ ਸਾਰੀਆਂ ਕੋਸ਼ਿਸ਼ਾਂ ਕਰਨ ਦੇ ਬਾਵਜੂਦਵੀ ਅਜਿਹੇ ਹਾਦਸਿਆਂ ਵਿੱਚ ਕਮੀਨਹੀਂ ਆ ਰਹੀ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …